ਸ਼੍ਰੀ ਰਾਮ ਭੂਮੀ ਦੀ ਸ਼ੂਟਿੰਗ ਸ਼ੁਰੂ

ਜ਼ੀ ਸਟੂਡੀ�"ਜ਼, ਡਾਂਸਿੰਗ ਸ਼ਿਵਾ ਫਿਲਮਜ਼, ਅਤੇ ਸਿਨੇਕੋਰਨ ਐਂਟਰਟੇਨਮੈਂਟ ਨੇ 'ਸ਼੍ਰੀ ਰਾਮ ਭੂਮੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।ਮੁੰਬਈ, 2। ਜੂਨ 2026: ਜ਼ੀ ਸਟੂਡੀ�"ਜ਼, ਡਾਂਸਿੰਗ ਸ਼ਿਵਾ ਫਿਲਮਜ਼, ਅਤੇ ਸਿਨੇਕੋਰਨ...

40 ਤੋਂ ਵੱਧ ਪ੍ਰੀਮੀਅਰਾਂ ਦਾ ਲਾਈਨਅੱਪ

ਜ਼ੀ ਸਿਨੇਮਾ ਇਸ ਜੂਨ ਵਿੱਚ 40 ਤੋਂ ਵੱਧ ਪ੍ਰੀਮੀਅਰਾਂ ਦੀ ਇੱਕ ਸ਼ਾਨਦਾਰ ਲਾਈਨਅੱਪ ਲਿਆ ਰਿਹਾ ਹੈ।ਮੁੰਬਈ, 2 ਜੂਨ 2026: ਧਿਆਨ ਜ਼ੀ ਸਿਨੇਮਾ 'ਤੇ ਹੋਵੇਗਾ, ਕਿਉਂਕਿ ਪ੍ਰੀਮੀਅਰ ਧਮਾਕੇਦਾਰ ਹੋਣ ਵਾਲੇ ਹਨ! ਇਸ ਗਰਮੀਆਂ ਦੇ ਸੀ...

ਆਰਮੀ ਬੂਟ ਕੈਂਪ

ਨੈਕਸਸ ਐਮਬੀਡੀ ਨਿ�"ਪੋਲਿਸ ਲੈ ਕੇ ਆਇਆ ਹੈ 'ਆਰਮੀ ਬੂਟ ਕੈਂਪ' - ਬੱਚਿਆਂ ਲਈ ਇੱਕ ਐਕਸ਼ਨ-ਪੈਕਡ ਅਨੁਭਵ ਲੁਧਿਆਣਾ, 31 ਮਈ, 2026: ਕੀ ਤੁਸੀਂ ਇਸ ਗਰਮੀਆਂ ਵਿੱਚ ਬੱਚਿਆਂ ਲਈ ਇੱਕ ਦਿਲਚਸਪ ਅਤੇ ਸਰਗਰਮ ਆਊਟਿੰਗ ਦੀ ਭਾਲ...

ਸੁਨੰਦਾ ਸ਼ਰਮਾ ਦਾ ਜੋਗੀ ਗਾਇਬ

ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਅਤੇ ਉਸਦੇ ਪ੍ਰਸ਼ੰਸਕਾਂ ਨੂੰ ਉਸ ਸਮੇਂ ਗਹਿਰਾ ਧੱਕਾ ਲੱਗਾ ਜਦੋਂ ਉਸਦਾ ਨਵਾਂ ਗਾਣਾ ਯੂਟਿਊਬ ਤੋਂ ਹਟਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ ਤੋਂ ਸੁਨੰਦਾ ਸ਼ਰਮਾ ...

ਆਕਾਸ਼ਵਾਣੀ ਦੇ 90 ਸਾਲ ਪੂਰੇ ....

ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਵਾਕਾਥੌਨ ਦਾ ਆਯੋਜਨਚੰਡੀਗੜ੍ਹ, 16 ਮਈ 2026: ਆਕਾਸ਼ਵਾਣੀ ਦੇ ਗੌਰਵਮਈ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸ਼ਨੀਵਾਰ ਸਵੇਰੇ ਇੱਕ ਸ਼ਾਨਦਾਰ ਵਾਕਾਥੌਨ ਦਾ ਆਯੋਜਨ ਕੀਤਾ ਗਿ...

ਅਰੇ ਓ ਸਾਂਭਾ…!

ਅਰੇ ਓ  ਸਾਂਭਾ…!    ਮੈਕ ਮੋਹਨ--  ਇੱਕ ਐਸਾ ਚਿਹਰਾ ਜੋ ਸਦੀਆਂ  ਲਈ ਯਾਦਾਂ ਵਿੱਚ ਵੱਸ ਗਿਆ।  ਸਿਨੇਮਾ ਪ੍ਰੇਮੀਆਂ ਲਈ ਇਹ ਨਾਮ ਸਿਰਫ਼ ਇੱਕ ਅਦਾਕਾਰ ਦਾ ਨਹੀਂ, ਸਗੋ...

ਹੈਪੀ ਬਰਥ ਡੇਅ ਟੂ ਬਬੀਤਾ!

 ਬਬੀਤਾ – ਬਾਲੀਵੁੱਡ ਦੀ ਸੁਹਾਵਣੀ ਯਾਦਬਬੀਤਾ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰਹੀ ਹੈ, ਜਿਸਨੇ ਆਪਣੇ ਸੁਹਣੇ ਅੰਦਾਜ਼ ਅਤੇ ਪ੍ਰਭਾਵਸ਼ਾਲੀ ਅਭਿਨੈ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ। 20 ਅਪ੍...

ਇੰਡੀਅਨ ਜੇਮਜ਼ ਬੌਂਡ ਮਹਿੰਦਰ ਸੰਧੂ / ਲਲਿਤ ਬੇਰੀ

1977 ਵਿੱਚ ਆਈ ਫਿਲਮ Agent Vinod ਨੇ ਭਾਰਤੀ ਦਰਸ਼ਕਾਂ ਨੂੰ ਇੱਕ ਨਵਾਂ ਜਾਸੂਸੀ ਹੀਰੋ ਦਿੱਤਾ – Mahendra Sandhu. ਜੇਮਜ਼ ਬਾਂਡ ਫਿਲਮਾਂ ਤੋਂ ਪ੍ਰੇਰਿਤ ਇਸ ਕਹਾਣੀ ਵਿੱਚ ਸੰਧੂ ਨੇ ਆਪਣੀ ਅਦਾਕਾਰੀ ਨਾਲ ਖੂਬ ਨਾਮ ...

ਹਸਰਤ ਜੈਪੁਰੀ : ਦਰਦ ਤੋਂ ਜਨਮਿਆਂ ਰੋਮਾਂਸ ਦਾ ਸ਼ਾਇਰ

ਹਸਰਤ ਸੇ ਜੈਪੁਰੀ (ਅਸਲੀ ਨਾਮ ਇਕਬਾਲ ਹੁਸੈਨ) ਭਾਰਤੀ ਫਿਲਮ ਇੰਡਸਟਰੀ ਦੇ ਉਹ ਮਹਾਨ ਗੀਤਕਾਰ ਸਨ ਜਿਨ੍ਹਾਂ ਦੇ ਲਫ਼ਜ਼ਾਂ ਵਿੱਚ ਦਰਦ ਵੀ ਸੀ ਤੇ ਮੁਹੱਬਤ ਵੀ। 15 ਅਪ੍ਰੈਲ 1922 ਨੂੰ ਜੈਪੁਰ ਵਿੱਚ ਜਨਮੇ ਹਸਰਤ ਸਾਹਿਬ ਦਾ ਬਚਪਨ ...

Kabootarbaz 2

ਵਿਲੱਖਣ ਤੇ ਮਨੋਰੰਜਕ ਵਿਸ਼ੇ ਨਾਲ ਸਬੰਧਿਤ ਹੈ ਪੰਜਾਬੀ ਫ਼ੀਚਰ ਫ਼ਿਲਮ 'ਕਬੂਤਰਬਾਜ 2' - ਸੁਖਪਾਲ ਸਿੱਧੂ  * ਪਰਮਜੀਤ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਲੁਧਿਆਣਾ 5 ਅਪ੍ਰੈਲ ( ਕੁਲਦੀਪ ਸਿੰਘ ਦ...

1 2 3 4 5 6 Next Last