ਲਲਿਤ ਬੇਰੀ ਲੁਧਿਆਣਾ : 20 ਜੁਲਾਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਡਾ. ਸਵਰਾਜਬੀਰ ਦਾ ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਭਵਨ ਫੇਰੀ ਤੇ ਸਨਮਾਨ ਕੀਤਾ ਗਿਆ।ਡਾ. ਸਵਰਾਜ...
*ਮੁਸ਼ਾਇਰੇ ਦੀ ਪ੍ਰਧਾਨਗੀ ਅਸ਼ਵਨੀ ਜੇਤਲੀ ਨੇ ਕੀਤੀ ਲਲਿਤ ਬੇਰੀ ਲੁਧਿਆਣਾ , 14 ਜੁਲਾਈ : ਨਵਰੰਗ ਲਿਟਰੇਰੀ ਸੁਸਾਇਟੀ ਵਲੋਂ ਵਾਇਲੀ ਮੈਮੋਰੀਅਲ ਸਕੂਲ ਵਿਖੇ ਸ਼ਨੀਵਾਰ ਸ਼ਾਮ ਮੁਸ਼ਾਇਰੇ ਦਾ ਆਯੋਜਨ ਕੀ...
Interviewing Actor-Writer-Director Deep Joshi
Ludhiana, July 5 : Deep Joshi is a new hope of growing up Punjabi Cinema.. Today, he was in the city, his own city, in connection with the promotion of his upcoming P...
"Cinema is not my profession, but is passion. And I am completely dedicated towards my work without a thought of any kind of competition with any one. Cinema has made a home within...
ਮੈਨੂੰ ਨਾ ਪੁੱਛਣਾ
ਮੈਨੂੰ ਨਾ ਪੁੱਛਣਾ / ਅਸ਼ਵਨੀ ਜੇਤਲੀ ਦੋਸਤੋ ! ਮੈਨੂੰ ਮੁਹੱਬਤ ਸ਼ਬਦ ਦੀ ਪਰਿਭਾਸ਼ਾ ਕਰਨ ਲਈ ਕਦੀ ਨਾ ਕਹਿਣਾ ਨਾ ਕਹਿਣਾ ਮੈਨੂੰ ਜਜ਼ਬਾਤਾਂ ਜਾਂ ਭਾਵਨਾਵਾਂ ਦੀ ਵਿਆਖਿਆ ਕਰਨ ਲਈ ਮੈਨੂੰ ਦੋਸਤ...
ਲੁਧਿਆਣਾ ਵਿੱਚ ਯਮਲਾ ਜੱਟ ਲੋਕ ਸੰਗੀਤ ਭਵਨ ਉਸਾਰਿਆ ਜਾਵੇ: ਪ੍ਰੋ: ਗੁਰਭਜਨ ਗਿੱਲਲਲਿਤ ਬੇਰੀ ਲੁਧਿਆਣਾ : ਜਵਾਹਰ ਨਗਰ ਸਥਿਤ ਪੀਰ ਕਟੋਰੇਸ਼ਾਹ ਦੀ ਸਮਾਰਕ ਤੇ ਪੰਜਾਬੀ ਲੋਕ ਸੰਗੀਤ ਦੇ ਯੁਗਪੁਰਸ਼ ਉਸਤ...
' ਜੁਗਨੀ ਯਾਰਾਂ ਦੀ ' ਦਾ ਟ੍ਰੇਲਰ 14 ਨੂੰ ਹੋਵੇਗਾ ਰਿਲੀਜ਼
ਕਰਨ ਜੇਤਲੀਲੁਧਿਆਣਾ, 13 ਜੂਨ : ਪ੍ਰੀਤ ਬਾਠ, ਦੀਪ ਜੋਸ਼ੀ, ਮਹਿਮਾ ਹੋੜਾ, ਸਿੱਧੀ ਅਹੂਜਾ, ਅਕਸ਼ਤਾ ਸੇਠੀ, ਅਜੇ ਕੁਮਾਰ ਆਦਿ ਕਲਾਕਾਰਾਂ ਦੀ ਅਭਿਨੈ ਕਲਾ ਆਉਣ ਵਾਲੀ ਪੰਜਾਬੀ ਫਿਲਮ "ਜੁਗਨੀ ਯਾਰਾਂ ਦੀ " ਰਾਹੀਂ ਸਿਨੇ ਦਰਸ਼ਕਾਂ ਦੇ...
Divyansh Diwvedi 's Laughter Dose For SABs Viewers
Lalit Berry Ludhiana, June 11: Divyansh Dwivedi who has won everyone’s hearts with his exceptional mimicry, is all set to spread laughter in your life with Sony SAB&rs...
Karan Jaitly Ludhiana, June 10 : Although Punjabi cinema has found its niche in different corners of the world, yet grabbing audiences’ attention depend...
ਗੁਰਦੀਪ ਬਾਵਾ ਨੇ ਜਿੱਤਿਆ ਮਿਸਟਰ ਇੰਡੀਆ ਮੈਨਹੰਟ 2019 ਖਿਤਾਬ
ਲਲਿਤ ਬੇਰੀ ਲੁਧਿਆਣਾ :ਮਿਸਟਰ ਇੰਡੀਆ ਮੈਨਹੰਟ 2019 ਟਾਪ ਮਾਡਲ ਦਾ ਖਿਤਾਬ ਲੁਧਿਆਣਾ ਤੋਂ ਗੁਰਦੀਪ ਬਾਵਾ ਨੇਕਈ ਹੋਰ ਚਿਹਰਿਆਂ ਨੂੰ ਪਿੱਛੇ ਛੱਡ ਕੇ ਜਿੱਤਿਆ। ਜਿਸ ਸ਼ੋਅ ਦਾ ਆਯੋਜਨ ਗਲੇਮਰਜ਼ਇੰਟਰਟੇਰੀਮੈਂਟ ਵੱਲੋਂ ਸ੍ਰੀ ਵਰੁਣ ...










