ਚੰਡੀਗੜ੍ਹ, 15 ਅਪ੍ਰੈਲ 2026: ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਜ਼) ਨੇ ਹਰਿਆਣਾ ਦੇ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਪੈਟਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਸਪਲਾਈ ਸਥਿਰ, ਢੁਕਵੀਂ ਅਤੇ ਮੌਜੂਦਾ ਮੰਗ...
*ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਲੁਧਿਆਣਾ ਵਿੱਚ ਅਟਲ ਅਪਾਰਟਮੈਂਟਸ ਫਲੈਟ ਡਰਾਅ ਪ੍ਰਕਿਰਿਆ ਦੀ ਖੁਦ ਨਿਗਰਾਨੀ ਕੀਤੀ**ਲੁਧਿਆਣਾ ਵਿੱਚ ਤਿੰਨ ਨਵੇਂ ਕਮਿਊਨਿਟੀ ਸੈਂਟਰਾਂ ਲਈ ਟੈਂਡਰ ਜਲਦੀ ਜਾਰੀ ਹੋਣਗੇ: ਸੰਜੀਵ ਅਰੋੜਾ* ...
ਆਖਿਰਕਾਰ ਸੁਣੀ ਗਈ ਅੱਧੀ ਆਬਾਦੀ ਦੀ ਆਵਾਜ਼
-ਆਰ. ਵਿਮਲਾ, ਆਈਏਐੱਸ 'ਨਾਰੀ ਸ਼ਕਤੀ ਵੰਦਨ ਅਧਿਨਿਯਮ' ਅਤੇ ਭਾਰਤੀ ਲੋਕਤੰਤਰ ਵਿੱਚ ਮਹਿਲਾਵਾਂ ਦਾ ਨਿਆਂਪੂਰਨ ਸਥਾਨ'"ਜਦੋਂ ਮਹਿਲਾਵਾਂ ਸਸ਼ਕਤ ਹੁੰਦੀਆਂ ਹਨ ਤਾਂ ਭਾਰਤ ਮਜ਼ਬੂਤ ਹੁੰਦਾ ਹੈ। ਘਰ ਦੇ ਸਤਿਕਾਰ ਤੋਂ ਲੈ ਕੇ ਸੰਸਦ...
ਵਿਜੀਲੈਂਸ ਨੇ ਨੱਪਿਆ ਬੀਜ ਪ੍ਰਮਾਣੀਕਰਣ ਅਧਿਕਾਰੀ
50,000/- ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾਚੰਡੀਗੜ੍ਹ, 13 ਅਪ੍ਰੈਲ, 2026:ਪੰਜਾਬ ਵਿਜੀਲੈਂਸ ਬਿਊਰੋ (VB) ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਪੰਜਾਬ ਰਾਜ ਬੀਜ ਪ੍ਰਮਾਣੀਕਰਨ ...
ਨਵੇਂ ਸਾਲ ਵਿੱਚ ਨਵੀਂ ਆਸ : 'ਏਕ ਭਾਰਤ' ਦੀ ਭਾਵਨਾ
-ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਮੈਨੂੰ ਵਿਸਾਖੀ, ਰੋਂਗਾਲੀ ਬੀਹੂ, ਮਹਾ ਬਿਸ਼ੂਬਾ ਪਨਾ ਸੰਕ੍ਰਾਂਤੀ, ਪੋਇਲਾ ਬੋਇਸ਼ਾਖ, ਵਿਸ਼ੂ ਅਤੇ ਤਮਿਲ ਪੁਥਾਂਡੂ ਦੇ ਮੌਕਿਆਂ ’ਤੇ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਨੂੰ...
ਮਾਹਲਾ ਤੇ ਰਣਜੀਤ ਕੌਰ ਨੇ ਸੰਭਾਲੇ ਅਹੁਦੇ
ਚੇਅਰਮੈਨ ਦਰਸ਼ਨ ਸਿੰਘ ਮਾਹਲਾ ਅਤੇ ਰਣਜੀਤ ਕੌਰ ਨੇ ਪੰਚਾਇਤ ਸੰਮਤੀ ਲੁਧਿਆਣਾ ਦੋ ਦਾ ਸੰਭਾਲਿਆ ਅਹੁਦਾ ਉਚੇਚੇ ਤੌਰ ਤੇ ਪਹੁੰਚੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਆਪਣੇ ਤਜਰਬੇ ਅਤੇ ਮਿਹਨਤ ਨ...
ਹਰਿਆਣਾ ਦੇ ਰਾਜਪਾਲ ਨੇ ਕੀਤੀ ਇਹ ਅਪੀਲ
ਹਰਿਆਨਾ ਦੇ ਰਾਜਪਾਲ ਨੇ ਲੋਕਾਂ ਨੂੰ ਜਨਗਣਨਾ 2027 ਲਈ ਸਵੈ-ਗਣਨਾ ਕਰਨ ਲਈ ਕੀਤੀ ਅਪੀਲਸਾਰੇ ਹਰਿਆਣਾ ਵਾਸੀ ਆਪਣੀ ਸਵੈ-ਗਣਨਾ ਕਰਨ — ਪ੍ਰੋ. ਅਸੀਮ ਕੁਮਾਰ ਘੋਸ਼ਚੰਡੀਗੜ੍ਹ, 11 ਅਪ੍ਰੈਲ 2026: ਨਿਦੇਸ਼ਕ, ਜਨਗਣਨਾ ਅਤ...
ਚੰਡੀਗੜ੍ਹ ਅਤੇ ਹਰਿਆਣਾ ਵਿੱਚ 12-13 ਅਪ੍ਰੈਲ ਨੂੰ 'ਮਾਈ ਭਾਰਤ ਬਜਟ ਕੁਐਸਟ 2026' ਦਾ ਗ੍ਰੈਂਡ ਫਿਨਾਲੇਚੰਡੀਗੜ੍ਹ/ਹਿਸਾਰ, 10 ਅਪ੍ਰੈਲ, 2026: "ਨਾਰੀ ਸ਼ਕਤੀ: ਵਿਕਸਿਤ ਭਾਰਤ ਦੀ ਆਵਾਜ਼" ਥੀਮ 'ਤੇ ਮਹਿਲਾ ਯੁ...
ਨਵ-ਨਿਰਮਾਣ ਕਾਰਜ ਦੀ ਸ਼ੁਰੂਆਤ
*ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਵਾਰਡ 78 'ਚ 95.48 ਲੱਖ ਦੀ ਲਾਗਤ ਨਾਲ ਗਲੀਆਂ ਦੇ ਨਵ-ਨਿਰਮਾਣ ਕਾਰਜ ਦੀ ਸ਼ੁਰੂਆਤ*ਲੁਧਿਆਣਾ (ਤਮੰਨਾ ਬੇਦੀ) : ਹਲਕਾ ਲੁਧਿਆਣਾ ਸੈਂਟਰਲ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੰਦਿਆਂ ਵਿਧਾਇਕ ...
ਜਨਗਣਨਾ ਲਈ ਟ੍ਰੇਨਿੰਗ ਵਰਕਸ਼ਾਪ ਸੰਪੰਨ
ਜਨਗਣਨਾ-2027 ਲਈ ਤਿੰਨ-ਰੋਜ਼ਾ ਫੀਲਡ ਟ੍ਰੇਨਰਾਂ ਦੀ ਸਿਖਲਾਈ ਵਰਕਸ਼ਾਪ ਸਮਾਪਤਲੁਧਿਆਣਾ, 10 ਅਪ੍ਰੈਲ (ਗੀਤਾ ਸਕਸੈਨਾ) : ਜਨਗਣਨਾ-2027 ਤਹਿਤ ਤਿੰਨ-ਰੋਜ਼ਾ ਫੀਲਡ ਟ੍ਰੇਨਰਾਂ ਦੀ ਸਿਖਲਾਈ ਵਰਕਸ਼ਾਪ 6 ਅਤੇ 9 ਅਪ੍ਰੈਲ ਨੂੰ ਡਿਪ...









