GST ਲੁਧਿਆਣਾ ਵਲੋਂ ਚਾਲੂ ਮਲੀ ਸਾਲ ਦੌਰਾਨ 93 ਕਰੋੜ ਦੀ ਵਸੂਲੀ
ਕੇਂਦਰੀ ਜੀਐੱਸਟੀ, ਲੁਧਿਆਣਾ ਵੱਲੋਂ ਚੱਲ ਰਹੀ ਜੀਐੱਸਟੀ ਜਾਂਚ ਦੌਰਾਨ 10 ਕਰੋੜ ਰੁਪਏ ਦੀ ਵਸੂਲੀਸੀਜੀਐੱਸਟੀ ਲੁਧਿਆਣਾ ਨੇ ਚਾਲੂ ਵਿੱਤੀ ਸਾਲ ਵਿੱਚ ਹੁਣ ਤੱਕ 93 ਕਰੋੜ ਰੁਪਏ ਦੀ ਜੀਐੱਸਟੀ ਵਸੂਲੀ ਕੀਤੀਲ...
India Sri Lanka Coop Dialogue
ਆਰਆਈਸੀਐੱਮ, ਚੰਡੀਗੜ੍ਹ ਵਿੱਚ ਭਾਰਤ–ਸ਼੍ਰੀਲੰਕਾ ਸਹਿਕਾਰੀ ਸੰਵਾਦ : ਵਪਾਰ ਅਤੇ ਸਮਰੱਥਾ ਨਿਰਮਾਣ 'ਤੇ ਆਯੋਜਨਚੰਡੀਗੜ੍ਹ, 20 ਜਨਵਰੀ 2026: ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ (ਆਰਆਈਸੀਐੱਮ), ਚ...
*ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਕਮਜ਼ੋਰ ਕਰਕੇ ਖੁਦ ਪ੍ਰਧਾਨ ਬਣਨ ਦੀ ਸ਼ਰਮਨਾਕ ਸਾਜਿਸ਼ ਕਬੂਲੀ-ਭੁਪਿੰਦਰ ਭਿੰਦਾ*ਲੁਧਿਆਣਾ 19 ਜਨਵਰੀ (ਪ੍ਰਿਤਪਾਲ ਸਿੰਘ ਪਾਲੀ)- ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਨਿਊਜ ਚੈਨ...
NHRC takes suo moto cognizance
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਰਿਆਣਾ ਦੇ ਬਹਾਦੁਰਗੜ੍ਹ ਰੇਲਵੇ ਸਟੇਸ਼ਨ ‘ਤੇ ਪਿਤਾ ਤੋਂ ਵੱਖ ਹੋਏ ਮੁੰਡੇ ਤੋਂ ਮਹੀਨਿਆਂ ਤੱਕ ਬੰਧੂਆ ਮਜ਼ਦੂਰੀ ਕਰਾਏ ਜਾਣ ਦੀ ਪੀੜਾ ‘ਤੇ ਖੁਦ ਨੋ...
Media Workshop
ਸਰਕਾਰ ਅਤੇ ਸਥਾਨਕ ਮੀਡੀਆ ਦੇ ਦਰਮਿਆਨ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ 16 ਜਨਵਰੀ ਨੂੰ ਅੰਬਾਲਾ ਵਿਖੇ ‘ਵਾਰਤਾਲਾਪ’ ਦਾ ਆਯੋਜਨ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਐਡੀਸ਼ਨਲ ਡਾਇਰੈ...
ਮੋਹਾਲੀ, 7 ਜਨਵਰੀ 2026: ਸੀਮਾ ਸੁਰੱਖਿਆ ਬਲ ਦੀ ਪੱਛਮੀ ਕਮਾਂਡ ਨੇ ਹੈੱਡਕੁਆਰਟਰ, ਸੀਮਾ ਸੁਰੱਖਿਆ ਬਲ, ਪੱਛਮੀ ਕਮਾਂਡ, ਲਖਨੌਰ ਕੈਂਪਸ, ਮੋਹਾਲੀ (ਪੰਜਾਬ) ਵਿਖੇ ਅੱਜ ਸੀਮਾ ਸੁਰੱਖਿਆ ਬਲ ਦੇ ਜਵਾਨ...
- ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਲੋਕਤੰਤਰ ਵਿੱਚ ਲੋਕਨੀਤੀ 'ਤੇ ਜਨਤਕ ਬਹਿਸ ਸੁਭਾਵਿਕ ਹੀ ਨਹੀਂ, ਬਲਕਿ ਜ਼ਰੂਰੀ ਵੀ ਹੈ। ਆਜੀਵਕਾ (ਖ਼ਾਸ ਤੌਰ ‘ਤੇ ਪੇਂਡੂ ਪਰਿਵਾਰਾਂ ਲਈ) ਨੂੰ ਆਕਾਰ ਦੇਣ ਵਾਲੇ ਕਾਨੂੰਨਾਂ ...
ਸੁਮਿਤਾ ਡਾਵਰਾ ਜੀਡੀਪੀ ਨੂੰ ਹੁਲਾਰਾ ਦੇਣ, ਰੁਜ਼ਗਾਰ ਦੇ ਮੌਕਿਆਂ ਦਾ ਸਿਰਜਣ ਕਰਨ ਅਤੇ ਅਰਥਵਿਵਸਥਾ ‘ਤੇ ਗੁਣਕ ਪ੍ਰਭਾਵ ਪਾਉਣ ਵਿੱਚ ਬੁਨਿਆਦੀ ਢਾਂਚੇ ‘ਤੇ ਖਰਚ ਦੇ ਵਿਸ਼ੇਸ਼ ਮਹੱਤਵ ਨੂੰ ਪਛਾਣਦੇ ਹੋਏ ਕ...
ਲੁਧਿਆਣਾ, 5 ਜਨਵਰੀ : ਜਨਕਪੁਰੀ 'ਚ ਦਿਨ ਦਿਹਾੜੇ ਬੇਖੌਫ ਚੋਰਾਂ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਚੋਰ ਜਨਕਪੁਰੀ ਦੀ ਗਲੀ ਨੰਬਰ 15 ਵਿੱਚ ਬੇਖੌਫ ਦਿਨ ਦਿਹਾੜੇ ਲਗਾਤਾਰ ਚੋਰੀ ...



