ਵਿਧਾਇਕ ਗਰੇਵਾਲ ਦੀ ਅਗਵਾਈ ਹੇਠ AAP ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਟਿੱਬਾ ਰੋਡ ਵਿਖੇ ਡੋਰ-ਟੂ-ਡੋਰ ਚੋਣ ਪ੍ਰਚਾਰ

  #ਇਲਾਕਾ ਵਾਸੀਆਂ ਕੀਤਾ ਭਰਵਾਂ ਸਵਾਗਤ, ਪੱਪੀ ਹੋਏ ਬਾਗੋ - ਬਾਗ, ਹਲਕਾ ਵਿਧਾਇਕ ਦਾ ਕੀਤਾ ਧੰਨਵਾਦ#  ਲੁਧਿਆਣਾ, 3 ਮਈ (ਕੁਨਾਲ ਜੇਤਲੀ) - ਲੁਧਿਆਣਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ...

ਰਵਨੀਤ ਬਿੱਟੂ ਨੇ ਕਮਲ ਦੇ ਫੁੱਲ ਦਾ ਬਟਨ ਦਬਾਅ ਕੇ ਲੁਧਿਆਣਾ ਦੀ ਕਿਸਮਤ ਚਮਕਾਉਣ ਦਾ ਦਿੱਤਾ ਹੋਕਾ

  *ਮੋਦੀ ਸਰਕਾਰ ਨੇ ਦੇਸ਼ ਹਿੱਤ ਲਏ ਅਹਿਮ ਤੇ ਸਾਹਸੀ ਫੈਸਲੇ- ਬਿੱਟੂ* ਲੁਧਿਆਣਾ 3 ਮਈ (ਕੁਨਾਲ ਜੇਤਲੀ) :  ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਇਲਾਕਿਆਂ ਦਾ ...

ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਕੁਲਵਿੰਦਰ ਸਿੰਘ ਕਿੰਦਾ ਵੱਲੋਂ ਕਰਵਾਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

*ਦਲ ਬਦਲੂਆਂ ਅਤੇ ਬਾਹਰਲਿਆਂ ਤੋਂ ਬਚ ਕੇ ਆਪਣੇ ਆਗੂ ਨੂੰ ਪਾ�" ਵੋਟਾਂ -ਸੁਖਬੀਰ ਬਾਦਲ*    ਲੁਧਿਆਣਾ,3 ਮਈ (ਕੁਨਾਲ ਜੇਤਲੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ...

ਹਲਕਾ ਲੋਕ ਸਭਾ ਲੁਧਿਆਣਾ ---ਪੱਪੀ ਪਰਾਸ਼ਰ ਨੇ ਜਰਖੜ, ਸੰਗੋਵਾਲ, ਰਣੀਆ, ਕੈਂਡ, ਜੱਸੋਵਾਲ,ਖੇੜੀ ਵਿਖੇ ਕੀਤੇ ਵੱਡੇ ਚੋਣ ਜਲਸੇ

   ਜਿੱਤਣ ਤੋਂ ਬਾਅਦ ਹਲਕਾ ਗਿੱਲ ਦੀ ਨੁਹਾਰ ਬਦਲਾਂਗੇ --ਪੱਪੀ /  ਸੰਗੋਵਾਲ   ਲੁਧਿਆਣਾ 3 ਮਈ (ਕੁਨਾਲ ਜੇਤਲੀ) -  ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ...

अमरेंद्र सिंह राजा वड़िंग के रोड शो में हजारों की संख्या में पहुंचे कांग्रेस कार्यकर्ता

लुधियाना, 2 मई  (कुणाल जेटली) : हजारों कांग्रेस कार्यकर्ताओं ने आज यहां पंजाब कांग्रेस अध्यक्ष और लुधियाना लोकसभा चुनाव में कांग्रेस के उम्मीदवार अमरेंद्र सिंह राजा वड़िंग का ग...

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਵੱਲੋਂ ਸਹਾਇਕ ਖਰਚਾ ਨਿਗਰਾਨਾਂ ਨਾਲ ਮੀਟਿੰਗ

  *- ਚੋਣ ਖਰਚੇ 'ਤੇ ਸਖ਼ਤ ਨਜ਼ਰ ਰੱਖਣ ਦੇ ਵੀ ਦਿੱਤੇ ਨਿਰਦੇਸ਼* ਲੁਧਿਆਣਾ, 2 ਮਈ (ਕੁਨਾਲ ਜੇਤਲੀ) - ਲੋਕ ਸਭਾ ਚੋਣਾ-2024 ਚੋਣਾਂ ਦੌਰਾਨ ਚੋਣ ਖਰਚੇ 'ਤੇ ਨਜ਼ਰ ਰੱਖਣ ਅਤੇ ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨਾ ਯਕੀਨੀ ਬ...

ਪੁਲਿਸ ਲਾਈਨਜ਼ ਵਿਖੇ ਵਿਸ਼ਾਲ ਵੋਟਰ ਜਾਗਰੂਕਤਾ ਮੁਹਿੰਮ ਦਾ ਆਯੋਜਨ

  *- ਅਧਿਕਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਪਾਉਣ ਦੀ ਵੀ ਕੀਤੀ ਅਪੀਲ* ਲੁਧਿਆਣਾ, 2 ਮਈ (ਕੁਨਾਲ ਜੇਤਲੀ) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ਵਿੱਚ ਵੋਟਰ ਜਾਗਰੂਕਤਾ ਮ...

All the candidates entered the city in silence, but Raja came in a different guise

*Ludhiana Lok Sabha candidate Amarinder Singh Raja Waring and Bharat Bhushan Ashu were welcomed by Bawa, Jassowal and Jangi with a shower of flowers at Rajguru Nagar* *Rahul's Bha...

ਜਗਰੂਪ ਸਿੰਘ ਜਰਖੜ ਨੂੰ ਆਮ ਆਦਮੀ ਪਾਰਟੀ ਦੇ ਸਟੇਟ ਵਾਈਸ ਪ੍ਰੈਜੀਡੈਂਟ ਬਣਨ ਤੇ ਕੀਤਾ ਸਨਮਾਨਿਤ

 ਲੁਧਿਆਣਾ 1 ਮਈ (ਇੰਦਰਜੀਤ) - ਆਮ ਆਦਮੀ ਪਾਰਟੀ  ਪੰਜਾਬ ਵੱਲੋਂ  ਓੁਁਘੇ ਖੇਡ ਪ੍ਰਮੋਟਰ, ਖੇਡ ਲੇਖਕ ਅਤੇ   ਪਾਰਟੀ  ਨਾਲ ਲੰਬੇ ਸਮੇਂ ਤੋਂ ਜੁੜੇ ਪਾਰਟੀ ਪ੍ਰਤੀ ਸਮਰਪਿਤ  ਆਗੂ ਜਗਰ...

*ਵਿਦਿਆਰਥੀਆਂ ਨੇ ਨੁੱਕੜ ਨਾਟਕ ਕੀਤਾ, ਵੋਟਰਾਂ 'ਚ ਜਾਗਰੂਕਤਾ ਫੈਲਾਉਣ ਲਈ ਮਨੁੱਖੀ ਚੇਨ ਵੀ ਬਣਾਈ

   ਲੁਧਿਆਣਾ, 26 ਅਪ੍ਰੈਲ : ਲੋਕ ਸਭਾ ਚੋਣਾਂ-2024 ਦੌਰਾਨ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕਰਦਿਆਂ ਲੁਧਿਆਣਾ ਪੂਰਬੀ ਹਲਕੇ ਦੀਆਂ ਸਿਸਟਮੈਟਿਕ ਵੋ...