ਠੇਕਾ ਮੁਲਾਜ਼ਮਾਂ ਵੱਲੋਂ ਧਰਨਾ

ਵਿਭਾਗ ਵਿੱਚ ਠੇਕਾ ਮੁਲਾਜਮਾਂ ਨੂੰ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਤੱਕ ਧਰਨਾ ਜਾਰੀ ਰਹੇਗਾ : ਕਮੇਟੀ ਆਗੂਖੰਨਾ 16 ਜੂਨ  (ਮਨਜੀਤ ਸਿੰਘ ਧੀਮਾਨ ) ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮ...

ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕੀਤੀ ਰਾਜਿੰਦਰ ਡਲਵੀ ਨਾਲ ਮੁਲਾਕਾਤ

ਹਲਕਾ ਗਿੱਲ ਤੋਂ ਸੰਭਾਵੀ ਉਮੀਦਵਾਰ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਰਾਵਿੰਦਰਾ ਡਲਵੀ ਨਾਲ ਕੀਤੀ ਮੁਲਾਕਾਤ- ਡਲਵੀ ਨੇ ਕਾਂਗਰਸ ਨੂੰ ਬੂਥ ਪੱਧਰ ਤੇ ਪਹੁੰਚਾਉਂਦੇ ਹੋਏ ਰਿਪੋਰਟ ਦੇਣ ਲਈ ਕਿਹਾਲੁਧਿਆਣਾ...

SIR ਲਈ ਟਰੇਨਿੰਗ

*ਖੰਨਾ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਦੀ ਹੋਈ ਟਰੇਨਿੰਗ**ਬੀ.ਐਲ.ਓਜ਼ ਵੱਲੋਂ 25 ਜੂਨ ਤੋਂ ਘਰ-ਘਰ ਜਾ ਕੇ ਭਰੇ ਜਾਣਗੇ ਵੋਟਰ ਗਣਨਾ ਫਾਰਮ: ਐਸ.ਡੀ.ਐਮ. ਸਵਾਤੀ ਟਿਵਾਣ...

ਵਲੰਟੀਅਰਾਂ ਨੂੰ ਕੀਤਾ ਸਨਮਾਨਤ

*ਮਾਵਾਂ ਦੀ ਸਿਹਤ ਸੰਭਾਲ ਸੇਵਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ: ਡੀ.ਸੀ ਹਿਮਾਂਸ਼ੂ ਜੈਨ* *ਡੀ.ਸੀ ਹਿਮਾਂਸ਼ੂ ਜੈਨ ਦਾ ਸਖ਼ਤ ਸੰਦੇਸ਼, ਮਾਵਾਂ ਦੀ ਜਾਨ ਬਚਾਉਣਾ ਸਭ ਦੀ ਸਾਂਝੀ ਜ਼ਿੰਮ...

ਸਤਲੁਜ ਦਰਿਆ ਵਿਚੋਂ ਗਾਦ ਕੱਢਣ ਦਾ ਕੰਮ ਸਵਾਲਾਂ ਦੇ ਘੇਰੇ ਵਿੱਚ

ਰੋਪੜ : ਰੋਪੜ ਜ਼ਿਲ੍ਹੇ 'ਚ ਸਤਲੁਜ ਦਰਿਆ ਵਿੱਚ ਪਾਣੀ ਦੇ ਵਹਾਅ ਦੇ ਵਧਣ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਨੇੜੇ ਅਗੰਮਪੁਰ ਪੁਲ ਦੇ ਪਿੱਲਰਾਂ ਦੇ ਆਲੇ-ਦੁਆਲੇ ਹਾਲ ਹੀ ਵਿੱਚ ਕੀਤੇ ਗਏ ਹੜ੍ਹ ਸੁਰੱਖਿਆ ਕਾਰਜਾਂ ਨੂੰ ਹੋਏ ਨੁਕਸਾਨ...

ਡੰਡਾਤੰਤਰ ਨਾਲ ਸਰਕਾਰਾਂ ਬਹੁਤੀ ਦੇਰ ਨਹੀਂ ਚੱਲਦੀਆਂ : ਵਿਕਰਮ ਸਿੰਘ ਬਾਜਵਾ

 ਸਾਹਨੇਵਾਲ /ਕੁਹਾੜਾ 15 ਜੂਨ (ਰਵੀ ਭਾਟੀਆ) ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇਨਚਾਰਜ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਡੰਡਾ ਤੰਤਰ ਨਾਲ ਬਹੁਤੀ ਦੇਰ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ ਉਹਨਾਂ ...

ਮੰਤਰੀ ਸੌਂਦ ਨੇ ਦਿੱਤੀਆਂ ਗ੍ਰਾਂਟਾਂ

*ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ: ਕੈਬਨਿਟ ਮੰਤਰੀ ਸੌਂਦ**ਮੰਤਰੀ ਸੌਂਦ ਨੇ ਲੋਕ ਮਿਲਣੀ ਸਮਾਗਮਾਂ ਦੌਰਾਨ ਪਿੰਡ ਗੰਢੂਆ ਨੂੰ 10 ਲੱਖ ਰੁਪਏ ਅਤੇ ਗੱਗੜਮਾਜਰਾ ਨੂੰ 13 ਲੱਖ ਰੁ...

ਦੂਜੇ ਦਿਨ ਦੀ ਟ੍ਰੇਨਿੰਗ ਸੰਪਨ

*ਲੁਧਿਆਣਾ ਵਿੱਚ ਐਸ.ਆਈ.ਆਰ-2026 ਲਈ ਚੋਣ ਅਮਲੇ ਦੀ ਦੂਜੇ ਦਿਨ ਦੀ ਟ੍ਰੇਨਿੰਗ ਸੰਪੰਨ**ਵੋਟਰ ਸੂਚੀਆਂ ਨੂੰ 100 ਫੀਸਦੀ ਸ਼ੁੱਧ ਬਣਾਉਣ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ**25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਭਰੇ ਜ...

ਖੰਨਾ ਰੋਡ 'ਤੇ ਪਏ ਡੂੰਘੇ ਟੋਏ ਬਣੇ ਹਾਦਸਿਆਂ ਦਾ ਕਾਰਨ

ਹਰ ਰੋਜ਼ ਲੋਕ ਹੋ ਰਹੇ ਨੇ ਹਾਦਸਿਆਂ ਦਾ ਸ਼ਿਕਾਰ ਅਤੇ ਵਹੀਕਲਾਂ ਦਾ ਹੋ ਰਿਹਾ ਨੁਕਸਾਨ ਖੰਨਾ /ਸਮਰਾਲਾ 15 ਜੂਨ (ਮਨਜੀਤ ਸਿੰਘ ਧੀਮਾਨ )– ਨਗਰ ਕੌਂਸਲ ਸਮਰਾਲਾ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਅਣਗਹਿਲੀਆਂ ਦੇ ਕਾਰਣ ਲਗ...

ਸਿਹਤ ਦੇਖਭਾਲ ਵਿਕਾਸ ਦੇ 12 ਵਰ੍ਹੇ

ਸਿਹਤਮੰਤ ਭਾਰਤ, ਮਜ਼ਬੂਤ ਭਾਰਤ- ਸਿਹਤ ਦੇਖਭਾਲ ਵਿਕਾਸ ਦੇ 12 ਵਰ੍ਹੇ     ਸ਼੍ਰੀਮਤੀ ਅਨੁਪ੍ਰਿਆ ਪਟੇਲ    ਬਿਹਤਰ ਸਿਹਤ ਪ੍ਰਣਾਲੀ ਨਾਲ ਆਰਥਿਕ ਉਤਪਾਦਕਤਾ ਵਧਦੀ ਹੈ, ਕਾਰਜਬਲ ਦੀ ਸੰਖਿਆ ਵਿੱਚ ...