ਮੰਤਰੀ ਸੌਂਦ ਨੇ ਦਿੱਤੀਆਂ ਗ੍ਰਾਂਟਾਂ

*ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ: ਕੈਬਨਿਟ ਮੰਤਰੀ ਸੌਂਦ**ਮੰਤਰੀ ਸੌਂਦ ਨੇ ਲੋਕ ਮਿਲਣੀ ਸਮਾਗਮਾਂ ਦੌਰਾਨ ਪਿੰਡ ਗੰਢੂਆ ਨੂੰ 10 ਲੱਖ ਰੁਪਏ ਅਤੇ ਗੱਗੜਮਾਜਰਾ ਨੂੰ 13 ਲੱਖ ਰੁ...

ਦੂਜੇ ਦਿਨ ਦੀ ਟ੍ਰੇਨਿੰਗ ਸੰਪਨ

*ਲੁਧਿਆਣਾ ਵਿੱਚ ਐਸ.ਆਈ.ਆਰ-2026 ਲਈ ਚੋਣ ਅਮਲੇ ਦੀ ਦੂਜੇ ਦਿਨ ਦੀ ਟ੍ਰੇਨਿੰਗ ਸੰਪੰਨ**ਵੋਟਰ ਸੂਚੀਆਂ ਨੂੰ 100 ਫੀਸਦੀ ਸ਼ੁੱਧ ਬਣਾਉਣ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ**25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਭਰੇ ਜ...

ਖੰਨਾ ਰੋਡ 'ਤੇ ਪਏ ਡੂੰਘੇ ਟੋਏ ਬਣੇ ਹਾਦਸਿਆਂ ਦਾ ਕਾਰਨ

ਹਰ ਰੋਜ਼ ਲੋਕ ਹੋ ਰਹੇ ਨੇ ਹਾਦਸਿਆਂ ਦਾ ਸ਼ਿਕਾਰ ਅਤੇ ਵਹੀਕਲਾਂ ਦਾ ਹੋ ਰਿਹਾ ਨੁਕਸਾਨ ਖੰਨਾ /ਸਮਰਾਲਾ 15 ਜੂਨ (ਮਨਜੀਤ ਸਿੰਘ ਧੀਮਾਨ )– ਨਗਰ ਕੌਂਸਲ ਸਮਰਾਲਾ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਅਣਗਹਿਲੀਆਂ ਦੇ ਕਾਰਣ ਲਗ...

ਸਿਹਤ ਦੇਖਭਾਲ ਵਿਕਾਸ ਦੇ 12 ਵਰ੍ਹੇ

ਸਿਹਤਮੰਤ ਭਾਰਤ, ਮਜ਼ਬੂਤ ਭਾਰਤ- ਸਿਹਤ ਦੇਖਭਾਲ ਵਿਕਾਸ ਦੇ 12 ਵਰ੍ਹੇ     ਸ਼੍ਰੀਮਤੀ ਅਨੁਪ੍ਰਿਆ ਪਟੇਲ    ਬਿਹਤਰ ਸਿਹਤ ਪ੍ਰਣਾਲੀ ਨਾਲ ਆਰਥਿਕ ਉਤਪਾਦਕਤਾ ਵਧਦੀ ਹੈ, ਕਾਰਜਬਲ ਦੀ ਸੰਖਿਆ ਵਿੱਚ ...

ਲੁਧਿਆਣਾ ਹਲਕਾ ਦੱਖਣੀ ਵਿਚ ਵਿਕਾਸ ਦੀ ਰਫਤਾਰ ਬਰਕਰਾਰ

ਵਿਧਾਇਕ ਛੀਨਾ ਨੇ 97 ਲੱਖ ਦੀ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦੀ ਕੀਤੀ ਸ਼ੁਰੂਆਤਲੁਧਿਆਣਾ, 15 ਜੂਨ (ਮਨਜੀਤ ਸਿੰਘ ਧੀਮਾਨ)) - ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਸੌਗਾਤ ਦਿੰਦਿਆਂ ਵਿਧਾਇਕ&...

ਨਵਨਿਯੁਕਤ ਅਹੁਦੇਦਾਰਾਂ ਦਾ ਸਨਮਾਨ

*ਆਮ ਆਦਮੀ ਪਾਰਟੀ ਦੇ 40 ਨਵਨਿਯੁਕਤ ਅਹੁਦੇਦਾਰਾਂ ਦਾ ਜਿਲ੍ਹਾ ਪ੍ਰਧਾਨ ਖੰਗੂੜਾ ਅਤੇ ਵਿਧਾਇਕ ਸਿੱਧੂ ਨੇ ਕੀਤਾ ਸਨਮਾਨ* *ਕਿਹਾ- ਆਪ ਪਾਰਟੀ 2027 ਵਿਚ ਫਿਰ ਦੁਹਾਏਗੀ ਇਤਿਹਾਸ* ਲੁਧਿਆਣਾ, 14 ਜੂਨ (ਮਨਜੀਤ ਸਿੰਘ ਧੀਮਾਨ)- ...

ਤਰੁਣ ਚੁੱਘ ਨੂੰ ਰਾਜ ਸਭਾ ਮੈਂਬਰ ਬਣਨ 'ਤੇ ਦਿੱਤੀ ਵਧਾਈ

ਸੀਨੀਅਰ ਭਾਜਪਾ ਆਗੂ ਡਾ. ਡੀ.ਪੀ. ਖੋਸਲਾ ਅਤੇ ਸੰਨੀ ਖੋਸਲਾ ਨੇ ਰਾਜ ਸਭਾ ਮੈਂਬਰ ਸਤਿਕਾਰਯੋਗ ਸ਼੍ਰੀ ਤਰੁਣ ਚੁੱਘ ਜੀ (ਰਾਸ਼ਟਰੀ ਜਨਰਲ ਸਕੱਤਰ ਭਾਜਪਾ) ਨੂੰ ਨਵੀਂ ਦਿੱਲੀ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲ ਕੇ ਰਾਜ ਸਭ...

ਕੇਂਦਰੀ ਮੰਤਰੀ ਮੇਘਵਾਲ ਨਾਲ ਕੀਤੀ ਡਾ. ਖੋਸਲਾ ਨੇ ਮੁਲਾਕਾਤ

ਪੰਜਾਬ ਭਾਜਪਾ ਦੇ ਸੀਨਿਅਰ ਨੇਤਾ ਡਾਕਟਰ ਡੀ ਪੀ ਖੋਸਲਾ ਨੇ ਸਤਿਕਾਰਯੋਗ ਸ਼੍ਰੀ ਅਰਜੁਨ ਮੇਘਵਾਲ ਜੀ  ਕੇਂਦਰੀ ਕਾਨੂੰਨ ਮੰਤਰੀ ਅਤੇ ਸੰਸਦੀ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ 'ਤੇ ਸ਼੍ਰੀਮਾਨ ਮੇਘਵਾਲ ਜੀ ਨ...

ਪੰਜਾਬ ਨੰਬਰਦਾਰ ਯੂਨੀਅਨ

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਸਮਰਾ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਫੈਸਲਾਲੁਧਿਆਣਾ, 13 ਜੂਨ () - ਪੰਜਾਬ ਨੰਬਰਦਾਰ ਯੂਨੀਅਨ ਰਜਿ ਦੀ ਜਨਰਲ ਬਾਡੀ ਦੀ ਇਕ ਅਹਿਮ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸਨ ...

ਆਊਟਸੋਰਸ ਠੇਕਾ ਸੰਘਰਸ਼ ਕਮੇਟੀ ਵੱਲੋਂ ਧਰਨਾ

 ਬਿਜਲੀ ਮੰਤਰੀ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ , ਪਟਿਆਲਾ ਵਿਖੇ ਬੇਰੁਜ਼ਗਾਰ  ਅਪ੍ਰੇੈਟਿਸਸ਼ਿਪ ਲਾਈਨਮੈਨਾਂ, ਸੇਵਾ ਕੇਂਦਰ ਠੇਕਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਅਤੇ ਮੁਲਾਜ਼ਮਾ ਦੇ ਸਾਂਝੇ ਫਰੰਟ ਦੇ  ਸ...