ZIKAR PUNJAB ਇਕੱਠਾਂ, ਰੈਲੀਆਂ 'ਤੇ ਪਾਬੰਦੀ

ਜ਼ਿਲ੍ਹਾ ਲੁਧਿਆਣਾ ਵਿੱਚ 26 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਧਾਰਾ 163 ਲਾਗੂ, ਇਕੱਠ ਅਤੇ ਰੈਲੀਆਂ ‘ਤੇ ਪਾਬੰਦੀ**ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਵੱਲੋਂ ਚੋਣਾਂ ਲਈ ਸੁਰੱਖਿਆ ਪ੍ਰਬੰਧ ਕਰੜੇ*ਵਿਆਹਾਂ...

ਸੇਵਾਵਾਂ ਦੀ ਪੈਂਡੇਂਸੀ ਖਤਮ ਕਰਨ ਦੇ ਹੁਕਮ

*ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਲੁਧਿਆਣਾ ਵਿੱਚ ਮਾਲ ਅਧਿਕਾਰੀਆਂ ਨੂੰ ਮਾਲ ਸੇਵਾਵਾਂ ਦੀ ਪੈਂਡੈਂਸੀ ਖਤਮ ਕਰਨ ਦੇ ਹੁਕਮ**ਪੂਨਮ ਸਿੰਘ ਨੇ ਮਾਲ ਅਧਿਕਾਰੀਆਂ ਨੂੰ ਤਹਿਸੀਲ ਦਫ਼ਤਰਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦਾ ...

ਧਾਰਾ 163 ਲਗਾਈ

*ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਯੂ.ਪੀ.ਐਸ.ਸੀ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਧਾਰਾ 163 ਲਾਗੂ ਕੀਤੀ, ਪ੍ਰੀਖਿਆ ਕੇਂਦਰਾਂ ਨੇੜੇ ਇਕੱਠ ‘ਤੇ ਹੋਵੇਗੀ ਪਾਬੰਦੀ**ਸ਼ਾਂਤੀਪੂਰਨ ਅਤੇ ਪਾਰਦਰਸ...

26 ਮਈ ਨੂੰ ਠੇਕੇ ਬੰਦ ਰਹਿਣਗੇ ਏਥੇ

ਵਧੀਕ ਜਿ਼ਲ੍ਹਾ ਮੈਜਿਸਟਰੇਟ ਵੱਲੋਂ  26 ਮਈ ਨੂੰ ਵੋਟ ਪੋਲਿੰਗ ਸਮਾਂ ਖਤਮ ਹੋਣ ਤੱਕ ਡਰਾਈ ਡੇ ਘੋਸ਼ਿਤ ਕਰਨ ਦੇ ਹੁਕਮ ਜਾਰੀ ਨਗਰ ਕੌਸਲ ਦੀ ਹਦੂਦ ਅੰਦਰ 26 ਮਈ ਨੂੰ  ਸ਼ਰਾਬ ਦੇ ਠੇਕੇ ਅਤੇ ਅਹਾਤੇ ਰਹਿਣਗ...

ਗੇਟ ਰੈਲੀ

ਵੱਖ ਵੱਖ ਜੱਥੇਬੰਦੀਆਂ ਨੇ ਮੰਗਾਂ ਸਬੰਧੀ ਗੇਟ ਰੈਲੀ ਕੀਤੀ ਖੰਨਾ, 23 ਮਈ (ਮਨਜੀਤ ਸਿੰਘ ਧੀਮਾਨ )- ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਪਾਵਰਕਾਮ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਸ਼ੁਕਰਵਾਰ ਨੂੰ ਸਾਂਝੇ ਤੌਰ &r...

SKM ਵੱਲੋਂ ਧਰਨੇ 2 ਜੂਨ ਨੂੰ

*ਸੰਯੁਕਤ ਕਿਸਾਨ ਮੋਰਚਾ ਦੋ ਜੂਨ ਨੂੰ ਡੀਸੀ ਦਫਤਰਾਂ ਤੇ ਲਾਵੇਗਾ ਧਰਨੇ**ਯੂਰੀਆ ਅਤੇ ਹੋਰ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਅਤੇ ਡੀਜ਼ਲ ਦੀਆਂ ਵਧਾਈਆਂ ਕੀਮਤਾਂ ਵਾਪਸ ਲੈਣ ਦੀ ਕੀਤੀ ਜਾਵੇਗੀ ਮੰਗ**ਬੈਂਕਾਂ ਵਲੋਂ ਨਗਦੀ ਦੇਣ ਤ...

ਅਵਤਾਰਸਿੰਘ ਦਾ ਸਨਮਾਨ

ਖੰਨਾ ਡਿਵੀਜ਼ਨ  ਅਤੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਲੁਧਿਆਣਾ ਦੇ ਉਪ-ਪ੍ਰਧਾਨ ਅਵਤਾਰ ਸਿੰਘ ਨੂੰ ਸਨਮਾਨਿਤ ਕੀਤਾ ਖੰਨਾ, 22ਮਈ ( ਮਨਜੀਤ ਸਿੰਘ ਧੀਮਾਨ)- ਚੀਫ਼ ਪੋਸਟ ਮਾਸਟਰ ਚੰਡੀਗੜ੍ਹ ਵੱਲੋਂ ਲੁਧ...

ਬੱਗਾ ਵਲੋਂ ਉਦਘਾਟਨ

ਵਿਧਾਇਕ ਬੱਗਾ ਨੇ ਕੀਤਾ ਵਾਰਡ-67 ਦੇ ਮੁਹੱਲਾ ਆਨੰਦ ਨਗਰ ’ ਚ ਸੜਕਾਂ ਦੇ ਨਿਰਮਾਣ ਕੰਮ ਦਾ ਉਦਘਾਟਨਲੁਧਿਆਣਾ। ਵਿਧਾਇਕ ਚੌ. ਮਦਨ ਲਾਲ ਬੱਗਾ ਨੇ ਵਾਰਡ-67 ਅਧੀਨ ਮੁਹੱਲਾ ਆਨੰਦ ਨਗਰ ਦੀ ਗਲੀ ਨੰਬਰ 2 ਤੋਂ 5 ਤੱਕ ਬਣਨ ਵ...

ਵਿਜੀਲੈਂਸ ਵੱਲੋਂ ਪਾਵਰਕਾਮ ਦੇ ਸਾਬਕਾ CMD ਸਮੇਤ ਕਈ ਅਧਿਕਾਰੀ ਤੇ ਕਲੋਨਾਇਜ਼ਰ ਕਾਬੂ

*ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੀ.ਐਸ.ਪੀ.ਸੀ.ਐਲ. ਦੇ ਸਾਬਕਾ ਸੀ.ਐਮ.ਡੀ. ਕੇ.ਡੀ. ਚੌਧਰੀ, ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਕਲੋਨਾਈਜ਼ਰ ਅਮਿਤ ਗਰਗ ਨੂੰ ਕੀਤਾ ਗ੍ਰਿਫ਼ਤਾਰ*ਚੰਡੀਗੜ੍ਹ 20 ...

ਮਨੀਸ਼ ਤਿਵਾੜੀ ਨੇ ਸਿਡਨੀ ਵਿਚ ਆਈਓਸੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਕਾਂਗਰਸ ਨੇ ਐਨਆਰਆਈ ਭਾਈਚਾਰੇ ਨਾਲ ਸੰਪਰਕ ਮਜ਼ਬੂਤ ਕੀਤਾਤਿਵਾੜੀ ਨੇ ਸਿਡਨੀ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਕੀਤਾ ਇਕੱਠਾ, IOC ਦੀ ਪਹੁੰਚ ਨੂੰ ਮਿਲੀ ਮਜ਼ਬੂਤੀਲੁਧਿਆਣਾ, 20 ਮਈ: ਸਾਬਕਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ...