ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਅਤੇ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਨੇ ਮਨਾਇਆ ਮਈ ਦਿਵਸ ਚੀਫ ਇੰਜੀਨੀਅਰਜ ਦੇ ਦਫਤਰ ਲਾਲ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ   ਲੁਧਿਆਣਾ 1 ਮਈ (...

ਬਿਜਲੀ ਮੁਲਾਜ਼ਮਾਂ ਨੇ ਮਜ਼ਦੂਰ ਦਿਵਸ ਮਨਾਇਆ

ਬਿਜਲੀ ਏਕਤਾ ਮੰਚ ਤੇ ਜੁਆਇੰਟ ਫੋਰਮ ਨੇ ਮਈ ਦਿਵਸ ਤੇ ਲਾਲ ਝੰਡੇ ਲਹਿਰਾਏ  ਦਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ - ਮਹਿਦੂਦਾਂ, ਰਾਮਗੜ੍ਹ   ਲੁਧਿਆਣਾ 1 ਮਈ (ਗੀਤਾ ਸਕਸੈਨਾ) : ਬਿਜ...

CM ਮਾਨ ਨੇ ਕੀਤਾ CHC ਇਮਾਰਤ ਦਾ ਉਦਘਾਟਨ

ਮੁੱਖ ਮੰਤਰੀ ਨੇ ਆਰਕੀਟੈਕਟ ਸੰਜੇ ਗੋਇਲ ਵੱਲੋਂ ਡਿਜ਼ਾਈਨ ਕੀਤੀ ਗਈ ਨਵੀਂ ਸੀਐਚਸੀ ਇਮਾਰਤ ਦਾ ਕੀਤਾ ਉਦਘਾਟਨ ਲੁਧਿਆਣਾ, 1 ਮਈ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਵਿੱਚ ਸੰਗਰੂਰ ਜ਼ਿਲ੍ਹੇ ਦ...

ਲੁਧਿਆਣਾ ਚ ਮਹਿਲਾ ਮਸ਼ਾਲ ਮਾਰਚ

*ਭਾਜਪਾ ਨੇ �"ਰਤਾਂ ਦੇ ਮੁੱਦਿਆਂ 'ਤੇ ਗੁੱਸਾ ਪ੍ਰਗਟ ਕੀਤਾ, ਲੁਧਿਆਣਾ ਵਿੱਚ "ਮਹਿਲਾ ਮਸ਼ਾਲ ਮਾਰਚ" ਸ਼ੁਰੂ ਕੀਤਾ**ਉਨ੍ਹਾਂ ਨੇ �"ਰਤਾਂ ਦੇ 33% ਹਿੱਸੇ ਦੇ ਅਧਿਕਾਰਾਂ 'ਤੇ ਡਾਕਾ ਮਾਰਿਆ ਹੈ, ਅਤੇ ਪੰਜਾਬ ਦੇ ਲੋਕ ਆਉਣ ਵਾਲੀ...

ਅਮਿਤ ਗੁਸਾਈਂ ਦੀ ਅਗਵਾਈ ਵਿੱਚ ਧਰਨਾ

ਹਲਕਾ ਕੇਂਦਰੀ ਚ ਅਮਿਤ ਗੋਸਾਈ ਦੀ ਅਗਵਾਈ ਚ ਅਕਾਲੀ ਦਲ ਦਾ ਬਿਜਲੀ ਕਟਾਂ   ਵਿਰੋਧੀ  ਧਰਨਾ  ਬੇਹੱਦ ਸਫਲ ਰਿਹਾ ਝੂਠੀ ਅਤੇ ਨਿਕੰਮੀ ਸਰਕਾਰ ਨੂੰ ਚਲਦਾ ਕਰਨ ਲਈ  ਜਨਤਾ ਤਿਆਰ - ਅਮਿਤ ਗੁਸਾ...

ਕੇਂਦਰੀ ਮੰਤਰੀ ਦਾ ਦੌਰਾ

ਰੇਲਵੇ ਈਡੀਐੱਫਸੀ ਦੇ ਨਾਲ 24 ਘੰਟੇ ਦੀ ਗਸ਼ਤ ਵਧਾਏਗਾ, ਡਰੋਨ ਨਿਗਰਾਨੀ ਸ਼ੁਰੂ ਕੀਤੀ ਜਾਵੇਗੀ: ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘਕੇਂਦਰੀ ਮੰਤਰੀ ਨੇ ਅੰਬਾਲਾ ਰੇਲਵੇ ਡਿਵਿਜ਼ਨ ਦੇ ਸੀਨੀ...

ਨਵੇਂ ਜ਼ਿੰਮੇਵਾਰ ਔਨਲਾਈਨ ਗੇਮਿੰਗ ਈਕੋਸਿਸਟਮ ਦਾ ਨਿਰਮਾਣ

ਸ਼੍ਰੀ ਐੱਸ. ਕ੍ਰਿਸ਼ਣਨ   ਔਨਲਾਈਨ ਗੇਮਿੰਗ ਲਈ ਇੱਕ ਰਾਸ਼ਟਰੀ ਢਾਂਚਾ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਭਾਰਤ ਦੀ ਪਹਿਲ ਮੌਕਾ ਅਤੇ ਜੋਖਮ ਦੇ ਸੰਗਮ ਤੋਂ ਪੈਦਾ ਹੋਈ ਹੈ। ਬੀਤੇ ਇੱਕ ਦਹਾਕੇ ਵਿੱਚ ਡਿਜੀਟਲ ਗੇਮਿੰਗ ਦਾ ਤੇਜ਼ੀ ਨ...

ਬਿਜਲੀ ਮੁਲਾਜ਼ਮ ਜਥੇਬੰਦੀਆਂ ਅੱਗੇ ਝੁਕੀ ਮੈਨੇਜਮੈਂਟ

JE ਬਲਬੀਰ ਚੰਦ ਬਹਾਲ ਦੋ ਦਿਨ ਤੋਂ ਚੀਫ ਦਫਤਰ ਚ ਧਰਨਾ ਲਗਾਈ ਬੈਠੇ ਸਨ ਬਿਜਲੀ ਮੁਲਾਜਮਲੁਧਿਆਣਾ 29 ਅਪ੍ਰੈਲ (ਗੀਤਾ ਸਕਸੈਨਾ) : ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਬਿਜਲੀ ਮੁਲਾਜਮ ਜੱਥੇਬੰਦੀਆਂ ਦੇ ਸਾਂਝੇ ਸੰਘਰਸ਼ ਅੱਗੇ ਝੁਕਦ...

ਮਨੋਰੰਜਨ ਕਾਲੀਆ ਨੇ ਸਾਧਿਆ ਕੇਜਰੀਵਾਲ 'ਤੇ ਨਿਸ਼ਾਨਾ

*ਦਿੱਲੀ ਤੋਂ ਨਕਾਰੇ ਹੋਏ ਨੇਤਾ ਪੰਜਾਬ ‘ਤੇ ਬੋਝ, ਜਦਕਿ ਅਸਲੀ ਸਪੂਤ ਕਰ ਰਹੇ ਹਨ ਰਾਜ ਦਾ ਨਿਰਮਾਣ*ਲੁਧਿਆਣਾ 28 ਅਪ੍ਰੈਲ (ਇੰਦਰਜੀਤ) : ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਮੰਤਰੀ ਮਨੋਰੰਜਨ...

ਸੋਖੀ ਦੀ ਅਗਵਾਈ ਵਿਚ ਧਰਨੇ

ਪੰਜਾਬ ਵਿੱਚ ਲੱਗ ਰਹੇ ਲੰਬੇ ਲੰਬੇ ਬਿਜਲੀ ਕੱਟਾ ਵਿਰੁੱਧ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪੱਧਰ ਦੇ ਰੋਸ ਧਰਨੇ ਭਲਕੇ-ਹਲਕਾ ਆਤਮ ਨਗਰ ਦਾ ਜਨਤਾ ਨਗਰ ਮੰਡਲ ਸਾਹਮਣੇ ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਲਗੇਗਾ ਵਿਸ਼ਾਲ...