ਫ਼ਰਜੀ ਵਿਜੀਲੈਂਸ ਅਧਿਕਾਰੀ ਬਣ ਕੇ ਕਿਸਾਨ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਭਗੌੜਾ ਮੁਲਜ਼ਮ ਪਿੰਦਰ ਸੋਢੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

  ਚੰਡੀਗੜ੍ਹ, 29 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਿੰਦਰ ਸੋਢੀ ਵਾਸੀ ਕਸਬਾ ਚੱਬੇਵਾਲ, ਜ਼ਿਲ੍ਹੇ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਆਪਣੇ ਆਪ ਨੂੰ ਵਿਜੀਲੈਂਸ...

ਉੱਤਰੀ ਵਿਧਾਨ ਸਭਾ ਵਿੱਚ ਬੀਜੇਪੀ ਨੂੰ ਮਿਲਿਆ ਵੱਡਾ ਹੁੰਗਾਰਾ, ਸੈਂਕੜੇ ਲੋਕ ਹੋਏ ਭਾਜਪਾ ਵਿੱਚ ਸ਼ਾਮਲ

   ਲੁਧਿਆਣਾ 26ਫਰਵਰੀ (ਇੰਦਜੀਤ) -  ਸਥਾਨਕ ਮੱਲ੍ਹੀ ਫਾਰਮ ਵਿਖੇ ਗੁਰੂ ਨਾਨਕ ਪੁਰਾ ਮੰਡਲ ਦੇ ਪ੍ਰਧਾਨ ਸਚਿਨ ਗੁਪਤਾ ਕੇਸ਼ਵ ਦੀ ਪ੍ਰਧਾਨਗੀ ਹੇਠ ਸਾਬਕਾ ਕੌਂਸਲਰ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ...

SKM ਵੱਲੋਂ ਰੋਸ ਮੁਜ਼ਾਹਰਾ

ਲੁਧਿਆਣਾ (ਇੰਦਰਜੀਤ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੇਂਦਰ ਦੀ ਮੋਦੀ ਸਰਕਾਰ ਤੇ ਖੱਟਰ ਸਰਕਾਰ ਵਲੋਂ ਮੰਨੀਆ ਹੋਈਆਂ ਮੰਗਾ ਨੂੰ ਲਾਗੂ ਕਰਵਾਉਣ ਲਈ ਦਿੱਲੀ ਵੱਲ ਨੂੰ ਕੂਚ ਕਰ ਰਹੇ ਕਿਸਾਨਾਂ ਤੇ ਜਬਰਜੁਲਮ ਕਰਨਾ,ਟਰੈਕ...

*ਨਗਰ ਨਿਗਮ ਮੁਲਾਜ਼ਮਾਂ ਦੇ ਨਾਮ 'ਤੇ 30,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਲੁਧਿਆਣਾ ,21 ਫਰਵਰੀ (ਇੰਦਰਜੀਤ) - ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਮਰਪੁਰਾ, ਲੁਧਿਆਣਾ ਸ਼ਹਿਰ ਨਿਵਾਸੀ ਅਮਰਦੀਪ ਸਿੰਘ ਬਾਂਗੜ, ਜੋ ਜਗਜੀਤ ਨਗਰ, ਲੁਧਿਆਣਾ ਵਿਖੇ ...

ਐਸਕੇਐਮ ਵੱਲੋਂ ਲਾਡੋਵਾਲ ਟੋਲ ਪਲਾਜ਼ਾ 22 ਫਰਵਰੀ ਤਕ ਫ੍ਰੀ ਕਰਵਾਇਆ

ਲੁਧਿਆਣਾ (ਇੰਦਰਜੀਤ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 17 ਫਰਵਰੀ ਤੋਂ ਟੋਲਪਲਾਜਾ ਲਾਡੋਵਾਲ ਲੁਧਿਆਣਾ ਵਿਖੇ ਫਰੀ ਕੀਤਾ ਹੋਇਆ ਹੈ ਅਜ ਤੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋਂ ਦਿੱਤੀ ਗਈ ਕਾਲ ਤਹਿਤ ਸੰਯੁਕਤ ਕਿ...

*MLA Prashar, MC Chief inaugurate static compactors to remove decades old open dump sites

   *Static compactors to be installed at 6 locations in Ludhiana Central constituency*  Ludhiana, February 19 (Inderjit) - Open dumping of garbage would soon be ...

SKM ਦੇ ਝੰਡੇ ਹੇਠ 32 ਜਥੇਬੰਦੀਆਂ ਨੇ 22 ਫਰਵਰੀ ਨੂੰ BJP ਲੀਡਰਾਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ

    ਲੁਧਿਆਣਾ (ਇੰਦਰਜੀਤ) :  ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਦੇ ਈਸੜੂ  ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ, ਪ੍ਰੈਸ ਕਾਨਫਰਸ ਦੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੱਡ...

ਬੀਕੇਯੂ ਏਕਤਾ ਉਗਰਾਹਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ ਦੂਜੇ ਦਿਨ ਵੀ ਜਾਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦੋ ਦਿਨਾਂ ਦੇ ਟੋਲਪਲਾਜੇ ਫਰੀ ਕਰਨ ਤੇ ਭਾਜਪਾ ਦੇ ਤਿੰਨ ਪਟਿਆਲਾ ਕੈਪਟਨ,ਬਰਨਾਲਾ ਕੇਵਲ ਸਿੰਘ ਤੇ ਜਾਖੜ ਦੇ ਘਰਾਂ ਦੇ ਘਿਰਾਓ ਤਹਿਤ ਦੂਸਰੇ ਦਿਨ ਲਾਡੋਵਾਲ ਟੋਲਪਲਾਜੇ ਲੁਧਿਆਣਾ ਵੀ ਜ...

2023 ਵਿੱਚ 21.39 ਕਰੋੜ ਯਾਤਰੀਆਂ ਨੇ ਹਵਾਈ ਸਫ਼ਰ ਕੀਤਾ: ਐਮਪੀ ਅਰੋੜਾ

  ਲੁਧਿਆਣਾ, 18 ਫਰਵਰੀ  : ਦਿੱਲੀ, ਮੁੰਬਈ ਅਤੇ ਬੈਂਗਲੁਰੂ ਘਰੇਲੂ ਸੰਚਾਲਨ ਲਈ ਭਾਰਤ ਦੇ ਸਭ ਤੋਂ ਵਿਅਸਤ ਹਵਾਈ ਅੱਡੇ ਹਨ ਜਦੋਂ ਕਿ ਦਿੱਲੀ, ਮੁੰਬਈ ਅਤੇ ਚੇਨਈ ਅੰਤਰਰਾਸ਼ਟਰੀ ਸੰਚਾਲਨ ਲਈ ਸਭ ਤੋਂ ਵਿਅਸਤ ਹਵਾਈ ...

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦੋ ਦਿਨ ਲਈ ਟੋਲ ਪਲਾਜੇ ਫਰੀ ਤੇ ਭਾਜਪਾ ਦੇ ਤਿੰਨ ਆਗੂਆਂ ਰਾਜਾ,ਬਰਨਾਲਾ ਤੇ ਜਾਖੜ ਦੇ ਘਰਾਂ ਦਾ ਕੀਤਾ ਘਿਰਾਓ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਸੂਬੇ ਦੇ ਸੱਦੇ ਤਹਿਤ ਦੋ ਦਿਨ ਟੋਲਪਲਾਜੇ ਫਰੀ ਤੇ ਭਾਜਪਾ ਦੇ ਤਿੰਨ ਆਗੂਆ ਰਾਜਾ,ਬਰਨਾਲਾ ਤੇ ਜਾਖੜ ਦੇ ਘਰਾ ਦੇ ਘਿਰਾਓ ਕੀਤਾ ਗਿਆ ਇਸ ਵੇਲੇ ਪ੍ਰਧਾਨ ਚਰਨ ਸਿੰਘ ਨੂਰਪਰਾ ਤੇ ...