ਅੰਮ੍ਰਿਤਵੀਰ ਸਿੰਘ ਬਣੇ ਮੂਲੇਪੁਰ ਦੇ ਨਵੇਂ ਐਸਐਚਓ

ਐਸ.ਐਸ.ਪੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਨੂੰ ਲਗਾਇਆ ਥਾਣਾ ਮੂਲੇਪੁਰ ਦਾ ਨਵਾਂ ਐਸ.ਐਚ.ਓਉਹ ਮੰਡੀ ਗੋਬਿੰਦਗੜ੍ਹ ਤੋਂ ਬਦਲ ਕੇ ਇੱਥੇ ਬਤੌਰ  ਥਾਣਾ ਮੂਲੇਪੁਰ ਵਿਖ਼ੇ ਲੱਗੇ ਐਸ ਐਚ ਓਖੰਨਾ /...

ਸੇਵਾ ਮੁਕਤੀ

*ਐਸ.ਐਸ.ਪੀ ਖੰਨਾ ਵਿਖੇ 5 ਪੁਲਿਸ ਅਧਿਕਾਰੀਆਂ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ, ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ*  *ਐਸ.ਐਸ.ਪੀ ਨੇ ਇਹਨਾਂ ਮੁਲਾਜ਼ਮਾਂ ਦੀ ਤਰੀਫ ਕਰਦਿਆਂ ਕਿਹਾ ਕਿ ਇਹਨਾਂ ਨੇ ਆਪ...

ਮੀਟਿੰਗ

ਖੰਨਾ ਵਿਖ਼ੇ ਮੰਗਾਂ ਸਬੰਧੀ ਪੰਜਾਬ ਨੰਬਰਦਾਰਾ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਹੋਈਖੰਨਾ, 4 ਅਗਸਤ --(ਮਨਜੀਤ ਸਿੰਘ ਧੀਮਾਨ) -ਅੱਜ ਇਥੋਂ ਦੇ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ ਦੇ ਮੈਬਰਾਂ ਦੀ ਇੱਕਤਰਤਾ ਭੁਪਿ...

ਜਤਿੰਦਰ ਪਾਠਕ ਨੇ ਸੰਭਾਲਿਆ ਅਹੁਦਾ

ਵਿਧਾਇਕ ਸੌਂਦ ਦੀ ਮੌਜੂਦਗੀ ਵਿੱਚ ਜਤਿੰਦਰ ਪਾਠਕ ਨੇ ਸੰਭਾਲਿਆ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਦਾ ਅਹੁਦਾ*ਖੰਨਾ ਦੇ ਸਰਬਪੱਖੀ ਵਿਕਾਸ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਾਂਗੇ: ਪਾਠਕ* ਖੰਨਾ, 3 ਅਗਸਤ(ਮਨਜੀਤ ਸਿੰਘ ਧੀਮਾਨ)-...

ਭਾਜਪਾ ਵੱਲੋਂ ਹਲਕਾ ਆਤਮ ਨਗਰ ਤੋਂ ਅਮਰਜੀਤ ਸਿੰਘ ਟਿੱਕਾ, ਗੋਸ਼ਾ ਤੇ ਆਲੀਵਾਲ ਵਿੱਚੋਂ ਕਿਸੇ ਇੱਕ ਨੂੰ ਮਿਲ।ਸਕਦੀ ਹੈ ਟਿਕਟ

ਹਲਕਾ ਆਤਮ ਨਗਰ ਤੋਂ ਅਮਰਜੀਤ ਸਿੰਘ ਟਿੱਕਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿੱਖ ਚੇਹਰਾ, ** 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕਲਿਆਂ ਲੜਦਿਆਂ ਪੰਜਾਬ ਵਿੱਚੋਂ ਭਾਜਪਾ 117 ਹਲਕਿਆਂ ਵਿੱਚੋਂ 33 ਉਪਰ ਪਹਿਲੇ ਸਥਾਨ 'ਤ...

ਫਲੈਗ ਮਾਰਚ

**ਖੰਨਾ ਵਿੱਚ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ- ਨਿਰਦੇਸ਼ਾਂ 'ਤੇ ਫਲੈਗ ਮਾਰਚ ਕੱਢਿਆ  *ਐਸ.ਪੀ (ਹੈਡ ਕੁਆਟਰ) ਹਰਪਿੰਦਰ ਕੌਰ ਗਿੱਲ ਦੀ ਰਹਿਨੁਮਾਈ ਹੇਠ ਫਲੈਗ ਮਾਰਚ ਕੱਢਿਆ*   ਖੰਨਾ 30 ਜੁ...

ਸਿਖਲਾਈ ਸੰਪੰਨ

*ਲੁਧਿਆਣਾ 'ਚ ਡੀ.ਸੀ.ਐਚ.ਬੀ.-2027 ਲਈ 220 ਤੋਂ ਵੱਧ ਫੀਲਡ ਕਾਰਜਕਰਤਾਵਾਂ ਦੀ ਤਿੰਨ ਰੋਜ਼ਾ ਸਿਖਲਾਈ ਸੰਪੰਨ**10 ਅਗਸਤ ਤੋਂ ਸ਼ੁਰੂ ਹੋਣ ਵਾਲੇ ਡੀ.ਸੀ.ਐਚ.ਬੀ. ਸਰਵੇਖਣ ਲਈ ਲੁਧਿਆਣਾ ਵਿੱਚ ਸਿਖਲਾਈ ਮੁਕੰਮਲ**ਲੁਧਿਆਣਾ ਦੀਆਂ...

ਮੁਲਾਜ਼ਮਾਂ ਦੀ ਕੀਤੀ ਜਾਂਚ

*ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ -ਨਿਰਦੇਸ਼ਾਂ ਤੇ  ਥਾਣਾ ਪਾਇਲ ਦੇ ਐਸ ਐਚ ਓ ਇੰਸਪੈਕਟਰ ਹਰਦੀਪ ਸਿੰਘ ਨੇ ਰਾਤ ਸਮੇਂ ਪੀਸੀਆਰ ਮੁਲਾਜ਼ਮਾਂ ਦੀ ਕੀਤੀ ਜਾਂਚ*  *ਇੰਸਪੈਕਟਰ ਹਰਦੀਪ ਸਿੰਘ ਨੇ...

ਸਨਮਾਨ

*ਡਿਪਟੀ ਕਮਿਸ਼ਨਰ   ਹਿਮਾਂਸ਼ੂ ਜੈਨ,ਨੇ ਲੁਧਿਆਣਾ ਜ਼ਿਲ੍ਹੇ 'ਚ 100 ਫੀਸਦੀ ਡਿਜੀਟਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੇ ਸੁਪਰਵਾਈਜਰਾਂ ਦਾ ਕੀਤਾ ਸਨਮਾਨ**ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰ ਸੂਚੀਆਂ ਦੀ ਸਮੇਂ ਸਿਰ ...

ਵਿਧਾਇਕ ਸਿੱਧੂ ਨੇ ਕੀਤਾ ਆਰੀਅਨ ਦਾ ਸਨਮਾਨ

ਐਮ.ਐਲ.ਏ. ਕੁਲਵੰਤ ਸਿੰਘ ਸਿੱਧੂ ਨੇ NEET ਵਿੱਚ ਦੇਸ਼ ਭਰ 'ਚੋਂ ਪਹਿਲਾ ਰੈਂਕ ਹਾਸਲ ਕਰਨ ਵਾਲੇ ਆਰੀਅਨ ਗੁਪਤਾ ਦਾ ਕੀਤਾ ਸਨਮਾਨਕਿਹਾ— ਲੁਧਿਆਣਾ ਦੇ ਮੁੰਡੇ ਦਾ ਦੇਸ਼ ਭਰ ਵਿੱਚੋਂ ਪਹਿਲੇ ਨੰਬਰ 'ਤੇ ਆਉਣਾ ਪੂਰੇ ਸ਼ਹਿਰ...