ਵਿਕਾਸ ਕੰਮਾਂ ਦਾ ਕੀਤਾ ਉਦਘਾਟਨ

*ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 43 ’ਚ ਵਿਕਾਸ ਕਾਰਜ਼ਾਂ ਦਾ ਉਦਘਾਟਨ**- ਕਿਹਾ! ਪ੍ਰੋਜੈਕਟ ਤਹਿਤ ਕਰੀਬ 97.84 ਲੱਖ ਰੁਪਏ ਖਰਚ ਕੀਤੇ ਜਾਣਗੇ*ਲੁਧਿਆਣਾ, 21 ਅਪ੍ਰੈਲ (ਗੀਤਾ ਸਕਸੈਨਾ) – ਵਿਧਾਨ ਸਭਾ ਹਲਕਾ ਦੱ...

ਐਸਐਚਓ ਗਿਰਫ਼ਤਾਰ, ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

*ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ*ਚੰਡੀਗੜ੍ਹ, 21 ਅਪ੍ਰੈਲ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਥਾਣਾ ਡਿਵੀਜ...

ਡੈਨੀ ਬੰਡਾਲਾ ਨੇ ਉਪਿੰਦਰਬੀਰ ਨੂੰ ਕੀਤਾ ਸਨਮਾਨਿਤ

ਸੋਨਾ ਤਗਮਾ ਜੇਤੂ ਉਪਿੰਦਰਬੀਰ ਸਿੰਘ ਸਿੱਧੂ ਨੂੰ ਡੈਨੀ ਬੰਡਾਲਾ ਨੇ ਸਨਮਾਨਿਤ ਕੀਤਾਜੰਡਿਆਲਾ ਗੁਰੂ, 21 ਅਪ੍ਰੈਲ ( ਮਲਕੀਤ ਸਿੰਘ ਚੀਦਾ )ਜੀਵਨ ਆਸ ਫਾਉਂਡੇਸਨ ਦੇ ਐਮਡੀ ਉਪਿੰਦਰਬੀਰ ਸਿੰਘ ਸਿੱਧੂ ਮੱਖਣਵਿੰਡੀ ਨੂੰ ਸੋਨੇ ਤੇ ਕਾ...

ਜਨਗਨਣਾ ਵਿਚ ਭਾਗੀਦਾਰੀ

ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸਵੈ-ਗਣਨਾ ਕਰਕੇ ਨਾਗਰਿਕਾਂ ਨੂੰ ਕੀਤਾ ਪ੍ਰੇਰਿਤ, ਜਨਗਣਨਾ 2027 ਵਿੱਚ ਭਾਗੀਦਾਰੀ ਦੀ ਅਪੀਲਚੰਡੀਗੜ੍ਹ, 20 ਅਪ੍ਰੈਲ 2026: ਹਰਿਆਣਾ ਰਾਜ ਵਿੱਚ ਜਨਗਣਨਾ 2027 ਦੇ ਪਹਿਲੇ ਪੜਾਅ “ਮਕਾ...

ਵਪਾਰੀਆਂ ਦੀਆਂ ਮੁਸ਼ਕਿਲਾਂ ਦਾ ਕੀਤਾ ਨਿਪਟਾਰਾ

*ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ**- ਲੰਬਿਤ ਅਰਜ਼ੀਆਂ ਨੂੰ ਤੈਅ ਸਮੇਂ ’ਚ ਨਿਬੇੜਾ ਕਰਨ ’ਤੇ ਵੀ ਦਿੱਤਾ ਜ਼ੋਰ*ਲੁਧਿਆਣਾ, 20 ਅਪ੍ਰੈਲ (ਤਮੰਨਾ ਬੇਦੀ) – ਡ...

ਬਾਲ ਸੰਸਦ ਪਹਿਲਕਦਮੀ ਤਹਿਤ ਅਧਿਆਪਕ ਸਿਖਲਾਈ ਸੈਸ਼ਨ

*ਲੁਧਿਆਣਾ ਵਿੱਚ ਬਾਲ ਸੰਸਦ ਪਹਿਲਕਦਮੀ ਤਹਿਤ ਅਧਿਆਪਕ ਸਿਖਲਾਈ ਸੈਸ਼ਨ ਕੀਤਾ ਗਿਆ ਆਯੋਜਿਤ**ਬਾਲ ਸੰਸਦ ਰਾਹੀਂ ਵਿਦਿਆਰਥੀਆਂ ਵਿੱਚ ਲੋਕਤੰਤਰੀ ਮੁੱਲਾਂ ਨੂੰ ਮਿਲੇਗੀ ਨਵੀਂ ਦਿਸ਼ਾ**ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਮੇਤ ਅਧਿਕ...

ਦਰਿਆਵਾਂ ਨਾਲ ਜੁੜੀ ਹੋਈ ਹੈ ਪੰਜਾਬ ਦੀ ਹੋਂਦ ਤੇ ਪਛਾਣ : , ਸੰਤ ਸੀਚੇਵਾਲ

*ਬੁੱਢੇ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੇ ਬਾਵਜੂਦ ਗੋਹਾ ਚੁੱਕਣ ਦੀ ਚੁਣੌਤੀ ਬਰਕਰਾਰ**ਦਰਿਆ ਵਿੱਚ ਗੰਦਗੀ ਨਾਲ ਭਰੇ ਬੋਰੇ ਸੁੱਟਣ ਦਾ ਰੁਝਾਨ ਵਧਿਆ**ਪਿੰਡ ਤਲਵਾੜਾ ਵਿਖੇ ਬਣ ਰਿਹਾ ਸੀਚੇਵਾਲ ਮਾਡਲ**ਟੀਡੀਐਸ...

ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਕੀਤੀ ਮਮਤਾ ਆਸ਼ੂ ਦੇ ਬਿਆਨ ਦੀ ਆਲੋਚਣਾ

ਲੁਧਿਆਣਾ : ਭਾਰਤੀ ਜਨਤਾ ਪਾਰਟੀ ਕਾਂਗਰਸ ਦੀ ਨੇਤਾ ਸ੍ਰੀਮਤੀ ਮਮਤਾ ਆਸ਼ੂ ਦੇ ਨਾਰੀ ਸ਼ਕਤੀ ਵੰਦਨ ਅਧਿਨੀਅਮ ਬਿਲ ਤੇ ਦਿੱਤੇ ਬਿਆਨ ਦੀ ਨਿਖੇਧੀ ਕਰਦੀ ਹੈ। ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਮਹਿਲਾਵਾਂ ਵਿਰੋਧੀ ਕਾਂਗਰਸ ਅਤੇ ਉਸ ...

ਬਾਸਰਕੇ ਪ੍ਰਧਾਨ, ਮਹਿਦੂਦਾਂ ਸਕੱਤਰ ਬਣੇ

ਬਿਜਲੀ ਕਾਮਿਆਂ ਦੀਆਂ ਇੱਕ ਵਿਚਾਰਧਾਰਾ ਵਾਲੀਆਂ ਦੋ ਜਥੇਬੰਦੀਆਂ ਦੀ ਆਪਸੀ ਏਕਤਾ ਸੂਬਾ ਕਾਨਫਰੰਸ ਸੰਪੰਨ___________________________ਮਨਜੀਤ ਸਿੰਘ ਬਾਸਰਕੇ ਪ੍ਰਧਾਨ, ਹਰਵਿੰਦਰ ਸਿੰਘ ਖੰਨਾ ਜਨਰਲ ਸਕੱਤਰ, ਦਵਿੰਦਰ ਸਿੰਘ ਰੋ...

ਹੜਤਾਲੀ ਮਜ਼ਦੂਰਾਂ ਦੇ ਹੱਕ 'ਚ ਲੁਧਿਆਣਾ 'ਚ ਰੋਸ ਮੁਜ਼ਾਹਰਾ

ਲੁਧਿਆਣਾ (ਗੀਤਾ ਸਕਸੈਨਾ) :ਉੱਤਰ ਪ੍ਰਦੇਸ਼, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਠ ਘੰਟੇ ਕੰਮ, ਢੁੱਕਵੀਂ ਤਨਖਾਹ ਅਤੇ ਹੋਰ ਮੰਗਾਂ ਲਈ ਜਾਰੀ ਮਜ਼ਦੂਰਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਅੱਜ ਲੁਧਿਆਣਾ ਦੇ ਸਮਰਾ...