1555 ਯੂਨਿਟ ਖ਼ੂਨਦਾਨ
'ਆਪ' ਯੂਥ ਵਿੰਗ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਪੰਜਾਬ ਭਰ ਵਿੱਚ ਲਗਾਏ ਬਲੱਡ ਕੈਂਪ, ਮਾਲਵਾ ਸੈਂਟਰਲ ਜ਼ੋਨ ਨੇ ਇਕੱਠੇ ਕੀਤੇ 1555 ਯੂਨਿਟ : ਪਰਮਿੰਦਰ ਸਿੰਘ ਸੰਧੂਲੁਧਿਆਣਾ, 30 ਸਤੰਬਰ (ਰਾਕੇਸ਼ ਅਰੋੜ...
CGERWA ਵਲੋਂ ਫ੍ਰੀ ਮੈਡੀਕਲ ਕੈਂਪ
ਸੈਂਟਰਲ ਗਵਰਨਮੈਂਟ ਇੰਪਲਾਈਜ਼ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਚੰਡੀਗੜ੍ਹ ਵੱਲੋਂ ਸਫਲਤਾਪੂਰਵਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾਚੰਡੀਗੜ੍ਹ, 28 ਸਤੰਬਰ: ਸੈਂਟਰਲ ਗਵਰਨਮੈਂਟ ਇੰਪਲਾਈਜ਼ ਰੈਜ਼ੀਡੈਂਟ...
ਮੇਲਾ ਖੂਨਦਾਨੀਆਂ ਦਾ
ਨੇਕੀ ਫਾਉਂਡੇਸ਼ਨ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਮੌਕੇ ਲਗਾਇਆ ਮੇਲਾ ਖੂਨਦਾਨੀਆਂ ਦਾ* ਬੁਢਲਾਡਾ 28 ਸਤੰਬਰ ( ਅਮਨ ਮਹਿਤਾ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ...
ਦਿਲ ਦੀ ਦੌੜ
ਫੋਰਟਿਸ ਲੁਧਿਆਣਾ ਦਾ ਸਾਈਕਲੋਥਾਨ 3.0 ਵਿਸ਼ਵ ਹਾਰਟ ਡੇ ‘ਤੇ ਨਾਗਰਿਕਾਂ ਨੂੰ ਦਿਲ ਦੀ ਸਿਹਤ ਪ੍ਰਾਥਮਿਕਤਾ ਬਣਾਉਣ ਲਈ ਪ੍ਰੇਰਿਤ ਕਰਦਾ; 1200 ਤੋਂ ਵੱਧ ਸਾਈਕਲ ਸਵਾਰਾਂ ਨੇ ਕੀਤਾ ਭਾਗ ਲੁਧਿਆਣਾ, 28 ਸਤੰਬਰ 2025: ...
ਐਨ ਆਰ ਐਮ ਯੂ ਵੱਲੋਂ ਵਿਰੋਧ
ਰੇਲਵੇ ਹਸਪਤਾਲ ਨੂੰ ਨਵੀਂ ਇਮਾਰਤ ਵਿੱਚ ਤਬਦੀਲ ਕਰਨ ਦੇ ਵਿਰੋਧ ਵਿੱਚ NRMU/ਲੁਧਿਆਣਾ ਵੱਲੋਂ ਵਿਰੋਧਲੁਧਿਆਣਾ, 27 ਸਤੰਬਰ (ਰਾਕੇਸ਼ ਅਰੋੜਾ) ਹਸਪਤਾਲ ਨੂੰ ਨਵੀਂ ਇਮਾਰਤ ਵਿੱਚ ਤਬਦੀਲ ਕਰਨ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਲੁ...
ਫਾਰਮਾਸਿਸਟ ਦਿਵਸ ਮਨਾਇਆ
ਬਾਬਾ ਫਰੀਦ ਕਾਲਜ ਆਫ ਫਾਰਮੈਸੀ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ ਲੁਧਿਆਣਾ 27 ਸਤੰਬਰ ( ) ਬਾਬਾ ਫਰੀਦ ਕਾਲਜ ਆਫ਼ ਫਾਰਮੇਸੀ, ਮੁੱਲਾਂਪੁਰ ਨੇ ਵਿਸ਼ਵ ਫਾਰਮਾਸਿਸਟ ...
ਕੈਂਸਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਪੀਜੀਆਈਐਮਈਆਰ, ਚੰਡੀਗੜ੍ਹ ਨੇ "ਸਿਹਤਮੰਦ ਮਹਿਲਾਵਾਂ, ਸਸ਼ਕਤ ਪਰਿਵਾਰ ਮੁਹਿੰਮ" ਦੇ ਤਹਿਤ ਛਾਤੀ ਦੇ ਕੈਂਸਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ।ਚੰਡੀਗੜ੍ਹ, 23 ਸਤੰਬਰ: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ...
ਜੇ.ਈ.ਐਸੋਸੀਏਸ਼ਨ ਨੇ ਖੂਨਦਾਨ ਕੈਂਪ ਲਗਾਇਆ
ਸੀਪੀਡਬਲਯੂਡੀ ਜੇਈ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ 29ਵਾਂ ਖੂਨਦਾਨ ਕੈਂਪ ਲਗਾਇਆ ਗਿਆਚੰਡੀਗੜ੍ਹ, 23 ਸਤੰਬਰ: ਸੀਪੀਡਬਲਯੂਡੀ ਜੇਈ ਐਸੋਸੀਏਸ਼ਨ ਨੇ ਪੀਜੀਆਈਐਮਈਆਰ, ਚੰਡੀਗੜ੍ਹ ਦੇ ਸਹਿਯੋਗ ਨਾਲ ਆਪਣਾ 29ਵਾਂ ਖੂਨਦਾਨ ਕੈਂਪ ਮੰਗਲ...
ਆਯੁਰਵੇਦ ਦਿਵਸ ਮਨਾਇਆ
ਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵੇਦ, ਪੰਚਕੂਲਾ ਨੇ ਆਯੁਰਵੇਦ ਦਿਵਸ 2025 ਮਨਾਇਆਕਾਲਕਾ ਵਿਧਾਇਕ ਸ਼੍ਰੀਮਤੀ ਸ਼ਕਤੀ ਰਾਣੀ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏਪੰਚਕੂਲਾ, 23 ਸਤੰਬਰ, 2025: ਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵ...
ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਕਾਨਫਰੰਸ
ਸਿਹਤ ਵਿਕਾਸ ਅਤੇ ਪਰੰਪਰਾਗਤ ਦਵਾਈ 'ਤੇ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਕਾਨਫਰੰਸ _ਕਿਸੇ ਵੀ ਦੇਸ਼ ਦੇ ਵਿਕਾਸ ਲਈ ਸਿਹਤਮੰਦ ਲੋਕ ਜ਼ਰੂਰੀ ਹਨ_ ਡਾ. ਇੰਦਰਜੀਤ ਡਾ. ਦਵਾਰਕਾ ਨਾਥ ਕੋਟਨੀਸ ਸਿਹਤ ਅਤੇ ਸਿੱਖਿਆ ਕੇਂਦਰ, ...