ਕੋਟਨੀਸ ਹਸਪਤਾਲ ਦੇ ਡਾ. ਇੰਦਰਜੀਤ ਸਿੰਘ ਨੇ ਚੀਨੀ ਦੂਤਾਵਾਸ ਵਿਚ ਹੋਏ ਸੈਮੀਨਾਰ 'ਚ ਕੀਤੀ ਸ਼ਿਰਕਤ

ਲੁਧਿਆਣਾ : ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ, ਲੁਧਿਆਣਾ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਨਵੀਂ ਦਿੱਲੀ ਸਥਿਤ ਚੀਨੀ ਦੂਤਾਵਾਸ ਵਿਖੇ ਜਾਪਾਨੀ ਹਮਲੇ 'ਤੇ ਚੀਨ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਇੱਕ ਸ...

ਆਯੁਰਵੇਦ ਔਨਲਾਈਨ ਕੁਇਜ਼ ਮੁਕਾਬਲੇ...

ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ, ਪੰਚਕੂਲਾ 23 ਸਤੰਬਰ ਨੂੰ ਸ਼ਾਨਦਾਰ ਆਯੁਰਵੇਦ ਦਿਵਸ ਸਮਾਰੋਹ ਆਯੋਜਿਤ ਕਰੇਗਾਐੱਨਆਈਏ ਪੰਚਕੂਲਾ ਦੁਆਰਾ 10ਵਾਂ ਆਯੁਰਵੇਦ ਦਿਵਸ �"ਨਲਾਈਨ ਕੁਇਜ਼ ਮੁਕਾਬਲਾਪੰਚਕੂਲਾ, 16 ਸਤੰਬਰ - ਨੈਸ...

ਵਿਦਿਆਰਥੀਆਂ ਨੂੰ ਜਾਗਰੂਕ ਕੀਤਾ

1800 ਵਿੱਦਿਆਰਥੀਆਂ ਨੂੰ ਡੇਂਗੂ,ਮਲੇਰੀਆ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ-ਡਾ.ਰਮਨਦੀਪ ਕੌਰ ਸਕੂਲਾਂ ਕਾਲਜਾਂ 'ਚ ਜਾਗਰੂਕਤਾ ਮੁਹਿੰਮ ਰਹੇਗੀ ਜਾਰੀ ਲੁਧਿਆਣਾ 16 ਸਤੰਬਰ (ਰਾਕੇਸ਼ ਅਰੋੜਾ) ਸਿਵਲ ਸਰਜਨ ਡਾ. ਰਮਨਦੀ...

ਮੁਹਿੰਮ ਰਹੇਗੀ ਜਾਰੀ : ਸੀਐਸ

ਸਿਹਤ ਵਿਭਾਗ ਨੇ 1100  ਵਿਦਿਆਰਥੀਆਂ ਨੂੰ ਕੀਤਾ ਜਾਗਰੂਕ-ਡਾ ਰਮਨਦੀਪ ਕੌਰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਾਗਰੂਕਤਾ ਮੁਹਿੰਮ ਰਹੇਗੀ ਜਾਰੀਲੁਧਿਆਣਾ 11 ਸਤੰਬਰ () ਸਿਵਲ ਸਰਜਨ ਡਾ. ਰਮਨਦੀਪ ਕੌਰ  ਦੀ ਅਗਵਾਈ...

ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ, ਪੰਚਕੂਲਾ ਨੇ ਸਿਵਲ ਹਸਪਤਾਲ, ਪੰਚਕੂਲਾ ਦੇ ਸਹਿਯੋਗ ਨਾਲ ਬੇਸਿਕ ਲਾਈਫ ਸਪੋਰਟ ਟ੍ਰੇਨਿੰਗ ਦਾ ਆਯੋਜਨ ਕੀਤਾ

ਪੰਚਕੂਲਾ, 26 ਅਗਸਤ - ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ (ਐੱਨਆਈਏ), ਪੰਚਕੂਲਾ ਨੇ ਸਿਵਲ ਹਸਪਤਾਲ, ਸੈਕਟਰ 6, ਪੰਚਕੂਲਾ ਦੇ ਸਹਿਯੋਗ ਨਾਲ ਬੇਸਿਕ ਲਾਈਫ ਸਪੋਰਟ (ਬੀਐੱਲਐੱਸ) ਟ੍ਰੇਨਿੰਗ ਪ੍ਰੋਗਰਾਮ ...

ਬੁਢਲਾਡਾ ਵਿੱਚ ਵਿਸ਼ਾਲ ਖੂਨਦਾਨ ਕੈਂਪ, 106 ਯੂਨਿਟ ਖੂਨਦਾਨ ਹੋਇਆ

ਬੁਢਲਾਡਾ, 25ਅਗਸਤ (   ਅਮਨ ਮੇਹਤਾ ): ਬ੍ਰਹਮਕੁਮਾਰੀਜ਼ ਬੁਢਲਾਡਾ ਦੇ ਸਹਿਯੋਗ ਨਾਲ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵੱਲੋਂ ਅੱਜ ਬ੍ਰਹਮਕੁਮਾਰੀ ਸੇਵਾ ਕੇਂਦਰ, ਨਜ਼ਦੀਕ ਸਿਟੀ ਪੁਲਿਸ ਥਾਣਾ ਬੁਢਲਾਡਾ (...

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਡੇਗੂ, ਮਲੇਰੀਆ ਅਤੇ ਚਿਕਨਗੁਨੀਆ ਬੀਮਾਰੀਆਂ ਦੀ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

  - ਡੀ.ਸੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਲੁਧਿਆਣਾ, 22 ਅਗਸਤ (ਤਮੰਨਾ ਬੇਦੀ): ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਆਦਿ ਫ...

ਡੀ.ਐਮ.ਸੀ. ਲੁਧਿਆਣਾ 'ਚ 'ਰੇਅਰ ਬੋਨ ਕੈਂਸਰ ਸਰਜਰੀ' ਨੇ ਚਾਰ ਸਾਲ ਦੇ ਬੱਚੇ ਨੂੰ ਦਿੱਤੀ ਨਵੀਂ ਜ਼ਿੰਦਗੀ

ਲੁਧਿਆਣਾ, 17 ਅਗਸਤ (ਤਮੰਨਾ ਬੇਦੀ) - ਇੱਕ ਇਤਿਹਾਸਕ ਸੰਸਥਾਗਤ ਪ੍ਰਾਪਤੀ ਵਿੱਚ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ.), ਲੁਧਿਆਣਾ ਦੇ ਸਲਾਹਕਾਰ (ਆਰਥੋਪੈਡਿਕਸ) ਡਾ. ਅਨੁਭਵ ਸ਼ਰਮਾ ਨੇ ਗਿੱਟੇ ਦੇ ਖੇਤਰ ...

ਸਿਹਤ ਮੰਤਰੀ ਵੱਲੋਂ ਲੁਧਿਆਣਾ ਦੇ ਲਾਰਡ ਮਹਾਵੀਰ ਸਿਵਲ ਹਸਪਤਾਲ ‘ਚ ਆਧੁਨਿਕ ਥੈਲਸੀਮੀਆ ਵਾਰਡ ਦਾ ਉਦਘਾਟਨ

  ਲੁਧਿਆਣਾ, 10 ਅਗਸਤ 2025 (ਇੰਦਰਜੀਤ) ਵਿਸ਼ੇਸ਼ ਸਿਹਤ ਸੇਵਾਵਾਂ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ, ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਫ਼ਿਲੈਂਥਰਪੀ ਕਲੱਬ ਦੇ ਸਹਿਯੋਗ ਨਾਲ ਅੱਜ ਲੁਧਿਆਣਾ ਦੇ ...

ਇਕਾਈ ਹਸਪਤਾਲ ਲੁਧਿਆਣਾ 11 ਅਗਸਤ 2025 ਨੂੰ ਵਿਸ਼ਵ ਅੰਗ ਦਾਨੀ ਦਿਵਸ ਸਮਾਰੋਹ ਦੀ ਮੇਜ਼ਬਾਨੀ ਕਰੇਗਾ ਥੀਮ: “ਜ਼ਿੰਦਗੀ ਦੀ ਤਾਨ - ਜੀਵਨ ਦਾ ਤੋਹਫ਼ਾ

ਲੁਧਿਆਣਾ (ਵਾਸੂ ਜੇਤਲੀ) - ਇਕਾਈ ਹਸਪਤਾਲ, GLODAS (ਜੀਵਨ ਦਾ ਤੋਹਫ਼ਾ ਅੰਗ ਦਾਨ ਜਾਗਰੂਕਤਾ ਸੋਸਾਇਟੀ) ਅਤੇ SOTTO (ਰਾਜ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ) ਦੇ ਸਹਿਯੋਗ ਨਾਲ, ...