ਐਸ.ਐਚ.�". ਨੇ ਸੇਵਾਮੁਕਤ ਪੁਲਿਸ ਮੁਲਾਜ਼ਮ ਨੂੰ ਗੈਰ-ਕਾਨੂੰਨੀ ਤੌਰ 'ਤੇ ਥਾਣੇ ‘ਚ ਕੀਤਾ ਹੋਇਆ ਸੀ ਤਾਇਨਾਤ ਚੰਡੀਗੜ੍ਹ, 29 ਜਨਵਰੀ : ਪੰ lਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁ...
ਇਨਟੈਕਸਟ ਐਕਸਪੋ ਦਾ 13ਵਾਂ ਸੰਸਕਰਣ ਆਰਕੀਟੈਕਚਰ, ਨਿਰਮਾਣ ਅਤੇ ਅੰਦਰੂਨੀ ਡਿਜ਼ਾਈਨ ਵਿੱਚ ਨਵੇਂ ਮਾਪਦੰਡ ਸਥਾਪਤ ਕਰੇਗਾ
ਲੁਧਿਆਣਾ 29 ਜਨਵਰੀ ( ਰਾਕੇਸ਼ ਅਰੋੜਾ ) - ਇਨਟੈਕਸਟ ਐਕਸਪੋ ਦਾ 13ਵਾਂ ਐਡੀਸ਼ਨ, ਆਰਕੀਟੈਕਚਰ, ਉਸਾਰੀ ਅਤੇ ਸਜਾਵਟ ਨੂੰ ਸਮਰਪਿਤ ਇੱਕ ਪ੍ਰਮੁੱਖ ਸਮਾਗਮ, ਲੁਧਿਆਣਾ ਪ੍ਰਦਰਸ਼ਨੀ ਕੇ...
ਲੁਧਿਆਣਾ (ਵਾਸੂ ਜੇਤਲੀ) - ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫੀਕੋ) ਨੇ ਐਮਐਸਐਮਈ ਡਿਵੈਲਪਮੈਂਟ ਐਂਡ ਫੈਸੀਲੀਟੇਸ਼ਨ ਆਫਿਸ, ਲੁਧਿਆਣਾ ਵਿਖੇ 76ਵਾਂ ਗਣਤੰਤਰ ਦਿਵਸ ਮਨਾਇਆ। ਸ. ਅਮਰੀ...
ਲੁਧਿਆਣਾ, 26 ਜਨਵਰੀ (ਇੰਦਰਜੀਤ) - ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਅਲੂਮਨੀ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਨੇ ਉਨ੍ਹਾਂ ਦੇ ਸਰਪ੍ਰਸਤ �"ਂਕਾਰ ਸਿੰਘ ਪਾਹਵਾ ਸੀਐਮਡੀ ਏਵਨ ਸਾਈਕਲਜ਼ ਨੂੰ ਭਾਰਤ ਸਰਕਾਰ ਵੱਲੋਂ ਪਦਮ...
ਲੁਧਿਆਣਾ, 26 ਜਨਵਰੀ (ਇੰਦਰਜੀਤ)-ਲੁਧਿਆਣਾ ਭੱਠਾ ਮਾਲਕ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ 'ਚ ਐਸੋਸੀਏਸ਼ਨ ਦੇ ਰਾਜਗੁਰੂ ਨਗਰ ਸਥਿਤ ਦਫਤਰ 'ਚ ਆਯੋਜਿਤ ਕੀਤੀ ਗਈ। ...
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਲਈ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ
*- ਅਧਿਕਾਰੀਆਂ ਨੂੰ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹਾਂ ਲਈ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਲਈ ਵੀ ਦਿੱਤੇ ਨਿਰਦੇਸ਼* *- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 26 ਜਨਵਰੀ ਨੂੰ ਰਾਸ਼ਟਰੀ ਝੰਡਾ ਲਹਿਰਾਉਣਗੇ* ਲ...
ਜ਼ਿਲ੍ਹਾ ਲੀਡਰਸ਼ਿਪ ਸਮੇਤ ਅਬਜ਼ਰਵਰ ਦਰਬਾਰਾ ਸਿੰਘ ਗੁਰੂ ਵਿਸ਼ੇਸ਼ ਤੌਰ ਤੇ ਰਹੇ ਹਾਜ਼ਰ ਲੁਧਿਆਣਾ 22 ਜਨਵਰੀ (ਰਾਕੇਸ਼ ਅਰੋੜਾ)- ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਦੇ ਤਹ...
*ਦੂਜੀ ਕਿਸ਼ਤ ਵਜੋਂ 5000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ. ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਮੁਲਜ਼ਮ ਨੇ ਪਹਿਲਾਂ ਵੀ ਲਈ ਸੀ 10000 ਰੁਪਏ ਰਿਸ਼ਵਤ* ਲੁਧਿਆਣਾ :ਜਨਵਰੀ:(ਭਾਂਬਰੀ ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਦੇ ਚੀਮਾ ਚੌਕ ਸਥਿਤ ਪੰਜ...
ਬਚਿੱਤਰ ਸਿੰਘ ਗਰਚਾ ਦੇ ਵਿਗੋਰ ਸੋਇਆ ਪ੍ਰੋਡਕਟਸ ਦੇ ਨਵੇਂ ਸੇਲ ਕਾਊਂਟਰ ਦਾ ਪੀਏਯੂ, ਲੁਧਿਆਣਾ ਦੇ ਵਾਈਸ ਚਾਂਸਲਰ ਵੱਲੋਂ ਉਦਘਾਟਨ
ਲੁਧਿਆਣਾ 21 ਜਨਵਰੀ (ਰਾਕੇਸ਼ ਅਰੋੜਾ) - ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਕਲਾਂ ਦੇ ਉੱਘੇ ਖੇਤੀ ਉੱਦਮੀ ਸ. ਬਚਿੱਤਰ ਸਿੰਘ ਗਰਚਾ ਦੇ ਵਿਗੋਰ ਸੋਇਆ ਪ੍ਰੋਡਕਟਸ ਦੇ ਨਵੇਂ ਸੇਲ ਕਾਉੰਟਰ ਦਾ ਬੀਤੇ ਦਿਨੀਂ ਪੰਜਾਬ ਖੇਤੀਬਾ...
ਲੁਧਿਆਣਾ ਵਿੱਚ ਤਿੰਨ ਦਿਨਾ ਯਾਰਨੈਕਸ, ਟੈਕਸ ਇੰਡੀਆ, ਅਤੇ ਡਾਈਕੈਮ ਸ਼ੋਅ ਦਸੰਬਰ 2025 ਵਿੱਚ ਦੁਬਾਰਾ ਮਿਲਣ ਦੇ ਵਾਅਦੇ ਨਾਲ ਹੋਇਆ ਸਮਾਪਤ
ਲੁਧਿਆਣਾ, 19 ਜਨਵਰੀ (ਰਾਕੇਸ਼ ਅਰੋੜਾ) - ਨਵੀਨਤਾ ਅਤੇ ਉੱਦਮਤਾ ਲਈ ਮਸ਼ਹੂਰ ਯਾਰਨੈਕਸ, ਟੈਕਸ ਇੰਡੀਆ ਅਤੇ ਡਾਇਕੈਮ ਦਾ ਸ਼ੋਅ ਲੁਧਿਆਣਾ ਵਿੱਚ ਆਯੋਜਿਤ ਕੀਤਾ ਗਿਆ। ਦਾਣਾ ਮੰਡੀ ਬਹਾਦੁਰਕੇ ਰੋਡ, ਜਲੰਧਰ ਬਾਈ...










