ਲੁਧਿਆਣਾ (ਅਸ਼ਵਨੀ ਅਹੂਜਾ) - ਸਤਜੋਤ ਨਗਰ ਦੀ ਸਰਪੰਚ �"ਪਰ ਵਿਜੀਲੈਂਸ ਵੱਲੋਂ ਭਰਿਸ਼ਟਾਚਾਰ ਦਾ ਮਾਮਲਾ ਦਰਜ ,, ਮੁੱਖ ਮੰਤਰੀ ਪੋਰਟਲ ਉਪਰ ਕੀਤੀ ਸੀ ਸ਼ਿਕਾਇਤ,, ਪਾਣੀ ਦਾ ਕੂਨੈਕਸਨ ਲਗਵਾਉਣ ਬਦਲੇ ਮੰਗੇ ਸੀ 4 ਲੱਖ।...
ਐਮਪੀ ਅਰੋੜਾ ਨੇ 8.34 ਕਰੋੜ ਰੁਪਏ ਦੇ 9 ਸੜਕੀ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ ਲੁਧਿਆਣਾ, 14 ਮਈ, 2025।(ਅਸ਼ਵਨੀ ਅਹੂਜਾ): ਲੁਧਿਆਣਾ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਇੱਕ ਵੱਡੇ ਕ...
ਤਸਕਰਾਂ ਤੇ 50 ਤੋਂ ਵੱਧ ਨਸਾ ਤਸਕਰੀ ਦੇ ਮਾਮਲੇ ਦਰਜ ਲੁਧਿਆਣਾ (ਅਸ਼ਵਨੀ ਅਹੂਜਾ)- ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਗਾਤਾਰ ਨਸ਼ਾ ਤਸਕਰਾਂ ਦੇ ਕਾਰ...
ਲੁਧਿਆਣਾ 'ਚ ਰੈੱਡ ਅਲਰਟ ਜਾਰੀ
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ। ਬਲੈਕਆਊਟ ਦੌਰਾਨ ਇਨਵਰਟਰਾਂ, ਜੈਨਰੇਟਰਾਂ ਅਤੇ ਬਿਜਲੀ ਬੈਕਅਪ 'ਤੇ ਪਾਬੰਦੀ ਦੇ ...
ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਫੇਕ ਵੀਡੀਓ ਫੈਲਾਉਣ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ
*ਪੁਲਿਸ ਨੇ ਗਲਤ ਜਾਣਕਾਰੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਚੇਤਾਵਨੀ ਜਾਰੀ ਕੀਤੀ* ਲੁਧਿਆਣਾ, 10 ਮਈ, 2025 (ਅਸ਼ਵਨੀ ਅਹੂਜਾ) : ਮੌਜੂਦਾ ਹਾਲਾਤਾਂ ਵਿੱਚ ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਣ ਲਈ ਇੱਕ...
ਲੁਧਿਆਣਾ 9 ਮਈ ( ਰਾਕੇਸ਼ ਅਰੋੜਾ) - ਲੁਧਿਆਣਾ ਸਕਰੈਪ ਟਰੇਡਰਜ਼ ਐਸੋਸ਼ੀਏਸ਼ਨ ਦੀ ਇੱਕ ਮੀਟਿੰਗ ਪ੍ਰਧਾਨ ਜਰਨੈਲ ਸਿੰਘ ਬੰਟੂ ਖੇੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੇ ਸਮੇਂ ਦੌਰਾਨ ਐਸੋਸ਼ੀਏਸ਼ਨ ਵੱਲੋਂ ਕੀਤੇ...
ਲੁਧਿਆਣਾ, 5 ਮਈ, 2025, 2025: ਸ਼ਹਿਰ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ, ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਨੇ ਅਧਿਕਾਰਤ ਤੌਰ 'ਤੇ ਛੇਵੀਂ ਵੱਡੀ ਯੋਜਨਾ, ਜਿਸ ਨੂੰ 'ਸੁਖਦੇਵ ਐਨਕਲੇਵ ਸਕੀਮ' ਕਿਹਾ ਜ...
ਲੁਧਿਆਣਾ, 4 ਮਈ, 2025 (ਅਸ਼ਵਨੀ ): ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਅੱਜ ਸਵੇਰੇ ਕ੍ਰਿਸ਼ਨਾ ਪਾਰਕ ਵਿਖੇ ਆਯੋਜਿਤ ਨਾਸ਼ਤੇ ਦੀ ਮੀਟਿੰਗ ਦੌਰਾਨ ਟੈਗੋਰ ਨਗਰ (ਬਲਾਕ-ਏ) ਦੇ ਨਿਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ...
ਪ੍ਰਦੂਸ਼ਣ ਮੁਕਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਮੰਗਿਆ ਜਨਤਾ ਦਾ ਸਹਿਯੋਗ ਲੁਧਿਆਣਾ, 2 ਮਈ (ਵਾਸੂ ਜੇਤਲੀ): ਸ਼ਹਿਰ ਭਰ ਵਿੱਚ ਚੱਲ ਰਹੀ ਮੈਗਾ ਸਫਾਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ...
ਲੁਧਿਆਣਾ (ਪ੍ਰਿਤਪਾਲ ਸਿੰਘ ਪਾਲੀ) - 2002 ਵਿੱਚ ਪੰਜਾਬ ਵਿੱਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਲਗਭਗ 25 ਏਕੜ ਦੇ ਵਿੱਚ 'ਸਿਟੀ ਸੈਂ...