ਪ੍ਰਤਿਭਾ ਦਾ ਝਲਕਾਰਾ
ਲੁਧਿਆਣਾ, (ਸੁਰਜੀਤ ਸਿੰਘ) ਲੁਧਿਆਣਾ ਜ਼ੋਨ ਦੇ ਲਗਭਗ 12 ਸਕੂਲਾਂ ਦੇ ਵਿਦਿਆਰਥੀਆਂ ਨੇ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਸ਼੍ਰੇਣੀਆਂ ਅਧੀਨ ਵੱਖ-ਵੱਖ ਸਾਹਿਤਕ ਅਤੇ ਸੱਭਿਆਚਾਰਕ ਮੁਕਾ...
ਦਾਖਲੇ ਲਈ ਉਤਸ਼ਾਹ
ਕੋਟਾਂ ਕਾਲਜ ’ਚ ਨਵੇਂ ਸ਼ੈਸ਼ਨ ਦੌਰਾਨ ਬੱਚਿਆਂ ’ਚ ਦਾਖ਼ਲੇ ਲਈ ਭਾਰੀ ਉਤਸ਼ਾਹ ਖੰਨਾ, 23ਮਈ (ਮਨਜੀਤ ਸਿੰਘ ਧੀਮਾਨ )---ਇਥੋਂ ਦੇ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਸੈਸ਼ਨ 2026-27 ਵਿ...
ਐਵਰੈਸਟ ਸਕੂਲ ਦਾ ਨਤੀਜਾ 100% ਰਿਹਾ
ਲੁਧਿਆਣਾ - ਐਵਰੈਸਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੋਤੀ ਨਗਰ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਨੇ 100% ਪਾਸ ਦਰ ਪ੍ਰਾਪਤ ਕੀਤੀ।ਰਿਸ਼ਭ ਸਿੰਗਲਾ ਨੇ ਕੁੱਲ 95.6% ਅੰਕਾਂ ਨਾਲ ਸਕ...
ਕਿਰਨਦੀਪ ਕੌਰ ਨਾਫਰੇ ਬਣਨਾ ਚਾਹੁੰਦੀ ਹੈ ਜੱਜ
ਕਿਰਨਦੀਪ ਕੌਰ ਨਾਫਰੇ ਨੇ ਬਾਰਵੀਂ ਚੋਂ 96.4% ਅੰਕ ਪ੍ਰਾਪਤ ਕਰਕੇ ਮਹਿਦੂਦਾਂ ਪਰਿਵਾਰ ਦਾ ਚਮਕਾਇਆ ਨਾਮਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕਿਰਨਦੀਪ ਬਣਨਾ ਚਾਹੁੰਦੀ ਹੈ ਜੱਜ - ਮਹਿਦੂਦਾਂ ਲੁਧਿਆਣਾ 13 ...
PGP ਬੈਚ ਦੇ ਵਿਦਿਆਰਥੀਆਂ ਦਾ ਕੀਤਾ ਸਵਾਗਤ
ISB ਨੇ ਆਪਣੇ ਸਿਲਵਰ ਜੁਬਲੀ ਸਾਲ ਵਿੱਚ PGP ਬੈਚ 2027 ਲਈ 839 ਵਿਦਿਆਰਥੀਆਂ ਦਾ ਸਵਾਗਤ ਕੀਤਾਸੰਸਥਾ ਯੋਗਤਾ, ਵਿਭਿੰਨਤਾ ਅਤੇ ਸਿੱਖਿਆ ਤੱਕ ਬਿਹਤਰ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ₹12 ਕਰੋੜ ਤੋਂ ਵੱਧ ਦੇ ਵਜ਼ੀਫ਼ੇ ਪ੍ਰਦਾਨ...
ਏਵੀਐਮ ਦਾ ਨਤੀਜਾ 100% ਰਿਹਾ
ਸੌ ਫੀਸਦੀ ਰਿਹਾ ਡਾ. ਏਵੀਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ96.15 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਅਨੁਸ਼ਕਾ ਨੇ ਹਾਸਲ ਕੀਤਾ ਪਹਿਲਾ ਸਥਾਨ, ਡਾਇਰੈਕਟਰ ਰਾਜੀਵ ਕੁਮਾਰ ਲਵਲੀ ਅਤੇ ...
ITEC ਪ੍ਰੋਗਰਾਮ 2026
ITEC ਪ੍ਰੋਗਰਾਮ 2026 “ਗਲੋਬਲ ਸਾਊਥ ਵਿੱਚ ਮੈਡੀਕਲ ਡਿਵਾਈਸ ਨੀਤੀਆਂ ਨੂੰ ਮਜ਼ਬੂਤ ਕਰਨਾ” 11 ਮਈ, 2026 ਨੂੰ NIPER, ਮੋਹਾਲੀ ਵਿਖੇ ਸ਼ੁਰੂ ਹੋਵੇਗਾਮੁਹਾਲੀ, 11 ਮਈ, 2026: ਨੈਸ਼ਨਲ ਇੰਸਟੀਚਿਊਟ ਆਫ਼ ਫਾਰ...
ਰਾਸ਼ਟਰੀ ਤਕਨਾਲੋਜੀ ਦਿਵਸ
ਮਾਈ ਭਾਰਤ ਨੇ ਜੀਐਮਐਸਐਸਐਸ ਸੈਕਟਰ 32, ਚੰਡੀਗੜ੍ਹ ਵਿਖੇ ਰਾਸ਼ਟਰੀ ਤਕਨਾਲੋਜੀ ਦਿਵਸ 'ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ*ਚੰਡੀਗੜ੍ਹ, 11 ਮਈ, 2026: ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਅਧੀਨ ਮਾਈ ਭਾ...
ਕਰੀਅਰ ਮਾਰਗਦਰਸ਼ਨ ਲਈ Educatus Expo ਕਲ੍ਹ ਤੋਂ
ਲੁਧਿਆਣਾ ਵਿੱਚ ਵਿਦਿਆਰਥੀਆਂ ਨੂੰ ਕਰੀਅਰ ਮਾਰਗਦਰਸ਼ਨ ਦੇਵੇਗਾ Educatus Expo 2026 ਲੁਧਿਆਣਾ, 24 ਅਪ੍ਰੈਲ 2026 (ਸੁਰਜੀਤ ਸਿੰਘ) :Educatus Expo 2026, ਇੱਕ ਪ੍ਰਮੁੱਖ ਪ੍ਰੋਫੈਸ਼ਨਲ ਸਿੱਖਿਆ ਪ੍ਰਦਰਸ਼...
BCM ਸਕੂਲ ਦੇ ਵਿਦਿਆਰਥੀਆਂ ਵੱਲੋਂ DPRO ਦਫਤਰ ਦਾ ਦੌਰਾ
ਬੀਸੀਐਮ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਡੀ.ਪੀ.ਆਰ.ਓ. ਦਫ਼ਤਰ ਵਿਖੇ ਮੀਡੀਆ ਦੌਰਾ ਕੀਤਾਲੁਧਿਆਣਾ : ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ (ਡੀ.ਪੀ.ਆਰ.ਓ.) ਵਿਖੇ ਇੱਕ ਮੀਡੀਆ ਐਕਸਪੋਜ਼ਰ ਦੌਰਾ ਕੀਤਾ ਗਿਆ, ਜਿ...






