ਨਗਰ ਸੁਧਾਰ ਟਰੱਸਟ ਵੱਲੋਂ ਅਲਾਟ ਕੀਤੀ ਗਈ ਜ਼ਮੀਨ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਨਿਊ ਹਾਇਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਵਿਰੁੱਧ ਐਫਆਈਆਰ ਦਰਜ

  ਸ਼ਿਕਾਇਤ ਮਿਲਣ ਤੋਂ ਬਾਅਦ, ਐਮਪੀ ਸੰਜੀਵ ਅਰੋੜਾ ਦੇ ਦਖਲ ਨਾਲ ਕੀਤੀ ਗਈ ਸੀ ਜਾਂਚ ਸ਼ੁਰੂ ਲੁਧਿਆਣਾ, 9 ਜਨਵਰੀ :  ਨਗਰ ਸੁਧਾਰ ਟਰੱਸਟ, ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਨਿਊ ਹਾਇਰ ਸੈਕੰ...

*ਡੀਸੀ ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਕਿਦਵਈ ਨਗਰ ਅਤੇ ਮਿਲਰ ਗੰਜ ਵਿਖੇ ਆਉਣ ਵਾਲੇ ਸਕੂਲ ਆਫ ਐਮੀਨੈਂਸ (SOE) ਦੇ ਬਕਾਇਆ ਕੰਮਾਂ ਨੂੰ ਤੇਜ਼ ਕਰਨ ਦੇ ਦਿੱਤੇ ਨਿਰਦੇਸ਼

   *ਐਸ�"ਈ ਵਿੱਚ ਹੋਣਗੇ ਅਤਿ-ਆਧੁਨਿਕ ਬੁਨਿਆਦੀ ਢਾਂਚਾ, ਲੈਬਾਂ, ਖੇਡ ਦੇ ਮੈਦਾਨ*                         ਲੁਧਿਆਣਾ, 4 ਜਨਵਰ...

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ), ਘੁਮਾਰ ਮੰਡੀ 'ਚ ਸਨਮਾਨ ਸਮਾਰੋਹ ਆਯੋਜਿਤ

  ਲੁਧਿਆਣਾ, 3 ਜਨਵਰੀ (ਇੰਦ੍ਰਜੀਤ)  - ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ), ਘੁਮਾਰ ਮੰਡੀ, ਲੁਧਿਆਣਾ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਗਈ ਵਿਗਿਆਨਕ ਚੇਤਨਾ ਪਰਖ ਪ੍ਰੀਖਿਆ ਵਿੱਚ ਵਧੀਆ ...

ਏਬੀਸੀ ਮੈਜੀਕਲ ਵਰਲਡ ਪ੍ਰੀ-ਸਕੂਲ, ਬੀ.ਆਰ.ਐਸ ਨਗਰ ਵਿਖੇ ਕ੍ਰਿਸਮਸ ਦਿਵਸ ਮਨਾਇਆ

   ਲੁਧਿਆਣਾ, 26 ਦਸੰਬਰ (ਰਾਕੇਸ਼ ਅਰੋੜਾ) - ਪ੍ਰਭੂ ਮਸੀਹ ਨੇ ਯਕੀਨਨ ਹੀ ਬੀਆਰਐਸ ਨਗਰ, ਲੁਧਿਆਣਾ ਵਿੱਚ ਸਥਿਤ ਏਬੀਸੀ ਮੈਜੀਕਲ ਵਰਲਡ ਪ੍ਰੀ-ਸਕੂਲ 'ਤੇ ਆਪਣੀਆਂ ਅਸੀਸਾਂ ਦੀ ਵਰਖਾ ਕੀਤੀ।  ਸਕੂਲ ਨੇ ਕ੍ਰਿ...

*ਵੀ.ਐਸ.ਐਸ.ਐਲ. ਵੱਲੋਂ ਸਰਕਾਰੀ ਸਕੂਲ, ਸਸਰਾਲੀ ਕਲੋਨੀ 'ਚ ਕੰਪਿਊਟਰ ਲੈਬ ਦਾ ਉਦਘਾਟਨ

  *- 25 ਕੰਪਿਊਟਰਾਂ ਨਾਲ ਲੈਸ ਲੈਬ ਨਾਲ ਕਰੀਬ 500 ਵਿਦਿਆਰਥੀਆਂ ਨੂੰ ਮਿਲੇਗਾ ਲਾਭ*   ਲੁਧਿਆਣਾ, 24 ਦਸੰਬਰ (ਅਭਿਸ਼ੇਕ ਸ਼ਰਮਾ) - ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਵੱਲੋਂ ਆਪਣੀ ਸ...

*ਭਾਸ਼ਾ ਵਿਭਾਗ ਵੱਲੋਂ ਉਰਦੂ ਕੋਰਸ ਦੇ ਨਵੇਂ ਸੈਸ਼ਨ ਦੀ ਜਨਵਰੀ 'ਚ ਸ਼ੁਰੂਆਤ

  *- ਚਾਹਵਾਨ 6 ਜਨਵਰੀ ਤੋਂ 15 ਜਨਵਰੀ ਤੱਕ ਭਰ ਸਕਦੇ ਹਨ ਫਾਰਮ – ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ*  ਲੁਧਿਆਣਾ, 23 ਦਸੰਬਰ (ਵਾਸੂ ਜੇਤਲੀ) – ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦ...

ਅਰੋੜਾ ਨੇ ਨਿਊ ਹਾਈ ਸਕੂਲ ਦੇ ਅਲੂਮਨੀ ਨੂੰ ਪੂਰਨ ਸਹਿਯੋਗ ਦਾ ਦਿੱਤਾ ਭਰੋਸਾ

  ਵਾਸੂ ਜੇਤਲੀ  ਲੁਧਿਆਣਾ : ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਐਤਵਾਰ ਨੂੰ ਨਿਊ ਹਾਈ ਸਕੂਲ ਅਲੂਮਨੀ ਐਸੋਸੀਏਸ਼ਨ ਦੇ ਬੈਨਰ ਹੇਠ ਆਯੋਜਿਤ ਦੂਜੇ ਸ਼ਾਨਦਾਰ ਰੀਯੂਨੀਅਨ ਸਮਾਗਮ ਵਿੱਚ ਮੁੱਖ ਮਹ...

ਚਾਰ ਰੋਜਾ ਅੰਤਰ-ਵਰਸਿਟੀ ਯੁਵਕ ਮੇਲਾ ਅਮਿੱਟ ਪੈੜ੍ਹਾ ਛੱਡਦਾ ਹੋਇਆ ਸੰਪੰਨ

   ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਹੋਏ ਸ਼ਾਮਲ  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ �"ਵਰਆਲ ਟਰਾਫੀ ਤੇ ਕੀਤਾ ਕਬਜਾ ਲੁ...

ਕੰਪਿਊਟਰ ਅਧਿਆਪਕਾਂ ਦਾ ਮਰਣ ਵਰਤ 22 ਦਸੰਬਰ

  ਲੁਧਿਆਣਾ, 1 ਦਸੰਬਰ (ਇੰਦਰਜੀਤ) -- ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ ਆਪਣੇ ਅਧਿਕਾਰਾਂ ਦੀ ਲੜਾਈ ਨੂੰ ਹੋਰ ਤੇਜ਼ ਕਰਦਿਆਂ 22 ਦਸੰਬਰ ਤੋਂ ਮਰਣ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਲੁਧਿਆਣਾ ਦੇ ਪੰਜਾਬੀ ਭਵਨ ਵ...

ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ, ਲੁਧਿਆਣਾ ਨੇ ਕਰਵਾਇਆ ਤੀਜਾ ਕਨਵੋਕੇਸ਼ਨ ਸਮਾਰੋਹ

  ਲੁਧਿਆਣਾ, 26 ਅਕਤੂਬਰ (ਵਾਸੂ ਜੇਤਲੀ) - ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ, ਲੁਧਿਆਣਾ ਵਿਖੇ ਤੀਜਾ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੌਕੇ 2023-24 ਬੈਚ ਦੇ 180 ਸਿਖਿਆਰਥੀਆਂ ਨੂੰ ਸਰਟੀਫਿਕੇਟ...