ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਜੇਤੂਆਂ ਨੂੰ ਮਾਨਵਤਾ ਦੀ ਸ਼ਾਨਦਾਰ ਸੇਵਾ ਲਈ ਸਨਮਾਨਿਤ ਕੀਤਾ ਮਨੁੱਖਤਾ ਪ੍ਰਤੀ ਸ਼ਾਨਦਾਰ ਸੇਵਾ ਲਈ 'ਵਿਅਕਤੀਗਤ' ਅਤੇ 'ਸੰਸਥਾਗਤ' ਸ਼੍ਰੇਣੀ...
ਸੇਂਟ ਜ਼ੇਵੀਅਰ ਸਕੂਲ 'ਚ ਬੱਚਿਆਂ ਨੇ ਮਨਾਏ ਦੀਵਾਲੀ ਦੇ ਜਸ਼ਨ
ਲੁਧਿਆਣਾ (ਵਰਮਾ) - ਸਕੂਲ 'ਚ ਹਰੀ ਦੀਵਾਲੀ, ਸਵੱਛ ਦੀਵਾਲੀ ਦੇ ਵਿਸ਼ੇ 'ਤੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | 'ਨੋ ਕਰੈਕਰਜ਼', 'ਸੇਫ਼ ਦੀਵਾਲੀ' ਦੇ ਨਾਅਰਿਆਂ ਵਾਲੇ ਪੋਸ...
ਲੁਧਿਆਣਾ, 4 ਨਵੰਬਰ (ਕੁਨਾਲ ਜੇਤਲੀ) - ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਕਿਹਾ ਹੈ ਕਿ ਰਾਜ ਅਤੇ ਕੇਂਦਰ ਸਰਕਾਰਾਂ ਨੇ ਰਾਸ਼ਟਰੀ ਸਿਹਤ, ਕਮਿਊਨਿਟੀ ਮੈਡੀਸਨ ਅਤੇ ਸਿਹਤ ਬੀਮਾ ਨੂੰ ਬਿਹਤਰ ਬਣਾਉਣ ਲ...
ਲੁਧਿਆਣਾ, 4 ਨਵੰਬਰ (ਕੁਨਾਲ ਜੇਤਲੀ) - ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਕਿਹਾ ਹੈ ਕਿ ਰਾਜ ਅਤੇ ਕੇਂਦਰ ਸਰਕਾਰਾਂ ਨੇ ਰਾਸ਼ਟਰੀ ਸਿਹਤ, ਕਮਿਊਨਿਟੀ ਮੈਡੀਸਨ ਅਤੇ ਸਿਹਤ ਬੀਮਾ ਨੂੰ ਬਿਹਤਰ ਬਣਾਉਣ ਲ...
ਲੁਧਿਆਣਾ, 25 ਅਕਤੂਬਰ (ਵਰਮਾ) - ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ 74ਵੇਂ ਖੇਤਰੀ ਕਮੇਟੀ ਸੈਸ਼ਨ ਵਿੱਚ ਭਾਗ ਲੈਣ ਲਈ ਲੁਧਿਆਣਾ ਦੇ ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ...
*ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਦੀ ਅਗਵਾਈ 'ਚ ਨਿੱਜੀ ਸਕੂਲਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਅਹੁਦੇਦਾਰਾਂ ਨਾਲ਼ ਮੀਟਿੰਗ
*- ਭਾਸ਼ਾ ਵਿਭਾਗ ਦਫ਼ਤਰ ਵਿਖੇ ਆਯੋਜਿਤ ਮੀਟਿੰਗ ਦੌਰਾਨ ਸਕੂਲਾਂ ਦੇ ਮੁੱਖ ਬੋਰਡ ਪੰਜਾਬੀ ਭਾਸ਼ਾ 'ਚ ਲਿਖਵਾਉਣ ਦੀ ਕੀਤੀ ਅਪੀਲ* *- ਜੱਥੇਬੰਦੀਆਂ ਨੇ ਵੀ ਦਿੱਤਾ ਭਰੋਸਾ, ਪੰਜਾਬੀ ਭਾਸ਼ਾ ਦੇ ਮਾਣ-ਸਤਿਕਾਰ ਲਈ ਪੂਰਨ ਸਹਿ...
ਲੁਧਿਆਣਾ (ਵਰਮਾ) -ਆਰੀਆ ਕਾਲਜ ਮੈਨੇਜਮੈਂਟ ਕਮੇਟੀ ਦੇ ਸਕੱਤਰ ਐੱਸ. ਐੱਮ. ਸ਼ਰਮਾ ਨੇ ਕੱਲ੍ਹ ਜਲੰਧਰ ਵਿਖੇ ਆਰੀਆ ਪ੍ਰਤੀਨਿਧ ਸਭਾ ਦੀ ਹੰਗਾਮੀ ਮੀਟਿੰਗ ਦੌਰਾਨ ਮੰਗਾਂ ਮੰਨੇ ਜਾਣ ਦਾ ਦਿੱਤਾ ਭਰੋਸਾ ਅੱਜ ਇੱਥੇ ਆ...
ਐਮਬੀਸੀਆਈਈ ਨੇ ਕੀਤਾ ਇਨੋਵੇਸ਼ਨ 'ਤੇ ਮਾਸਟਰ ਕਲਾਸ ਦਾ ਆਯੋਜਨ
ਲੁਧਿਆਣਾ, 17 ਅਕਤੂਬਰ (ਕੁਨਾਲ ਜੇਤਲੀ) - ਮੁੰਜਾਲ ਬਰਮਿੰਘਮ ਸਿਟੀ ਯੂਨੀਵਰਸਿਟੀ ਸੈਂਟਰ ਆਫ਼ ਇਨੋਵੇਸ਼ਨ ਐਂਡ ਐਂਟਰਪ੍ਰਿਨਿ�"ਰਸ਼ਿਪ ਨੇ ਅੱਜ ਭਾਰਤ ਦੇ ਸਤਿਕਾਰਯੋਗ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ...










