Educational Tour to Wetland Harike

ਖਾਲਸਾ ਕਾਲਜ (ਲੜਕੀਆਂ) ਦੇ ਵਿਦਿਆਰਥੀਆਂ ਵੱਲੋਂ ਵਿਸ਼ਵ ਵੈੱਟਲੈਂਡ ਦਿਵਸ ਮੌਕੇ ਹਰੀਕੇ ਪੱਤਣ ਵੈੱਟਲੈਂਡਜ਼ ਅਤੇ ਪੰਛੀ ਸੈਂਚੂਰੀ ਦਾ ਵਿਦਿਅਕ ਦੌਰਾ - ਪਾਣੀ ਦੀ ਸੰਭਾਲ, ਹੜ੍ਹ ਨਿਯੰਤਰਣ, ਭੂਮੀਗਤ ਪਾਣੀ ਰੀਚਾਰਜ ਅਤੇ ਪ੍...

ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਕੇਂਦਰੀ ਸੰਚਾਰ ਬਿਊਰੋ ਨੇ ਹਿੰਦੂ ਕੰਨਿਆ ਕਾਲਜ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆਕਪੂਰਥਲਾ, 31 ਜਨਵਰੀ, 2026ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਨੇ ਨੇ ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੇ ਸਹਿਯੋਗ ਨਾਲ 30 ਜਨਵਰੀ ਨੂ...

ਸਿੰਪਲੀਲਰਨ ਤੇ ਐਲਪੀਯੂ ਦੀ ਸਾਂਝੇਦਾਰੀ

ਸਿੰਪਲੀਲਰਨ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਗਲੋਬਲ ਸਟੈਂਡਰਡਾਂ ਦੇ ਬਰਾਬਰ ਏਆਈ ਅਤੇ ਐਮਐਲ ਪ੍ਰੋਗਰਾਮ ਵਿਦਿਆਰਥੀਆਂ ਨੂੰ ਪ੍ਰਦਾਨ ਕਰਨ ਉਤਲਈ ਸਾਂਝੇਦਾਰੀ ਕੀਤੀਜਲੰਧਰ, 30 ਜਨਵਰੀ 2026 (ਜ਼ਿ ਪੰ): ਔਨਲਾਈਨ ਡਿਜੀਟਲ...

42nd Foundation Day of IMTech

ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪਾਲ ਨੇ ਆਈਐਮਟੈਕ ਦੇ 42ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਚੰਡੀਗੜ੍ਹ (ਪੀਆਈਬੀ) : ਸੀ ਐਸ ਆਈ ਆਰ-ਇੰਸਟੀਚਿਊਟ ਆਫ਼ ਮਾਈਕ੍ਰੋਬਾਇਲ ਟੈਕਨਾਲੋਜੀ, ਚੰਡੀਗੜ੍ਹ ਨੇ ...

AI ਤੋਂ ਆਤਮ ਨਿਰਭਰਤਾ ਤਕ

ਏਆਈ ਤੋਂ ਆਤਮ-ਨਿਰਭਰਤਾ ਤੱਕ : ਮਹਿਲਾਵਾਂ ਅਤੇ ਨੌਜਵਾਨਾਂ ਦਾ ਨਵਾਂ ਭਵਿੱਖ ਸ਼੍ਰੀਮਤੀ ਕਵਿਤਾ ਭਾਟੀਆ   ਭਾਰਤ ਇੰਡੀਆ-ਏਆਈ ਇੰਪੈਕਟ ਸਮਿਟ 2026 ਦੀਆਂ ਤਿਆਰੀਆਂ ਵਿੱਚ ਜੁਟਿਆ ਹੈ। ਇਸ ਸਮਿਟ ਵਿੱਚ ਦੁਨੀਆ ਭ...

ਅੰਤਰ ਸਕੂਲ ਭਾਸ਼ਨ ਮੁਕਾਬਲੇ

ਜਲੰਧਰ, 20 ਜਨਵਰੀ,ਵੇਦ ਪ੍ਰਚਾਰ ਮੰਡਲ ਪੰਜਾਬ ਨੇ ਮੰਡਲ ਦੇ ਸੂਬਾਈ ਜਨਰਲ ਸਕੱਤਰ, ਰੋਸ਼ਨ ਲਾਲ ਆਰੀਆ ਅਤੇ ਪ੍ਰਿੰਸੀਪਲ ਅੰਜਨਾ ਰਾਜਪੂਤ ਦੀ ਅਗਵਾਈ ਹੇਠ, ਸਦਾਸੁਖ ਚੋਪੜਾ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿਖੇ...

ਸਮਝੌਤਾ ਪੱਤਰ ਤੇ ਦਸਤਖ਼ਤ

ਆਈਆਈਟੀ ਰੋਪੜ ਅਤੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੇ ਵਿਦਿਅਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਾ ਪੱਤਰ 'ਤੇ ਦਸਤਖਤ ਕੀਤੇਰੋਪੜ, 19 ਜਨਵਰੀ: ਭਾਰਤੀ ਤਕਨਾਲੋਜੀ ਸੰਸਥਾਨ, ਰੋਪੜ (ਆਈਆਈਟ...

Photo Exhibition

ਸੀਬੀਸੀ ਹਮੀਰਪੁਰ ਵੱਲੋਂ  ਊਨਾ ਆਈਟੀਆਈ ਵਿਖੇ ਭਾਰਤ ਸਰਕਾਰ ਦੀਆਂ ਯੋਜਨਾਵਾਂ 'ਤੇ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਦਾ ਸਫਲਤਾਪੂਰਵਕ ਸਮਾਪਨਊਨਾ, 17 ਜਨਵਰੀ: ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਕੇ...

ਜਨ ਜਾਗਰੂਕਤਾ ਪ੍ਰੋਗਰਾਮ

ਸੀਬੀਸੀ ਮੰਡੀ ਵੱਲੋਂ ਕਾਰਸੋਗ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾਮੰਡੀ, 17 ਜਨਵਰੀ (ਪੀਆਈਬੀ) : ਕੇਂਦਰੀ ਸੰਚਾਰ ਬਿਊਰੋ, ਮੰਡੀ (ਹਿਮਾਚਲ ਪ੍ਰਦੇਸ਼) ਵੱਲੋਂ 17 ਜਨਵਰੀ, 20...

Regional Director ICCR visits Institute of Ayurved, Panchkula

ਆਈਸੀਸੀਆਰ ਦੇ ਖੇਤਰੀ ਨਿਦੇਸ਼ਕ ਨੇ ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ, ਪੰਚਕੂਲਾ ਦਾ ਦੌਰਾ ਕੀਤਾਖੇਤਰੀ ਨਿਦੇਸ਼ਕ ਨੇ ਆਯੁਰਵੇਦ ਇਲਾਜ ਦੀ ਸ਼ਲਾਘਾ ਕੀਤੀ ਅਤੇ ਪੰਚਕਰਮਾ ਇਲਾਜ ਯੂਨਿਟ ਦਾ ਨਿਰੀਖਣ ਕੀਤਾਵਿਦੇਸ਼ੀ ਵਿਦਿਆਰਥੀਆਂ ਨ...