ਦੁਸਹਿਰਾ ਮੇਲਾ 2 ਨੂੰ

ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮੇਲਾ 2 ਅਕਤੂਬਰ ਨੂੰ                                   &nbs...

ਗੁਰਬਾਣੀ ਕੀਰਤਨ

ਸੰਗਤਾਂ ਨੇ ਗੁਰਬਾਣੀ ਸ਼ਬਦ ਕੀਰਤਨ ਦਾ ਮਾਣਿਆ ਆਨੰਦਲੁਧਿਆਣਾ, 30 ਸਤੰਬਰ (ਰਾਕੇਸ਼ ਅਰੋੜਾ) - ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਂਕ ਵਿਖੇ ਹਫਤਾਵਾਰੀ ਵਿਸ਼ੇਸ਼ ਧਾਰਮਿਕ ਗੁਰਮਤਿ ਸਮਾਗ...

ਭਰਤ ਮਿਲਾਪ

ਸੱਤਵੇਂ ਦਿਨ ਭਰਤ ਮਿਲਾਪ ਨੇ ਦਰਸ਼ਕਾਂ ਦਾ ਮਨ ਮੋਹਿਆ ਬਾਬਾ ਕਾਲਾ ਭਗਤ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ  ਬੁਢਲਾਡਾ 28 ਸਤੰਬਰ (ਅਮਨ ਮਹਿਤਾ) ਸ਼੍ਰੀ ਰਾਮ ਲੀਲਾ ਕਲੱਬ ਵੱਲੋਂ ਸ਼੍ਰੀ ਰਾਮ ਜੀ ਦੇ ਜੀਵਨ ਤੇ ਆਧਾਰਿਤ ਰ...

ਪਵਨ ਦੀਵਾਨ ਸੰਕਟ ਮੋਚਨ ਮੰਦਿਰ ਵਿਖੇ ਨਤਮਸਤਕ ਹੋਏ

ਪਵਨ ਦੀਵਾਨ ਨੇ ਜੋਸ਼ੀ ਨਗਰ ਸਥਿਤ ਸਿੱਧ ਪੀਠ ਮਹਾਬਲੀ ਸੰਕਟ ਮੋਚਨ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਮੱਥਾ ਟੇਕਿਆਲੁਧਿਆਣਾ, 24 ਸਤੰਬਰ (ਵਾਸੂ ਜੇਤਲੀ): ਮਾਤਾ ਰਾਣੀ ਦੇ। ਨਰਾਤਿਆਂ ਦੇ ਸ਼ੁਭ ਮੌਕੇ 'ਤੇ, ਜ਼ਿਲ੍ਹਾ ਕਾਂਗਰਸ ਕਮੇਟ...

ਸਫਾਈ ਦੀ ਸੇਵਾ ਬਾਰੇ ਸੈਮੀਨਾਰ ਕਰਵਾਇਆ

ਰਈਆ ਵਿਖੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਵਿਖੇ  ਸਫਾਈ ਦੀ ਸੇਵਾ ਦੇ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ         ‌                ...

ਗੁਰਮਤਿ ਸਮਾਗਮ ਕਰਵਾਏ

ਗੁਰੁ ਨਾਨਕੁ ਬੋਲੇ ਦਰਗਹ ਪਰਵਾਨੁ'ਲੁਧਿਆਣਾ 22 ਸਤੰਬਰ (ਰਾਕੇਸ਼ ਅਰੋੜਾ) :                            ਸਿੱਖ ਸ਼ਹੀਦਾਂ ਦਾ ਯਾਦਗਾਰ...

ਨਵਰਾਤਰੇ ਵਿਸ਼ੇਸ਼

ਨਵਰਾਤਰੀ ਵਿਸ਼ੇਸ਼ਨਵਰਾਤਰੀ ਸ਼ਕਤੀ ਅਤੇ ਭਗਤੀ ਦਾ ਇੱਕ ਮਹਾਨ ਤਿਉਹਾਰ ਹੈ।ਨੌਂ ਦਿਨਾਂ ਲਈ ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕਰਨ ਨਾਲ ਸਾਨੂੰ ਹਿੰਮਤ, ਸਕਾਰਾਤਮਕਤਾ ਅਤੇ ਨਵੀਂ ਊਰਜਾ ਮਿਲਦੀ ਹੈ।ਇਹ ਤਿਉਹਾਰ ਸਾਨੂੰ ਸਿਖਾ...

ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਦਿਨ 28 ਨੂੰ ਮਨਾਇਆ ਜਾਵੇਗਾ

ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 188ਵਾਂ ਜਨਮ ਉਤਸਵ 28 ਸਤੰਬਰ ਨੂੰ ਸੰਗਲਾਂ ਵਾਲਾ ਸ਼ਿਵਾਲਾ ਮੰਦਿਰ ਵਿਖੇ ਮਨਾਵਾਂਗੇ- ਬਾਵਾ, ਪੁਰੀਸ਼ &...

ਭਾਈ ਦਵਿੰਦਰ ਸਿੰਘ ਸੋਢੀ ਦੇ ਜੱਥੇ ਨੇ ਕੀਤਾ ਗੁਰਬਾਣੀਂ ਕੀਰਤਨ

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ ਭਾਈ ਦਵਿੰਦਰ ਸਿੰਘ ਸੋਢੀ ਦੇ ਕੀਰਤਨੀ ਜੱਥੇ  ਨੇ ਗੁਰਬਾਣੀ ਦਾ ਆਨੰਦਮਈ  ਕੀਰਤਨ ਕਰਕੇ ਸੰਗਤਾਂ ਨੂੰ ਕੀਤਾ ਨਿਹਾਲਲੁਧਿਆਣਾ,19 ...

ਝੀਂਡਾ ਤੋਂ ਅਸਤੀਫਾ ਮੰਗਿਆ

ਹਰਿਆਣਾ ਕਮੇਟੀ ਦੇ ਅਜੋਕੇ ਬਣੇ ਹਾਲਾਤਾਂ ਲਈ ਜਿੰਮੇਵਾਰ ਪ੍ਰਧਾਨ ਝੀਂਡਾ ਨੈਤਿਕਤਾ ਦੇ ਆਧਾਰ ਤੁਰੰਤ ਦੇਵੇ ਅਸਤੀਫ਼ਾ -  ਜਥੇਦਾਰ ਬੁੰਗਾ ਟਿੱਬੀ ਲੁਧਿਆਣਾ 17 ਸਤੰਬਰ (ਰਾਕੇਸ਼ ਅਰੋੜਾ) - ਹਰਿਆਣਾ ਸਿੱਖ ਗੁਰਦੁਆਰਾ ਪ੍ਰਬ...