ਸ਼ਾਹੀ ਇਮਾਮ ਨੇ ਕੀਤਾ ਪੱਟੀ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਬਸਤੇ ਦੀ ਸੇਵਾ ਮੁਸਲਿਮ ਭਾਈਚਾਰਾ ਅਹਿਰਾਰ ਫਾਉਂਡੇਸ਼ਨ ਵਲੋਂ ਕਰੇਗਾ : ਸ਼ਾਹੀ ਇਮਾਮ    ਪੰਜਾਬ ਮੌਲਾਨਾ ਉਸਮਾਨ ਲੁਧਿਆਣਵੀ ਦਾ ਵੱਡਾ ਐਲਾਨ...

ਸੰਗਰਾਂਦ ਦਾ ਦਿਹਾੜਾ ਮਨਾਇਆ

ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆਲੁਧਿਆਣਾ 16 ਸਤੰਬਰ :                            ਸਿੱਖ ਸ਼ਹੀਦਾਂ ਦਾ ਯਾਦਗਾਰੀ ...

ਨਾਮ ਬਾਣੀ ਨਾਲ ਜੁੜਨ ਦਾ suneha

ਸੰਤਾਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਅਤੇ ਅਮਲ ਵਿੱਚ ਲਿਆਉਣ ਦਾ ਦਿੱਤਾ ਸੰਦੇਸ਼                             ਲੁਧਿਆਣਾ 1...

ਨਿਰਵਾਣ ਦਿਵਸ ਮਨਾਇਆ

ਆਰੀਆ ਸਮਾਜ ਮੰਦਿਰ ਨਵਾ ਕੋਟ ਵਿਖੇ ਮਨਾਇਆ ਗਿਆ ਦੰਡ ਗੁਰੂ ਵਿਰਜਾਨੰਦ ਜੀ ਮਹਾਰਾਜ ਦਾ ਨਿਰਵਾਨ ਦਿਵਸਅੰਮ੍ਰਿਤਸਰ ( ਸਵਿੰਦਰ ਸਿੰਘ ) ਆਰੀਆ ਸਮਾਜ ਮੰਦਿਰ ਨਵਾਂ ਕੋਟ ਅੰਮ੍ਰਿਤਸਰ ਵਿਖੇ  ਦੰਡ ਗੁਰੂ ਵਿਰਜਾਨੰਦ ਜੀ ਮਹਾਰਾਜ...

ਸ਼ਹੀਦ ਸਾਡੇ ਲਈ ਪ੍ਰੇਰਨਾ ਦਾ ਸ੍ਰੋਤ : ਦਾਦੂਵਾਲ

ਧਰਮ ਲਈ ਸ਼ਹੀਦ ਹੋਏ ਸਿੰਘ ਸਾਡੇ ਲਈ ਸਦਾ ਰਹਿਣਗੇ ਪ੍ਰੇਰਨਾ ਦਾ ਸ੍ਰੋਤ - ਜਥੇਦਾਰ ਦਾਦੂਵਾਲ ਲੁਧਿਆਣਾ 13 ਸਤੰਬਰ (ਰਾਕੇਸ਼ ਅਰੋੜਾ) - ਧਰਮ ਯੁੱਧ ਮੋਰਚੇ ਦੌਰਾਨ 1982 ਵਿੱਚ ਸ੍ਰੀ ਤਰਨਤਾਰਨ ਸਾਹਿਬ ਰੇਲਵੇ ਫਾਟਕ ਤੇ ਸ਼ਹੀਦ ...

ਬਾਬਾ ਬੁੱਢਾ ਜੀ ਦੀ ਯਾਦ ਵਿਚ ਸਮਾਗਮ

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆਭਾਈ ਹਰਵਿੰਦਰ ਸਿੰਘ ਦੇ ਹਜੂਰੀ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਕੀਤਾ ਨਿਹਾਲਲੁਧਿਆਣਾ, 12 ਸਤੰਬਰ(ਰਾਕੇਸ਼ ਅਰੋੜਾ) -...

ਯਾਦ 'ਚ ਲੰਗਰ ਲਗਾਇਆ

ਬਾਬਾ ਪਾਲਾ ਸਿੰਘ ਗਾਊਆਂ ਵਾਲਿਆਂ ਦੀ ਸਲਾਨਾ ਬਰਸੀ ਤੇ ਪਿੰਡ ਉੱਪਲ ਦੀ ਸੰਗਤ ਵੱਲੋਂ ਲੰਗਰ ਲਗਾਇਆਬਾਬਾ ਬਕਾਲਾ ਸਾਹਿਬ 12 ਸਤੰਬਰ ( ਸੁਖਰਾਜ ਸਿੰਘ ਮੱਦੇਪੁਰ) ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾ...

ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ 'ਤੇ 26ਵੇਂ ਚੇਤਨਾ ਮਾਰਚ ਦਾ ਸਵਾਗਤ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ : ਤਰਸੇਮ ਸਿੰਘ ਮੱਟੂ ਰਈਆ              &...

ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਪਿੰਡ ਛਾਪਿਆਂਵਾਲੀ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਸਿਖ ਜੀਵਨ ਜਾਚ ਦੇ ਮੁੱਖੀ ਭਾਈ ਹਰਪ੍ਰੀਤ ਸਿੰਘ ਐਮ ਏ ਨੇ ਬਾਬਾ ਜੀਵਨ ਸਿੰਘ ਦੇ ਇਤਿਹਾਸ ਤੋਂ ਸੰਗਤਾਂ  ਨੂੰ ਜਾਣੂ ਕਰਵਾਇਆਬਾਬਾ ਬਕਾਲਾ ਸਾਹਿਬ...

ਸ੍ਰੀ ਗੁਰੂ ਤੇਗਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਵੱਧ ਤੋ ਵੱਧ ਪ੍ਰਚਾਰਨ ਦੀ ਲੋੜ- ਭਾਈ ਬਲਪ੍ਰੀਤ ਸਿੰਘ ਸਿੰਘ

ਲੁਧਿਆਣਾ, 4 ਸਤੰਬਰ (ਰਾਕੇਸ਼ ਅਰੋੜਾ) :  ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ  ਵਿਖੇ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਬ...