ਲੁਧਿਆਣਾ ਜਾਮਾ ਮਸਜਿਦ ਵਿਖੇ ਕਾਲੀਆਂ ਪੱਟੀਆਂ ਬੰਨ ਕੇ ਅਦਾ ਕੀਤੀ ਗਈ ਜੁੰਮੇ ਦੀ ਨਮਾਜ਼

ਪਹਿਲਗਾਮ ਅੱਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ - ਸ਼ਾਹੀ ਇਮਾਮ  ਲੁਧਿਆਣਾ 25 ਅਪ੍ਰੈਲ (ਰਾਕੇਸ਼ ਅਰੋੜਾ/ਇੰਦ੍ਰਜੀਤ) - ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਪੰਜਾਬ ਦੇ ਸ਼ਾਹੀ ਇਮਾਮ ਅਤੇ ਮਜਲ...

ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਨੂੰ ਸਦਮਾ, ਪਿਤਾ ਸ: ਹਰਦਿਆਲ ਸਿੰਘ ਸਵਰਗਵਾਸ

ਲੁਧਿਆਣਾ (ਪ੍ਰਿਤਪਾਲ ਸਿੰਘ ਪਾਲੀ) - ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਸਰਦਾਰ ਹਰਦਿਆਲ ਸਿੰਘ ਨੰਬਰਦਾਰ ਸਦੀਵੀ ਵਿਛੋੜਾ ਦੇ ਗਏ। ਸ...

ਜਥੇਦਾਰ ਨਿਮਾਣਾ ਨੇ ਜੈਕਾਰਿਆਂ ਦੀ ਗੂੰਜ ਵਿੱਚ ਦਿੱਲੀ ਤੇ ਹਰਿਆਣਾ ਦੇ ਧਾਰਮਿਕ ਯਾਤਰਾ ਦੀਆਂ ਬੱਸਾਂ ਨੂੰ ਕੀਤਾ ਰਵਾਨਾ

     ਲੁਧਿਆਣਾ 22 ਅਪ੍ਰੈਲ(ਰਾਕੇਸ਼ ਅਰੋੜਾ)  ਗੁਰੂ ਕੀ ਲਾਡਲੀ ਫੋਜ ਜੱਥੇ ਵੱਲੋਂ ਸੰਗਤਾਂ ਨੂੰ ਗੁਰੂ ਧਾਮਾ ਦੇ ਇਤਹਾਸਿਕ ਗੁਰਦੂਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਗੁਰ ਇਤਿਹਾਸ ਤੋਂ ਜਾਣੂ ਕਰਵਾਕੇ ਗ...

ਮੂਰਤੀ ਅਭਿਸ਼ੇਕ ਸਮਾਰੋਹ 25 ਅਪ੍ਰੈਲ ਨੂੰ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਮੰਦਰ ਬਸੰਤ ਐਵੇਨਿਊ ਐਕਸਟੈਂਸ਼ਨ ਵਿਖੇ ਹੋਵੇਗਾ

  ਲੁਧਿਆਣਾ 22 ਅਪ੍ਰੈਲ (ਰਾਕੇਸ਼ ਅਰੋੜਾ) : ਦਵਾਦਸ਼ ਜਯੋਤਿਰਲਿਆ ਮੰਦਿਰ ਟਰੱਸਟ ਰਜਿਸਟਰਡ ਦੇ ਮੂਰਤੀ ਅਭਿਨੈ ਦਾ ਸ਼ਾਨਦਾਰ ਸਮਾਰੋਹ 25 ਅਪ੍ਰੈਲ ਨੂੰ ਬਸੰਤ ਐਵੇਨਿਊ ਐਕਸਟੈਂਸ਼ਨ, ਲੁਧਿਆਣਾ ਵਿਖੇ ਬਹੁਤ ਧੂਮਧਾਮ ਨਾਲ ਆ...

ਖਾਲਸਾ ਸਾਜਨਾ ਦਿਵਸ ਮੌਕੇ ਸਾਨੂੰ ਦਸਮ ਪਿਤਾ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਚਾਹੀਦਾ ਹੈ-ਡਾ ਰੂਬੀ ਕੋਛੜ

  ਚੈਸਪੀਕ ਵਿਰਜੀਨੀਆ-( ਸੁਰਿੰਦਰ ਢਿੱਲੋਂ) - 1699 ਦੀ ਵਿਸਾਖੀ ਮੌਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਾਲਸੇ ਦੀ ਸਾਜਨਾ ਕਰਕੇ ਜਬਰ ਜ਼ੁਲਮ ਦੇ ਵਿਰੁੱਧ ਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ...

ਸ੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਉਪਰਾਲਾ : ਡਾ. ਸ. ਪ. ਸਿੰਘ

  ਲੁਧਿਆਣਾ (ਰਾਕੇਸ਼ ਅਰੋੜਾ) : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਅਤੇ ਉਨ੍ਹਾਂ ਦੇ ਅਦੁੱਤੀ ਸਿਧਾਂਤਾਂ ਤੋਂ ਪ੍ਰੇਰਿਤ ਹੋਕੇ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵੱਲੋਂ ਸ...

ਸੀਟੀ ਯੂਨੀਵਰਸਿਟੀ ਨੇ ਈਸਟਰ ਦਾ ਤਿਉਹਾਰ ਖੁਸ਼ੀ ਤੇ ਏਕਤਾ ਨਾਲ ਮਨਾਇਆ

ਸੀਟੀ ਯੂਨੀਵਰਸਿਟੀ ਨੇ ਈਸਟਰ ਡੇ 2025 ਨੂੰ ਖੁਸ਼ੀ, ਆਸ ਅਤੇ ਨਵੇਂ ਸ਼ੁਰੂਆਤਾਂ ਦੀ ਭਾਵਨਾ ਨਾਲ ਉਤਸ਼ਾਹਪੂਰਕ ਢੰਗ ਨਾਲ ਮਨਾਇਆ। ਇਹ ਸਮਾਰੋਹ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਸੀਟੀਯੂ ਦ...

ਗੁਰਦਵਾਰਾ ਸ਼੍ਰੀ ਸੁਖਮਨੀ ਸਾਹਿਬ ਵਿੱਖੇ ਵਿਸ਼ੇਸ਼ ਗੁਰਮਤਿ ਸਮਾਗਮ

  ਲੁਧਿਆਣਾ : ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹੀਥ, ਸ਼ਾਂਤੀ ਦੇ ਪੁੰਜ, ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ,ਗੁਰਦਵਾਰਾ ਸ਼੍ਰੀ ਸੁਖਮਨੀ ਸਾਹਿਬ ਵਿੱਖੇ ਬੜੀ ਸ਼...

ਜਵੱਦੀ ਟਕਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫਤਾਵਰੀ ਨਾਮ ਸਿਮਰਨ ਸਮਾਗਮ ਮੌਕੇ ਜੁੜੀਆਂ ਸੰਗਤਾਂ

ਭਗਤ ਧੰਨਾ ਜੀ ਦੀ ਬਾਣੀ ਦਾ ਰੂਪ ਅਤੇ ਵਿਸ਼ਾ ਪੱਖ, ਗੁਰਬਾਣੀ ਦੇ ਗੁਰਮਤਿ ਅਸ਼ੇ ਨਾਲ ਮੇਲ ਖਾਂਦਾ ਹੈ- ਸੰਤ ਅਮੀਰ ਸਿੰਘ ਲੁਧਿਆਣਾ, 20 ਅਪ੍ਰੈਲ ( ਪ੍ਰਿਤਪਾਲ ਸਿੰਘ ਪਾਲੀ)-ਮਨੁੱਖਾ ਜਨਮ ਪੂਰਬਲੇ ਵਡਮੁੱਲੇ ਕਰਮਾਂ ਕਰਕੇ ਪ੍...

* ਮਾਂ ਬਗਲਾਮੁਖੀ ਧਾਮ ਵਿਖੇ ਰਿਧੀ-ਸਿੱਧੀ ਹਵਨ ਯੱਗ ਕਰਵਾਇਆ ਗਿਆ

ਮਾਂ ਬਗਲਾਮੁਖੀ ਧਾਮ ਦੇ ਵਿਸਥਾਰ ਲਈ ਦਾਨ ਦੇ ਮਾਰਗ 'ਤੇ ਚੱਲੋ ਅਤੇ ਜ਼ਮੀਨ ਦਾਨ ਕਰੋ: ਮਹੰਤ ਪ੍ਰਵੀਨ ਚੌਧਰੀ * ਮਹੰਤ ਪ੍ਰਵੀਨ ਚੌਧਰੀ ਨੇ ਸ਼ਰਧਾਲੂਆਂ ਨੂੰ ਜ਼ਮੀਨ ਦਾਨ ਕਰਨ ਦਾ ਪ੍ਰਣ ਦਿਵਾਇਆ।   ਲੁਧਿਆਣਾ 20 ਅਪ...