ਨਿਰਵਾਣ ਦਿਵਸ ਮਨਾਇਆ

ਆਰੀਆ ਸਮਾਜ ਮੰਦਿਰ ਨਵਾ ਕੋਟ ਵਿਖੇ ਮਨਾਇਆ ਗਿਆ ਦੰਡ ਗੁਰੂ ਵਿਰਜਾਨੰਦ ਜੀ ਮਹਾਰਾਜ ਦਾ ਨਿਰਵਾਨ ਦਿਵਸਅੰਮ੍ਰਿਤਸਰ ( ਸਵਿੰਦਰ ਸਿੰਘ ) ਆਰੀਆ ਸਮਾਜ ਮੰਦਿਰ ਨਵਾਂ ਕੋਟ ਅੰਮ੍ਰਿਤਸਰ ਵਿਖੇ  ਦੰਡ ਗੁਰੂ ਵਿਰਜਾਨੰਦ ਜੀ ਮਹਾਰਾਜ...

ਸ਼ਹੀਦ ਸਾਡੇ ਲਈ ਪ੍ਰੇਰਨਾ ਦਾ ਸ੍ਰੋਤ : ਦਾਦੂਵਾਲ

ਧਰਮ ਲਈ ਸ਼ਹੀਦ ਹੋਏ ਸਿੰਘ ਸਾਡੇ ਲਈ ਸਦਾ ਰਹਿਣਗੇ ਪ੍ਰੇਰਨਾ ਦਾ ਸ੍ਰੋਤ - ਜਥੇਦਾਰ ਦਾਦੂਵਾਲ ਲੁਧਿਆਣਾ 13 ਸਤੰਬਰ (ਰਾਕੇਸ਼ ਅਰੋੜਾ) - ਧਰਮ ਯੁੱਧ ਮੋਰਚੇ ਦੌਰਾਨ 1982 ਵਿੱਚ ਸ੍ਰੀ ਤਰਨਤਾਰਨ ਸਾਹਿਬ ਰੇਲਵੇ ਫਾਟਕ ਤੇ ਸ਼ਹੀਦ ...

ਬਾਬਾ ਬੁੱਢਾ ਜੀ ਦੀ ਯਾਦ ਵਿਚ ਸਮਾਗਮ

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆਭਾਈ ਹਰਵਿੰਦਰ ਸਿੰਘ ਦੇ ਹਜੂਰੀ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਕੀਤਾ ਨਿਹਾਲਲੁਧਿਆਣਾ, 12 ਸਤੰਬਰ(ਰਾਕੇਸ਼ ਅਰੋੜਾ) -...

ਯਾਦ 'ਚ ਲੰਗਰ ਲਗਾਇਆ

ਬਾਬਾ ਪਾਲਾ ਸਿੰਘ ਗਾਊਆਂ ਵਾਲਿਆਂ ਦੀ ਸਲਾਨਾ ਬਰਸੀ ਤੇ ਪਿੰਡ ਉੱਪਲ ਦੀ ਸੰਗਤ ਵੱਲੋਂ ਲੰਗਰ ਲਗਾਇਆਬਾਬਾ ਬਕਾਲਾ ਸਾਹਿਬ 12 ਸਤੰਬਰ ( ਸੁਖਰਾਜ ਸਿੰਘ ਮੱਦੇਪੁਰ) ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾ...

ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ 'ਤੇ 26ਵੇਂ ਚੇਤਨਾ ਮਾਰਚ ਦਾ ਸਵਾਗਤ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ : ਤਰਸੇਮ ਸਿੰਘ ਮੱਟੂ ਰਈਆ              &...

ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਪਿੰਡ ਛਾਪਿਆਂਵਾਲੀ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਸਿਖ ਜੀਵਨ ਜਾਚ ਦੇ ਮੁੱਖੀ ਭਾਈ ਹਰਪ੍ਰੀਤ ਸਿੰਘ ਐਮ ਏ ਨੇ ਬਾਬਾ ਜੀਵਨ ਸਿੰਘ ਦੇ ਇਤਿਹਾਸ ਤੋਂ ਸੰਗਤਾਂ  ਨੂੰ ਜਾਣੂ ਕਰਵਾਇਆਬਾਬਾ ਬਕਾਲਾ ਸਾਹਿਬ...

ਸ੍ਰੀ ਗੁਰੂ ਤੇਗਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਵੱਧ ਤੋ ਵੱਧ ਪ੍ਰਚਾਰਨ ਦੀ ਲੋੜ- ਭਾਈ ਬਲਪ੍ਰੀਤ ਸਿੰਘ ਸਿੰਘ

ਲੁਧਿਆਣਾ, 4 ਸਤੰਬਰ (ਰਾਕੇਸ਼ ਅਰੋੜਾ) :  ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ  ਵਿਖੇ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਬ...

ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮ੍ਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ

  ਲੁਧਿਆਣਾ 1ਸਤੰਬਰ (ਰਾਕੇਸ਼ ਅਰੋੜਾ)  ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਂਕ ਵਿਖੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ 531 ਵੇਂ ਜਨਮ ਦਿਹਾੜੇ ਨੂੰ ਸਮ੍ਰਪਿਤ ਹਫਤਾਵਾ...

ਮੰਦਿਰ ਸ਼ਿਵ ਧਾਮ ਕੁੱਬੀ ਬੇਰੀ ਵਿਖੇ ਬੜੀ ਧੂਮ ਧਾਮ ਨਾਲ ਮਨਾਈ ਗਈ ਰਾਧਾ ਅਸ਼ਟਮੀ

  ਅੰਮ੍ਰਿਤਸਰ (ਸਵਿੰਦਰ ਸਿੰਘ) ਪ੍ਰਾਚੀਨ ਮੰਦਰ ਸ਼ਿਵ ਧਾਮ ਬਾਬਾ ਸਵਰੂਪ ਦਾਸ ਜੀ  ਕੁੱਬੀ ਬੇਰੀ ਸ਼ਕਤੀ ਨਗਰ ਵਿਖੇ ਸ਼੍ਰੀ ਰਾਧਾ ਅਸ਼ਟਮੀ ਅਤੇ 26ਵਾਂ ਮੂਰਤੀ ਸਥਾਪਨਾ ਦਿਵਸ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨ...

ਸਤਲੁਜ ਦਰਿਆ ਵਿੱਚ ਮੂਰਤੀ ਵਿਸਰਜਨ ਤੋਂ ਬਚੋ: ਲੁਧਿਆਣਾ ਪ੍ਰਸ਼ਾਸਨ ਵੱਲੋਂ ਗਣੇਸ਼ ਚਤੁਰਥੀ ਮੌਕੇ ਜਨਤਾ ਨੂੰ ਅਪੀਲ

*ਹੜ੍ਹਾਂ ਅਤੇ ਉੱਚੇ ਪਾਣੀ ਪੱਧਰ ਦੇ ਮੱਦੇਨਜ਼ਰ ਮੂਰਤੀ ਵਿਸਰਜਨ ਤੋਂ ਗੁਰੇਜ਼ ਕਰੋ: ਡਿਪਟੀ ਕਮਿਸ਼ਨਰ* *ਲੁਧਿਆਣਾ ਪ੍ਰਸ਼ਾਸਨ ਨੇ ਪੇਸ਼ ਕੀਤੇ ਸੁਰੱਖਿਅਤ ਵਿਕਲਪ: ਗਣੇਸ਼ ਵਿਸਰਜਨ ਲਈ ਨਵੇਂ ਢੰਗ ਅਪਣਾਓ* ਲੁਧਿਆਣਾ, 31 ...