Jarkhad Sports begins from 13th Feb

38ਵੀਆਂ ਮਾਡਰਨ ਪੇਂਡੂ ਮਿੰਨੀ olympic ਜਰਖੜ ਖੇਡਾਂ 13-14-15 ਫ਼ਰਵਰੀ ਨੂੰ7 ਸਖਸ਼ੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ, ਸਤਵਿੰਦਰ ਬਿੱਟੀ ਦਾ ਲੱਗੇਗਾ ਅਖਾੜਾਲੁਧਿਆਣਾ 12 ਫ਼ਰਵਰੀ (ਤਮੰਨਾ ਬੇਦੀ) ਮਾਤਾ ਸਾਹਿਬ ਕੌਰ ਸਪੋਰਟ...

ਹਰਵਿਰਾਜ ਸਿੰਘ ਦੀ ਭਾਰਤੀ ਸ਼ੂਟਿੰਗ ਟੀਮ ਵਿਚ ਚੋਣ ਹੋਈ

19 ਸਾਲਾ ਲੁਧਿਆਣਾ ਦੇ ਨੌਜਵਾਨ ਹਰਵਿਰਾਜ ਸਿੰਘ ਦੀ ਭਾਰਤੀ ਸ਼ੂਟਿੰਗ ਟੀਮ ਵਿੱਚ ਹੋਈ ਚੋਣ, ਦੋ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਲੈਣਗੇ ਹਿੱਸਾਲੁਧਿਆਣਾ - ਪੰਜਾਬ ਦੇ ਲੁਧਿਆਣਾ ਤੋਂ 19 ਸਾਲਾ ਨੌਜਵਾਨ ਹਰਵਿਰਾਜ ਸਿੰਘ ...

Guru Gobind Singh Hockey Championship 2025

ਕੁੜੀਆਂ ਵਿੱਚ ਮੁੰਡੀਆਂ ਕਲਾਂ ਅਤੇ ਅਮਰਗੜ੍ਹ ਵਿਚਕਾਰ ਹੋਵੇਗਾ ਫਾਈਨਲ  ਮੁੰਡਿਆਂ ਵਿੱਚ ਜਰਖੜ ਅਕੈਡਮੀ, ਕਿਲ੍ਹਾ  ਰਾਇਪੁਰ, ਹੇਰਾਂ ਅਤੇ ਏਕ ਨੂਰ ਅਕੈਡਮੀ ਤੇਹਿੰਗ ਸੈਮੀ ਫਾਈਨਲ ਵਿੱਚ ਪੁੱਜੇਲੁਧਿਆਣਾ 2 ਦਸੰਬਰ (...

Guru Gobind Singh Hockey Championshionship Starts

ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਧੂਮ ਧੜੱਕੇ ਨਾਲ ਸ਼ੁਰੂ ਵਿਧਾਇਕ ਅਸ਼ੋਕ ਪਰਾਸ਼ਰ ਨੇ ਕੀਤਾ ਉਦਘਾਟਨ, ਦਿੱਤੀ 1 ਲੱਖ ਦੀ ਵਿੱਤੀ ਸਹਾਇਤਾ ਜਰਖੜ ਹਾਕੀ ਅਕੈਡਮੀ ਅਤੇ ਮਾਲਵਾ ਅਕੈਡਮੀ ਵਲੋਂ ਜੇਤੂ ਸ਼ੁਰੂਆਤਲ...

MLA Sidhu Appreciates Players

*ਹਲਕਾ ਆਤਮ ਨਗਰ 'ਚ ਚੱਲ ਰਹੇ ਕ੍ਰਿਕੇਟ ਟੂਰਨਾਮੈਂਟ ਦੇ ਦੂਸਰੇ ਦਿਨ ਰੋਮਾਂਚਕ ਮੁਕਾਬਲੇ ਹੋਏ**- ਵਿਧਾਇਕ ਸਿੱਧੂ ਨੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫਜਾਈ*ਲੁਧਿਆਣਾ, 15 ਨਵੰਬਰ (ਵਾਸੂ ਜੇਤਲੀ) – ਵਿਧਾਇਕ ਕੁਲਵੰਤ ਸਿ...

ਜ਼ਿਲ੍ਹਾ ਪੱਧਰੀ ਪਦਯਾਤਰਾ

ਮੇਰਾ ਯੁਵਾ ਭਾਰਤ ਮੋਹਾਲੀ ਵੱਲੋਂ ਜ਼ਿਲ੍ਹਾ ਪੱਧਰੀ ਪਦਯਾਤਰਾ ਦਾ ਆਯੋਜਨਮੋਹਾਲੀ, 14 ਨਵੰਬਰ: ਮੇਰਾ ਯੁਵਾ ਭਾਰਤ ਮੋਹਾਲੀ ਨੇ ਭਾਰਤ ਦੇ ਲੋਹ ਪੁੱਤਰ ਅਤੇ ਰਾਸ਼ਟਰ ਨਿਰਮਾਤਾ   ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜ...

एक्वेरियम की मछलियां

एक्वेरियम की मछलियां ज़िंदगी भर अपनी खूबसूरती की सज़ा काटती हैं। देखने में रंगीन, आकर्षक एवं मनमोहक, पर भीतर से कैद – सीमित दायरे में तैरती, पर सागर की गहराई से अनजान। आज का ...

Indoor Sports Tournament

ਆਈਐੱਮਟੈੱਕ ਵਲੋਂ ਸੀਐੱਸਆਈਆਰ-ਸੱਦਾ ਇਨਡੋਰ ਸਪੋਰਟਸ ਟੂਰਨਾਮੈਂਟ 2025 ਦਾ ਸ਼ੁਭਾਰੰਭ  ਚੰਡੀਗੜ੍ਹ, 11 ਨਵੰਬਰ:  ਇੰਸਟੀਟਿਊਟ �"ਫ਼ ਮਾਈਕਰੋਬੀਅਲ ਤਕਨਾਲੋਜੀ (ਆਈਐੱਮਟੈੱਕ), ਚੰਡੀਗੜ੍ਹ ਦੇ ਸਟਾਫ਼ ਕਲੱਬ ਵੱ...

PC regarding Run for Unity

ਮੇਰਾ ਯੁਵਾ ਭਾਰਤ ਮੋਹਾਲੀ ਵੱਲੋਂ "ਸਰਦਾਰ@150 ਯੂਨਿਟੀ ਮਾਰਚ" ਉੱਤੇ ਪ੍ਰੈੱਸ ਕਾਨਫਰੰਸ ਦਾ ਆਯੋਜਨਮੋਹਾਲੀ/ਚੰਡੀਗੜ੍ਹ, 31 ਅਕਤੂਬਰ : ਅੱਜ ਮਾਈ ਯੁਵਾ ਭਾਰਤ, ਮੋਹਾਲੀ ਵੱਲੋਂ ‘ਸਰਦਾਰ@150 ਯੂਨਿਟੀ ਮਾਰਚ’ ਵਿਸ਼...