ਲੁਧਿਆਣਾ (ਵਾਸੂ ਜੇਤਲੀ) - ਵਰਲਡ ਹੈਲਥ ਡੇ ਦੇ ਮੌਕੇ 'ਤੇ, RG Hospitals ਨੇ RG Marathon 6.0 ਦੀ ਘੋਸ਼ਣਾ ਕੀਤੀ ਹੈ, ਜੋ 6 ਅਪ੍ਰੈਲ 2025 ਨੂੰ ਲੁਧਿਆਣਾ ਦੇ ਪ੍ਰਸਿੱਧ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਆਯੋਜਿਤ ਕ...
ਸੀਸੂ ਨੇ ਕੀਤਾ 23ਵੇਂ ਅਤੇ 24ਵੇਂ ਲੀਗ ਮੈਚਾਂ ਦਾ ਆਯੋਜਨ
* ਸ. ਅੰਗਦ ਸਿੰਘ ਮੈਮੋਰੀਅਲ -10ਵਾਂ ਸੀਸੂ ਕਾਰਪੋਰੇਟ ਟੀ-20 ਕ੍ਰਿਕਟ ਟੂਰਨਾਮੈਂਟ-2024 ਲੁਧਿਆਣਾ (ਵਾਸੂ ਜੇਤਲੀ) - ਸੀਸੂ ਵੱਲੋਂ ਸ: ਅੰਗਦ ਸਿੰਘ ਮੈਮੋਰੀਅਲ 23ਵੇਂ ਅਤੇ 24ਵੇਂ ਲੀਗ ਮੈਚਾਂ ਦਾ ਆ...
ਲੁਧਿਆਣਾ, 10 ਫਰਵਰੀ (ਤਮੰਨਾ ਬੇਦੀ) : ਉਤਸ਼ਾਹ, ਮੁਕਾਬਲੇ ਦੀ ਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਪੇਸ਼ ਕਰਦੇ ਹੋਏ, ਨਾਮੀ ਤਿੰਨ-ਦਿਨਾ ਗੋਲਡਸਟ ਸਪਾਂਸਰਡ ਬੀਐਨਆਈ ਕਾਰਨੀਵਲ ਦਾ ਸ਼ਾਨਦਾਰ ਸਫਲਤਾ ਨਾਲ ਸਮਾਪਤ ਹੋਇਆ।&...
ਕੋਟਕਪੂਰਾ (ਨਰਿੰਦਰ ਵਧਵਾ) - ਪੰਜਾਬ ਜੇਲ੍ਹ ਓਲੰਪਿਕ 2025 ਦਾ ਉਦਘਾਟਨ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਨਵਜੋਤ ਕੌਰ ਦੁਆਰਾ ਕੀਤਾ ਗਿਆ ਅਤੇ ਇਹ ਰਾਜ ਪੱਧਰੀ ਖੇਡ ਮੁ...
ਲੁਧਿਆਣਾ 7 ਫਰਵਰੀ (ਇੰਦਰਜੀਤ) - ਰਾਇਲਇਨਫੀਲਡ, ਕੋਕਾ ਕੋਲਾ, ਏਵਨ ਸਾਈਕਲ ਮਾਡਰਨ ਪੇਂਡੂ ਮਿੰਨੀ �"ਲੰਪਿਕ ਜਰਖੜ ਖੇਡਾਂ ਦਾ ਅੱਜ ਰੰਗਾਰੰਗ ਆਗਾਜ਼ ਹੋਇਆ। ਵੱਖ ਵੱਖ ਕੰਪਨੀਆਂ ਨੇ ਜਰਖੜ ਖੇਡ ਸਟੇਡੀਅਮ ਨੂੰ ਇੱਕ ਨਵ ...
6 ਸ਼ਖਸੀਅਤਾਂ ਦਾ ਹੋਵੇਗਾ ਸਨਮਾਨ ,ਕਲਾਕਾਰਾਂ ਦਾ ਲੱਗੇਗਾ ਖੁੱਲਾ ਅਖਾੜਾ ਜਰਖੜ /ਲੁਧਿਆਣਾ, 5 ਫਰਵਰੀ (ਇੰਦਰਜੀਤ) - 37ਵੀਂਆਂ ਰਾਇਲ ਇੰਨਫੀਲਡ ਮਾਡਰਨ ਪੇਂਡੂ ਮਿੰਨੀ ਓਲੰਪਕ ਜਰਖੜ ਖੇਡਾਂ ਜੋ 7-8 ਅਤੇ 9 ਫ...
ਲੁਧਿਆਣਾ,28 ਜਨਵਰੀ (ਵਾਸੂ ਜੇਤਲੀ) : ਦੋ-ਰੋਜ਼ਾ ਗੋਲਡਸਟ ਬੀਐਨਆਈ ਸਪੋਰਟਸ ਕਾਰਨੀਵਲ-2025, 8 ਤੋਂ 9 ਫਰਵਰੀ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕਾਰਨੀਵਲ ਦੇ ਸ...
ਜਰਖੜ ਖੇਡਾਂ ਦੇ ਜੇਤੂਆਂ ਨੂੰ ਮਿਲਣਗੇ 50 ਏਵਨ ਸਾਇਕਲ - �"ਕਾਰ ਸਿੰਘ ਪਾਹਵਾ ਲੁਧਿਆਣਾ (ਇੰਦਰਜੀਤ) - 37ਵੀਆਂ ਮਾਡਰਨ ਪੇਂਡੂ ਮਿੰਨੀ �"ਲੰਪਿਕ ਜਰਖੜ ਖੇਡਾਂ ਜੋ 7 ਤੋਂ 9 ਫਰਵਰੀ ਤੱਕ 6 ਕਰੋੜ ਦੀ ਲਾਗਤ ਨਾਲ ਬਣੇ...
ਮਾਨਸਿਕ ਪਰੇਸ਼ਾਨੀ ਨੂੰ ਦੂਰ ਕਰਨ ਲਈ ਅਜਿਹੇ ਉਪਰਾਲਿਆਂ ਸਮੇਤ ਥੈਰਪੀ ਅਤੇ ਕੌਂਸਲਿੰਗ ਬੇਹਦ ਲਾਹੇਵੰਦ-ਜਪਨੂਰ ਗਰਚਾ
*ਸਾਈਕਅਸਿਸਟ 57 ਤੇ ਫਿੱਕੀ ਫਲੋ ਨੇ ਰਲ ਕੇ ਆਤਮ ਵੱਲਭ ਸਾਊਥ ਸਿਟੀ ਵਿਖੇ 5 ਕਿਲੋਮੀਟਰ ਦੌੜ ਦਾ ਕੀਤਾ ਆਯੋਜਨ* ਲੁਧਿਆਣਾ 19 ਜਨਵਰੀ (ਰਾਕੇਸ਼ ਅਰੋੜਾ) - ਸਾਈਕਿਸਟ 57 ਤੇ ਫਿੱਕੀ ਫਲੋ ਨੇ ਰਲ ਕੇ ਆਤਮ ਵੱਲਭ ਸਾਊਥ ਸਿਟੀ ਵਿਖ...
ਲੁਧਿਆਣਾ (ਵਾਸੂ ਜੇਤਲੀ) - ਰੁਪਿੰਦਰ ਸਿੰਘ ਐਸ.ਐਸ.ਪੀ ਵਿਜੀਲੈਂਸ ਈ�"ਡਬਲਯੂ ਪੰਜਾਬ ਨੇ ਗੁਜਰਾਤ ਪੁਲਿਸ ਦੀ ਮੇਜ਼ਬਾਨੀ ਵਿੱਚ ਅਹਿਮਦਾਬਾਦ ਵਿਖੇ ਆਯੋਜਿਤ ਆਲ ਇੰਡੀਆ ਪੁਲਿਸ ਗੋਲਫ ਟੂਰਨਾਮੈਂਟ 2024-25 ਵਿੱਚ �"ਵਰਆ...