Agarwal Sabha passes a resolution
ਸ਼ਹਿਰੀਆਂ ਨੇ ਮਹੰਤ ਵਰਗ ਨੂੰ ਵਧਾਈ ਸੰਬੰਧੀ ਕੀਤਾ ਵਿਚਾਰ ਵਟਾਂਦਰਾ ਬੁਢਲਾਡਾ (ਮੇਹਤਾ ਅਮਨ) ਸਥਾਨਕ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਪੰਚਾਇਤੀ ਦੁਰਗਾ ਮੰਦਰ ਵਿਖ...
ਸੋਹਣੇ ਦਿਸੋ ਹੀ ਨਾ, ਬਣੋ ਵੀ
ਇੱਕ ਸੁੰਦਰ ਪਹਿਰਾਵਾ ਤੁਹਾਨੂੰ ਆਕਰਸ਼ਕ ਬਣਾ ਸਕਦਾ ਹੈ...ਤੁਹਾਡੀ ਦਿੱਖ, ਤੁਹਾਡਾ ਆਤਮਵਿਸ਼ਵਾਸ—ਸਭ ਕੁਝ ਬਦਲ ਸਕਦਾ ਹੈ।ਪਰ ਯਾਦ ਰੱਖੋ, ਸੁੰਦਰਤਾ ਸਿਰਫ਼ ਬਾਹਰੀ ਨਹੀਂ ਹੁੰਦੀ—ਇਹ ਤੁਹਾਡੇ ਸ਼ਬਦਾਂ, ਤੁਹਾਡੇ ਵਿ...
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਖੁ/ਦਕੁ/ਸ਼ੀ
ਕਰਜ਼ੇ ਤੋ ਤੰਗ ਨੌਜਵਾਨ ਨੇ ਲਿਆ ਫਾਹਾ ਬੁਢਲਾਡਾ (ਅਮਨ ਮੇਹਤਾ- ਸਥਾਨਕ ਸ਼ਹਿਰ ਦੇ ਵਾਰਡ ਨੰ. 1 ਵਿੱਚ ਅੱਤ ਦੀ ਗਰੀਬੀ ਅਤੇ ਕਰਜੇ ਦੀ ਮਾਰ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਵਾਲੇ ਜਗਸੀਰ ਸਿੰਘ (2...
ਰਿਸ਼ਤੇ / ਲਲਿਤ ਬੇਰੀ
ਰਿਸ਼ਤੇ... ਇਹ ਉਹ ਸੌਦੇ ਨਹੀਂ ਹਨ ਜਿਨ੍ਹਾਂ ਲਈ ਹਰ ਵੇਰਵੇ ਨੂੰ ਤੋਲਣਾ ਪੈਂਦਾ ਹੈ, ਹਰ ਸ਼ਬਦ ਨੂੰ ਗਿਣਨਾ ਪੈਂਦਾ ਹੈ।ਰਿਸ਼ਤੇ ਭਾਵਨਾਵਾਂ ਹਨ - ਸ਼ਬਦਾਂ ਨਾਲ ਨਹੀਂ, ਸਗੋਂ ਵਿਸ਼ਵਾਸ ਨਾਲ ਜੀਉਂਦੇ ਹਨ।ਕਈ ਵਾਰ ਤੁਹਾਡੇ ਨੇੜੇ ...
ਸੰਜੇ ਗੋਇਲ ਪੈਨਲਿਸਟ
ਆਰਕੀਟੈਕਟ ਸੰਜੇ ਗੋਇਲ 'ਡਿਜ਼ਾਈਨ ਬੈਠਕੀ' ਵਿੱਚ ਪੈਨਲਿਸਟ ਵਜੋਂ ਲਿਆ ਹਿੱਸਾ ਲੁਧਿਆਣਾ, 5 ਅਕਤੂਬਰ (ਵਾਸੂ ਜੇਤਲੀ): ਪ੍ਰਸਿੱਧ ਆਰਕੀਟੈਕਟ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਸਾਬਕਾ ਡਾਇਰੈਕਟਰ, ਸੰਜੇ ਗੋਇਲ ਨੇ ਅ...
ਹਰ ਦਿਨ ਨਵੀਂ ਉਮੀਦ, ਨਵਾਂ ਸੂਰਜ
"ਮੌਕੇ, ਚੰਗੀ ਕਿਸਮਤ, ਅਤੇ ਸਹੀ ਲੋਕ...ਉਹ ਸੂਰਜ ਚੜ੍ਹਨ ਵਾਂਗ ਹਨ।ਹਰ ਦਿਨ ਨਵਾਂ ਚਾਨਣ ਲਿਆਉਂਦਾ ਹੈ...ਪਰ ਜਦੋਂ ਅਸੀਂ ਜਾਗਦੇ ਹਾਂ ਤਾਂ ਫ਼ਰਕ ਪੈਂਦਾ ਹੈ।ਜੇ ਅਸੀਂ ਸੌਣ ਵਿੱਚ ਦੇਰੀ ਕਰਦੇ ਹਾਂ,ਸਾਨੂੰ ਮੌਕੇ ਨਹੀਂ ਮਿਲਦੇ, ...
ਜਾਣੋ ਆਧਾਰ ਦੀ ਕਿਹੜੀ ਫੀਸ ਹੋਈ ਮਾਫ਼
UIDAI ਵੱਲੋਂ 7-15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇ�"ਮੈਟ੍ਰਿਕ ਅਪਡੇਟ ਫੀਸ ਮੁਆਫ਼ ਇਸ ਨਾਲ ਲਗਭਗ 6 ਕਰੋੜ ਬੱਚਿਆਂ ਨੂੰ ਫਾਇਦਾ ਹੋਵੇਗਾਦਿੱਲੀ, 5 ਅਕਤੂਬਰ: ਲੋਕ-ਪੱਖੀ ਇੱਕ ਵੱਡਾ ਕਦਮ ਚੁੱਕਦੇ ਹੋਏ, ਭਾਰ...
ਆਤਮਵਿਸ਼ਵਾਸ ਨਾਲ ਰਾਹਾਂ ਨੂੰ ਆਸਾਨ ਕਰੋ
ਜ਼ਿੰਦਗੀ ਵਿੱਚ ਬਹੁਤ ਸਾਰੇ ਪਲ ਆਉਂਦੇ ਹਨ ਜਦੋਂ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ। ਚੁਣੌਤੀਆਂ ਸਾਨੂੰ ਘੇਰਦੀਆਂ ਹਨ, ਮੁਸ਼ਕਲ ਹਾਲਾਤ ਹੁੰਦੇ ਹਨ, ਅਤੇ ਸਾਡਾ ਸਮਰਥਨ ਕਰਨ ਵਾਲਾ ਕੋਈ ਨਹੀਂ ਹੁੰਦਾ। ਅਜਿਹੇ ਸਮੇਂ, ਲੋਕ ਅਕਸਰ ਟ...
ਨਿਊ ਮੋਤੀ ਬਾਗ ਕਲੱਬ ਦੀ ਮਹਿਲਾ ਸ਼ਾਖਾ, ਮਨਸਵਿਨੀ 4 ਅਤੇ 5 ਅਕਤੂਬਰ, 2025 ਨੂੰ ਦੀਪ ਉਤਸਵ - ਦੀਵਾਲੀ ਮੇਲਾ 2025 ਦਾ ਇੱਕ ਸ਼ਾਨਦਾਰ ਆਯੋਜਨ ਕਰੇਗੀਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ, ਇੰਡੋ-ਤਿੱਬਤੀ ਸਰਹੱਦੀ ਪੁਲਿਸ (IT...
ਪੋਸ਼ਣ ਨੀਤੀ
ਮੋਟਾਪੇ ਅਤੇ ਕੁਪੋਸ਼ਣ ਨਾਲ ਨਜਿੱਠਣਾ: ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਦੀ ਰਣਨੀਤੀ ਲੇਖਕ: ਸ਼੍ਰੀਮਤੀ ਅੰਨਪੂਰਨਾ ਦੇਵੀ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਾਲ 2018 ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ...