Journalists Delegation of PIB visits Solar energy Centre

ਪੀਐੱਮ-ਕੁਸੁਮ ਯੋਜਨਾ ਕਿਸਾਨਾਂ ਨੂੰ ‘ਅੰਨਦਾਤਾ’ ਦੇ ਨਾਲ-ਨਾਲ ‘ਊਰਜਾਦਾਤਾ’ ਦੇ ਰੂਪ ਵਿੱਚ ਬਣਾ ਰਹੀ ਹੈ ਸਸ਼ਕਤ ਸੌਰ ਊਰਜਾ ਯੂਨਿਟ ਲਗਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਪੀਐੱਮ-ਕੁਸੁਮ ...

ਸਮਾਜ ਸੇਵੀ ਪ੍ਰੀਤਮ ਸਿੰਘ ਭਰੋਵਾਲ ਦੇ ਜਵਾਨ ਪੁੱਤਰ ਰਘਬੀਰ ਸਿੰਘ ਭਰੋਵਾਲ ਦਾ ਦੇਹਾਂਤ

ਬਾਬਾ ਫ਼ਰੀਦ ਫਾਉਂਡੇਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਦੇ ਜਵਾਨ ਪੁੱਤਰ ਰਘਬੀਰ ਸਿੰਘ ਭਰੋਵਾਲ ਦਾ ਪੀਰੂ ਵਿੱਚ ਸੜਕ ਹਾਦਸੇ ਕਾਰਨ ਦੇਹਾਂਤਪੰਜਾਬ ਦੇ ਖੇਤੀ ਤੇ ਪਸ਼ੂ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਭਰੋਵ...

Adv Simranpreet Singh takes charge as President ofJCI Central

ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਜੇ ਸੀ ਆਈ ਸੈਂਟਰਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਐਨਜੀਓ ਦੀ 50 ਵਰ੍ਹੇਗੰਢ ਮੌਕੇ ਸ਼ਾਨਦਾਰ ਸਮਾਗ਼ਮ ਦਾ ਅਯੋਜਨ; ਬਾਲੀਵੁੱਡ ਗਾਇਕ ਕਮਲ ਖ਼ਾਨ ਨੇ ਕੀਤੀ ਬੇਹਤਰੀਨ ਪੇਸ਼ਕਾਰੀਲੁਧਿਆਣਾ, ...

ANO Parambir Singh honoured

ਏ ਐਨ ਓ ਪਰਮਬੀਰ ਸਿੰਘ ਨੂੰ ਮਿਲਿਆ ਪ੍ਰਸੰਸਾ ਪੱਤਰ  ਲੁਧਿਆਣਾ (ਬਿਊਰੋ): ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਦੇ ਐਨਸੀਸੀ ਏਅਰ ਵਿੰਗ ਇਨਚਾਰਜ ਏ ਐਨ ਓ ਫਸਟ ਅਫ਼ਸਰ ਪਰਮਬੀਰ ਸਿੰਘ ਨੂੰ ਅੱਜ ...

Dr Amanpreet Singh Young Sikh Scholar Award function to be held at Talwandi Sabo on 22nd

ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰ ਅਵਾਰਡ ਸਮਾਗਮ 22 ਫਰਵਰੀ  ਨੂੰ ਤਲਵੰਡੀ ਸਾਬੋ ਵਿਖੇ  ਲੁਧਿਆਣਾ (ਤਮੰਨਾ ਬੇਦੀ) : ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਸ ਵੈਲਫੇਅਰ ਸੋਸਾਇਟੀ (ਰਜਿ) ਲੁਧਿਆਣਾ ਦੇ ਪ੍...

Ludhiana Lawyer Prabhjot Singh Sachdeva Shines

ਲੁਧਿਆਣਾ ਦੇ ਵਕੀਲ ਨੇ ਪੰਜਾਬ, ਹਰਿਆਣਾ ਉੱਚ ਨਿਆਂਇਕ ਸੇਵਾ ਪ੍ਰੀਖਿਆਵਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾਲੁਧਿਆਣਾ, 31 ਜਨਵਰੀ (ਵਾਸੂ ਜੇਤਲੀ) : ਇੱਕ ਦੁਰਲੱਭ ਅਕਾਦਮਿਕ ਪ੍ਰਾਪਤੀ ਵਿੱਚ, ਲੁਧਿਆਣਾ ਦੇ ਵਕੀਲ ਪ੍ਰਭਜੋਤ ਸਿੰ...

Ar. Sanjay Goel honoured

ਆਰਕੀਟੈਕਟ ਸੰਜੇ ਗੋਇਲ ਨੂੰ 'ਵੈਦਿਕ ਗੌਰਵ ਸਨਮਾਨ' ਨਾਲ ਕੀਤਾ ਗਿਆ ਸਨਮਾਨਿਤ ਲੁਧਿਆਣਾ, 31 ਜਨਵਰੀ, 2026 (ਵਿੱਕੀ ਜਰਖੜ) : ਵੇਦ ਪ੍ਰਚਾਰ ਮੰਡਲ (ਰਜਿ:), ਪੰਜਾਬ, ਅਤੇ ਸਨਾਤਨ ਸੇਵਾ ਸਮਿਤੀ, ਪੰਜਾਬ, ਨੇ ਡਿਜ਼ਾਈਨਐਕਸ...

Raminder Singh Retd IAS is Patron Malwa Sabhachark Manch

ਮਾਲਵਾ ਸੱਭਿਆਚਾਰਕ ਮੰਚ ਦੀ ਸ਼ੁਕਰਾਨਾ ਮੀਟਿੰਗ ਵਿੱਚ ਰਮਿੰਦਰ ਸਿੰਘ ਰਿਟਾ. ਆਈ.ਏ.ਐੱਸ ਮੰਚ ਦੇ ਮੁੱਖ ਸਰਪ੍ਰਸਤ ਬਣੇਕਲਸੀ ਜੂਸਰ ਵੱਲੋਂ ਜੂਸ ਦੀਆਂ ਮਸ਼ੀਨਾਂ ਅਤੇ ਐੱਸ.ਐੱਸ ਖੁਰਾਣਾ ਵੱਲੋਂ ਮਹਿਲਾਵਾਂ ਨੂੰ ਸੂਟ ਵੰਡੇ ਗਏਮੁੱਲ...

ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਦਾ ਸਮਾਗਮ

*ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਵਿੱਚ ਧੀਆਂ ਦੀ ਲੋਹੜੀ ਦਾ ਜ਼ਿਲ੍ਹਾ ਪੱਧਰੀ ਸਮਾਗਮ ਤਹਿਤ 111 ਨਵਜੰਮੀਆਂ ਧੀਆਂ ਦੀ ਲੋਹੜੀ ਮਨਾ ਕੇ  ਦਿੱਤਾ ਲਿੰਗ ਸਮਾਨਤਾ ਦਾ ਸੰਦੇਸ਼**“ਧੀਆਂ ਤੋਂ ਬਿਨਾਂ ਦੇਸ਼ ਦੀ ਤਰੱਕ...

ਪ੍ਰਯੋਗ ਫਾਊਂਡੇਸ਼ਨ ਦੀ ਸਮਾਜਿਕ ਮੁਹਿੰਮ

ਪ੍ਰਯੋਗ ਫਾਊਂਡੇਸ਼ਨ ਨੇ ਵੂਮਾਨੀ ਦੇ ਨਾਲ ਟ੍ਰਾਈਸਿਟੀ ਵਿੱਚ ਸ਼ੁਰੂ ਕੀਤੀ ਸਾਲਾਨਾ ਕੱਪੜੇ ਵੰਡਣ ਦੀ ਮੁਹਿੰਮਪਹਿਲੇ ਦਿਨ ਮੌਲੀ ਜਾਗਰਾਂ ’ਚ 180 ਲੋੜਵੰਦ ਨੂੰ ਵੰਡੇ ਗਏ ਕੱਪੜੇ, ਇੱਕ ਮਹੀਨੇ ਚੱਲੇਗਾ ਪ੍ਰੋਗਰਾਮਚੰਡੀਗੜ੍...