ਸਵੈਮਾਣ ਹੀ ਮਨੁੱਖ ਦੀ ਅਸਲ ਪਹਿਚਾਣ
ਲੋਕ ਤੁਹਾਨੂੰ ਕਿਵੇਂ ਦੇਖਦੇ ਹਨ ਇਹ ਮਹੱਤਵਪੂਰਨ ਨਹੀਂ ਹੈ... ਮਾਇਨੇ ਰੱਖਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ।ਦੁਨੀਆ ਦੀਆਂ ਨਜ਼ਰਾਂ ਵਿੱਚ ਤੁਹਾਡੀ ਛਵੀ ਬਦਲਦੀ ਰਹਿੰਦੀ ਹੈ। ਕਈ ਵਾਰ ਲੋਕ ਤੁਹਾਡੀ ਪ੍ਰਸ਼ੰਸਾ ...
ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਫਾਈ ਮੁਹਿੰਮ ਦਾ ਆਯੋਜਨ
ਆਰਆਈਸੀਐਮ ਚੰਡੀਗੜ੍ਹ ਨੇ "ਸਵੱਛਤਾ ਹੀ ਸੇਵਾ" ਮੁਹਿੰਮ ਤਹਿਤ ਇੱਕ ਵਿਸ਼ੇਸ਼ ਸਫਾਈ ਮੁਹਿੰਮ ਦਾ ਆਯੋਜਨ ਕੀਤਾ ਗਿਆਚੰਡੀਗੜ੍ਹ, 23 ਸਤੰਬਰ: ਭਾਰਤ ਸਰਕਾਰ ਦੀ ਸਵੱਛਤਾ ਹੀ ਸੇਵਾ ਮੁਹਿੰਮ ਦੇ ਤਹਿਤ, ਖੇਤਰੀ ਸਹਿਕਾਰੀ ਪ੍ਰਬੰਧਨ ਸੰ...
ਪੱਛਮੀ ਕਮਾਨ ਦੇ ਰੱਖਿਆ ਅਸਾਸਿਆਂ ਬਾਰੇ ਪ੍ਰਿੰਸੀਪਲ ਡਾਇਰੈਕਟੋਰੇਟ ਅਤੇ ਚੰਡੀਗੜ੍ਹ ਸਰਕਲ ਦੇ ਰੱਖਿਆ ਅਸਾਸੇ ਦਫ਼ਤਰ ਦੇ ਦਫ਼ਤਰੀ ਅਤੇ ਰਿਹਾਇਸ਼ੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆਇਹ ਪ੍ਰੋਜੈਕਟ ਲਗਭਗ ₹50 ਕਰੋੜ ਦੀ ਅਨੁਮਾ...
ਕੰਪਿਊਟਰ ਅਧਿਆਪਕਾਂ ਦਾ ਰੋਸ ਮਾਰਚ
ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਨਾ ਕਰਨ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਦੁਆਰਾ ਕਾਲੀਆਂ ਝੰਡੀਆਂ ਨਾਲ ਕੀਤਾ ਗਿਆ ਮੋਹਾਲੀ ਤੋਂ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵੱਲ ਰੋਸ ਮਾਰਚਲੁਧਿਆਣਾ : ਸਤੰਬਰ ...
ਭਵਿੱਖ ਦੇ ਸੁਆਦ ਦਾ ਆਨੰਦ ਮਾਣੋ
ਲੇਖਕ : ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਦੁਆਰਾਕੇਂਦਰੀ ਮੰਤਰੀ ਵਜੋਂ ਸਤੰਬਰ 2024 ਵਿੱਚ ਮੇਰਾ ਪਹਿਲਾ ਵਰਲਡ ਫੂਡ ਇੰਡੀਆ (ਡਬਲਿਊਐੱਫਆਈ) ਮੇਰੇ ਲਈ ਯਾਦਗਾਰ ਅਨੁਭਵ ਰਿਹ...
ਇਹ ਵੀ ਕਰੋ ਸੰਕਲਪ / ਲਲਿਤ ਬੇਰੀ
ਆਪਣੇ ਆਪ ਨੂੰ ਖੁਸ਼ ਰੱਖਣ ਦੇ ਤਰੀਕੇ ਲੱਭੋ...ਜ਼ਰਾ ਸੋਚੋ.... ਜ਼ਿੰਦਗੀ ਹਰ ਰੋਜ਼ ਨਵੀਆਂ ਚੁਣੌਤੀਆਂ ਲਿਆਉਂਦੀ ਹੈ। ਮੁਸੀਬਤਾਂ ਸਾਨੂੰ...
ਕੈਡਿਟਸ ਨੇ ਕੈਂਪ ਵਿੱਚ ਲਿਆ ਹਿੱਸਾ
*ਐਨ.ਸੀ.ਸੀ. ਕੈਡਿਟਾਂ ਨੇ ਚੇਨਈ ਵਿੱਚ ਓ.ਟੀ.ਏ. ਅਟੈਚਮੈਂਟ ਕੈਂਪ ਵਿੱਚ ਹਿੱਸਾ ਲਿਆ* ਲੁਧਿਆਣਾ ਗਰੁੱਪ ਹੈੱਡਕੁਆਰਟਰ ਐਨ.ਸੀ.ਸੀ. ਅਧੀਨ 3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ., ਲੁਧਿ...
ਭਾਰਤ ਦੀ ਮੌਨ ਸ਼ਕਤੀ
ਮਹਿਲਾਵਾਂ: ਭਾਰਤ ਦੀ ਮੌਨ ਸ਼ਕਤੀ, ਜੋ ਸਾਨੂੰ ਭਵਿੱਖ ਵੱਲ ਲੈ ਜਾ ਰਹੀਆਂ ਹਨਡਾ: ਕਿਰਨ ਮਜ਼ੂਮਦਾਰ-ਸ਼ਾਅਜਦੋਂ ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਜੀਵਨ ਦੇ 75 ਵਰ੍ਹੇ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ, ਤਾਂ ਸਾਨੂੰ ਉਨ੍ਹਾਂ ਦੀ ...
ਰੌਸ਼ਨੀ ਦਾ ਪ੍ਰਤੀਕ ਹੈ ਹਨੇਰਾ
ਜ਼ਰਾ ਸੋਚੋ..... ਹਨੇਰਾ ਕਦੇ ਵੀ ਰੌਸ਼ਨੀ ਨੂੰ ਨਸ਼ਟ ਨਹੀਂ ਕਰਦਾ... ਸਗੋਂ ਇਸਨੂੰ ਪਰਿਭਾਸ਼ਿਤ ਕਰਦਾ ਹੈ।ਜਿਵੇਂ ਰਾਤ ਸਾਨੂੰ ਸਵੇਰ ਦੀ ਮਹੱਤਤਾ ਸਿਖਾਉਂਦੀ ਹੈ, ਮੁਸ਼ਕਲਾਂ ਸਾਨੂੰ ਸਫਲਤਾ ਦੀ ਕੀਮਤ ਸਿਖਾਉਂਦੀਆਂ ਹ...
ਲਾਇਨਜ਼ ਕਲੱਬ ਨੇ ਕਰਵਾਇਆ ਪ੍ਰੋਗਰਾਮ
ਲਾਇੰਜ਼ ਕਲੱਬ ਇੰਟਰਨੈਸ਼ਨਲ ਨੇ ਆਯੋਜਿਤ ਕੀਤਾ ਪ੍ਰੇਰਣਾਦਾਇਕ ਕਵੇਸਟ ਸਿਖਿਆ ਪ੍ਰੋਗਰਾਮ ਲੁਧਿਆਣਾ, 20 ਸਤੰਬਰ (ਤਮੰਨਾ ਬੇਦੀ) - ਲਾਇੰਜ਼ ਕਲੱਬ ਇੰਟਰਨੈਸ਼ਨਲ, ਜ਼ਿਲ੍ਹਾ 321-ਐਫ ਵੱਲੋਂ ਲਾਇੰਜ਼ ਕਲੱਬ ਲੁਧਿਆਣਾ ਵੈਜੀਟੇਰੀਅਨ ਦੇ ਸਹ...










