*ਐਨਸੀਸੀ ਕੈਡੇਟਸ ਲਈ ਡਰੋਨ ਸਿਖਲਾਈ ਪ੍ਰੋਗਰਾਮ

  ਲੁਧਿਆਣਾ (ਅਸ਼ਵਨੀ ਅਹੂਜਾ) ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ (ਐਨਐਸਟੀਆਈ) ਵਿਖੇ 3 ਪੀਬੀ ਜੀ ਬੀਐਨ ਐਨਸੀਸੀ ਦੇ 15 ਕੈਡੇਟਾਂ ਲਈ ਇੱਕ ਵਿਸ਼ੇਸ਼ ਡਰੋਨ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਅੱਜ ਯਾਨੀ 19 ਮਈ 2025 ...

ਕਪੜੇ ਦੀ ਦੁਕਾਨ 'ਚ ਕੰਮ ਕਰਦੀ ਕੁੜੀ ਨੇ ਲਿਆ ਸ਼ੱਕੀ ਹਾਲਾਤ 'ਚ ਫਾਹਾ

ਅਕਾਊਂਟੈਂਟ ਕੁੜੀ ਨੇ ਕੱਪੜੇ ਦੀ ਦੁਕਾਨ 'ਤੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪਰਿਵਾਰਕ ਮੈਂਬਰਾਂ ਨੇ ਦੁਕਾਨ ਮਾਲਕ 'ਤੇ ਲਗਾਏ ਗੰਭੀਰ ਦੋਸ਼ ਲੁਧਿਆਣਾ | ਟਿੱਬਾ ਥਾਣਾ ਖੇਤਰ ਦੇ ਸ਼ਕਤੀ ਨਗਰ ਦੀ ਰਹਿਣ ਵਾਲੀ ਇੱਕ ਨੌਜਵਾਨ ਲ...

ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਵਸ 'ਤੇ ਰਾਜ ਪੱਧਰੀ ਸਮਾਗਮ ਦਾ ਆਯੋਜਨ

 ਲੁਧਿਆਣਾ (ਇੰਦਰਜੀਤ) -ਸ਼ਹੀਦ ਸੁਖਦੇਵ ਥਾਪਰ ਜੀ ਦੇ 118ਵੇਂ ਜਨਮ ਦਿਵਸ 'ਤੇ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਥਾਨਕ ਨੌਘਰਾ ਵਿਖੇ ਸਥਿਤ ਜਨਮ ਸਥਾਨ 'ਤੇ ਆਯੋਜਿਤ ਸਮਾਰੋਹ ਦੀ ਸ਼ੁਰੂਆਤ ਸ਼ਹੀਦ ਸੁਖਦੇਵ ਥਾਪ...

ਸਰਵਾਈਕਲ, ਪਿੱਠ ਦਰਦ, ਗੋਡਿਆਂ 'ਚ ਦਰਦ ਤੇ ਮੋਟਾਪੇ ਤੋਂ ਮਿਲ ਰਿਹਾ ਛੁਟਕਾਰਾ

  ਸੀ ਐਮ ਦੀ ਯੋਗਸ਼ਾਲਾ ਦਾ ਹਜ਼ਾਰਾਂ ਲੋਕ ਉਠਾ ਰਹੇ ਫਾਇਦਾ ਲੁਧਿਆਣਾ, 15 ਮਈ (ਇੰਦ੍ਰਜੀਤ) - ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਹੈ, ਜਿਸ ਤਹਿਤ ਲੋਕਾਂ ਨੂੰ ਨਸ਼ਿਆਂ ਵਿਰੁੱਧ ਵੱਖ-ਵੱਖ ਤਰੀਕਿਆਂ...

ਐਮਪੀ ਅਰੋੜਾ ਨੇ ਚਾਹ ਵੇਚਣ ਵਾਲੇ ਦੀ 12ਵੀਂ ਜਮਾਤ ਵਿੱਚ ਪੜ੍ਹਦੀ ਧੀ ਦੀ ਮਦਦ ਕਰਨ ਦਾ ਕੀਤਾ ਵਾਅਦਾ

ਲੁਧਿਆਣਾ, 14 ਮਈ, 2025 (ਇੰਦਰਜੀਤ) : ਰਾਜ ਸਭਾ ਮੈਂਬਰ ਅਤੇ ਲੁਧਿਆਣਾ (ਪੱਛਮੀ) ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਦੇ ਚੋਣ ਪ੍ਰਚਾਰ ਦੌਰਾਨ ਮੰਗਲਵਾਰ ਸ਼ਾਮ ਨੂੰ ਕਿਪਸ ਮਾਰਕੀਟ, ਸਰਾਭਾ ਨਗਰ ਵਿਖੇ ਇੱ...

*'ਸੀ.ਐਮ. ਦੀ ਯੋਗਸ਼ਾਲਾ' ਦਾ ਵਸਨੀਕਾਂ ਵੱਲੋਂ ਲਿਆ ਜਾ ਰਿਹਾ ਭਰਪੂਰ ਲਾਭ

  ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਹੈ, ਜਿਸ ਤਹਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕਦੇ ਨਾਟਕ ਰਾਹੀਂ, ਕਦੇ ਸੀਐਮ ਟੀਮ ਦੀਆਂ ਰੈਲ...

ਏਅਰ ਇੰਡੀਆ ਨੇ ਇਹਨਾਂ ਥਾਵਾਂ ਤੋਂ ਉਡਾਣਾਂ ਕੀਤੀਆਂ ਰੱਦ

ਏਅਰ ਇੰਡੀਆ ਨੇ ਮੰਗਲਵਾਰ ਨੂੰ 8 ਥਾਵਾਂ ਤੋਂ ਆਪਣੀਆਂ ਉਡਾਣਾਂ ਕਰਨ ਦਾ ਐਲਾਨ ਕੀਤਾ ਹੈ।   ਜਿਹਨਾਂ ਲੋਕੇਸ਼ਨਜ਼ ਤੋਂ ਉਡਾਣਾਂ ਰੱਦ ਹੋਇਆਂ ਹਨ ਉਹਨਾਂ ਵਿੱਚ ਚੰਡੀਗੜ੍ਹ, ਅੰਮ੍ਰਿਤਸਰ, ਜੰਮੂ, ਲੇਹ, ਜੋਧਪੁਰ, ਭੁੱਜ, ਜਾ...

3 ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਲੁਧਿਆਣਾ ਵੱਲੋਂ ਮੌਕ ਡ੍ਰਿਲ ਦਾ ਆਯੋਜਨ

  ਲੁਧਿਆਣਾ, 12 ਮਈ 2025 (ਅਸ਼ਵਨੀ ਅਹੂਜਾ) :  ਨੌਜਵਾਨਾਂ ਵਿੱਚ ਆਫ਼ਤ ਦੀ ਤਿਆਰੀ ਅਤੇ ਜਾਗਰੂਕਤਾ ਵਧਾਉਣ ਲਈ ਇੱਕ ਵੱਡੀ ਪਹਿਲਕਦਮੀ ਵਜੋਂ, 3 ਪੀਬੀ ਗਰਲਜ਼ ਬਟਾਲੀਅਨ ਐਨਸੀਸੀ ਨੇ ਆਪਣੇ ਅਧਿਕਾਰ ਖੇਤਰ ਅਧੀਨ ਸਕ...

ਟਰੇਡ ਯੂਨੀਅਨ ਸਕੂਲ ਮੌਕੇ ਸਾਥੀ ਪਰਮਾਰ, ਬੰਤ ਬਰਾੜ ਤੇ ਧਾਲੀਵਾਲ ਦਾ ਸਨਮਾਨ

L ਲੁਧਿਆਣਾ (ਅਸ਼ਵਨੀ ਅਹੂਜਾ) - ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ, ਪਾਵਰਕੌਮ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਦੇ ਸਾਂਝੇ ਤੌਰ ਤੇ ਸਾਥੀ ਐਚ ਐਸ ਪਰਮਾਰ ਦੀ ਦੇ ਜਨਮ ਦਿਨ ਮੌਕੇ  ਬਾਬਾ ਕਰਨੈਲ ਸਿ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਭਲਕੇ 10 ਮਈ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਮੁਲਤਵੀ

*- ਸਰਹੱਦ 'ਤੇ ਵੱਧਦੇ ਤਣਾਅ ਤੇ ਸੁਰੱਖਿਆ ਚਿੰਤਾ ਦੇ ਮੱਦੇਨਜ਼ਰ ਲਿਆ ਫੈਸਲਾ* ਲੁਧਿਆਣਾ, 9 ਮਈ (ਅਸ਼ਵਨੀ ਅਹੂਜਾ) - ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਿਟੀ ਲੁਧਿਆਣਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਲਕ...