ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰ ਅਵਾਰਡ ਸਮਾਗਮ 22 ਫਰਵਰੀ 2025 ਨੂੰ ਅਕਾਲ ਕਾਲਜ ਆਫ ਐਜੂਕੇਸ਼ਨ, ਮਸਤੂਆਣਾ ਸਾਹਿਬ ਵਿਖੇa
ਲੁਧਿਆਣਾ (ਤਮੰਨਾ ਬੇਦੀ ) - ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਜ ਵੈਲਫੇਅਰ ਸੁਸਾਇਟੀ (ਰਜਿ:), ਲੁਧਿਆਣਾ ਦੇ ਪ੍ਰਧਾਨ ਸ. ਸਤਨਾਮ ਸਿੰਘ ਸਲੋਪੁਰੀ ਅਤੇ ਸਕੱਤਰ ਸ . ਰਾਜਪਾਲ ਸਿੰਘ ਅੰਮ੍ਰਿਤਸਰ ਨੇ...
ਇਲਾਕੇ ਦੇ ਪਿੰਡਾਂ ਵੱਲੋਂ ਦਰਿਆ ਦੀ ਸਫਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਡੇਅਰੀਆਂ ਦਾ ਗੋਹਾ ਸੁੱਟਣ ਲਈ ਸਾਢੇ ਪੰਜ ਏਕੜ ਜ਼ਮੀਨ ਠੇਕੇ ‘ਤੇ ਲਈ ਲੁਧਿਆਣਾ,1 ਫਰਵਰੀ (ਤਮੰਨਾ ਬੇਦੀ) - ਬ...
ਨਵੀਂ ਦਿੱਲੀ : ਵਿਸ਼ਵ ਪ੍ਰਸਿੱਧ ਉਦਯੋਗਪਤੀ ਅਤੇ ਇੰਟਰਨੈਸ਼ਨਲ ਮਾਰਕੀਟਿੰਗ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ (IMC) ਦੇ ਸੰਸਥਾਪਕ ਅਤੇ ਚੇਅਰਮੈਨ ਡਾ. ਅਸ਼ੋਕ ਭਾਟੀਆ ਨੂੰ ਮੰਡੀ ਹਾਊਸ, ਨਵੀਂ ਦਿੱਲੀ ਵਿਖੇ "ਰਾਸ਼ਟਰੀ...
ਵਿਧਾਇਕ ਸਿੱਧੂ ਦੀ ਅਗਵਾਈ 'ਚ ਧੀਆਂ ਦੀ ਲੋਹੜੀ ਮਨਾਈ
ਲੁਧਿਆਣਾ, 30 ਜਨਵਰੀ (ਤਮੰਨਾ ਬੇਦੀ) - ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਥਾਨਕ ਅਕਾਲ ਪਬਲਿਕ ਸਕੂਲ, ਨਿਊ ਜਨਤਾ ਨਗਰ ਵਿਖੇ ਬੇਟੀ ਬਚਾ�", ਬੇਟੀ ਪੜ੍ਹਾ�" ਮੁਹਿੰਮ ਤਹਿਤ ਧੀਆਂ...
*- ਨੇਤਰਹੀਣ ਵਿਦਿਆਰਥੀਆਂ ਨੂੰ ਸੱਤ ਐਨੀ ਡਿਵਾਈਸ ਅਤੇ 35 ਡੇਜ਼ੀ ਡਿਵਾਈਸ ਪ੍ਰਦਾਨ ਕੀਤੀਆਂ* *- 20 ਵਿਦਿਆਰਥੀ ਇਸ਼ਮੀਤ ਸੰਗੀਤ ਸੰਸਥਾ ਤੋਂ ਸੰਗੀਤ ਅਤੇ ਗਾਉਣ ਦੀ ਸਿਖਲਾਈ ਪ੍ਰਾਪਤ ਕਰਨਗੇ* *- ਹਰ ਬੱਚੇ 'ਚ ਇੱਕ ਵਿਸ਼ੇਸ਼ ਪ੍ਰ...
ਖਰੜ : ਮਨੁੱਖੀ ਅਧਿਕਾਰ ਮੰਚ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੈਡਮ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌ...
ਲੁਧਿਆਣਾ 29 ਜਨਵਰੀ (ਪ੍ਰਿਤਪਾਲ ਸਿੰਘ ਪਾਲੀ) - ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਵਰਗੀ ਡਾਕਟਰ ਮਨਮੋਹਨ ਸਿੰਘ ਦੀ ਯਾਦ ਵਿੱਚ ਇੱਕ ਵਿਸ਼ੇਸ਼ ਗੁਰਮਤ ਸਮਾਗਮ ਇੱਕ ਫਰਵਰੀ ਰਾਤ 8 ਵਜ ਕੇ 30 ਮਿੰਟ ਤੋਂ ਲੈ ਲੈ ਕੇ...
*ਜਤਿੰਦਰ ਜੋਰਵਾਲ ਨੇ DCPO ਨੂੰ ਲੁਧਿਆਣਾ ਦੇ ਸਾਰੇ CCI ਦਾ ਨਿਰੀਖਣ ਕਰਨ ਅਤੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ* *ਲੁਧਿਆਣਾ, 28 ਜਨਵਰੀ (ਵਾਸੂ ਜੇਤਲੀ) - ਡਿਪਟੀ ਕਮਿ...
*'ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਦਾ ਪ੍ਰੋਜੈਕਟ': ਗੋਬਰ ਦੀ ਸਮੱਸਿਆ ਦਾ ਸਰਬਸੰਮਤੀ ਨਾਲ ਹੱਲ ਕੱਢਣ ਲਈ ਡੇਅਰੀ ਮਾਲਕਾਂ ਨਾਲ ਕੀਤੀ ਮੁਲਾਕਾਤ* *ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਨਗਰ ਨਿਗਮ ਉਹਨਾਂ ਦੀ...
*ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਬੁੱਢਾ ਦਰਿਆ ਦਾ ਦੌਰਾ
*- ਬੁੱਢਾ ਦਰਿਆ ਲਈ ਮਹੀਨਾਵਾਰ ਸਮੀਖਿਆ ਮੀਟਿੰਗ ਲੁਧਿਆਣਾ ਵਿਖੇ ਕਰਨ ਦਾ ਕੀਤਾ ਐਲਾਨ* *- ਕਟਾਰੀਆ ਨੇ ਬੁੱਢਾ ਦਰਿਆ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਜਨ ਅੰਦੋਲਨ ਦੀ ਅਪੀਲ ਕੀਤੀ* *- ਰਾਜ ਸਭਾ ਮੈਂਬਰ ਸੰਤ ਬਲਬੀ...










