ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦਾ ਦੇ*ਹਾਂਤ

ਵਾਸੂ ਜੇਤਲੀ ਲੁਧਿਆਣਾ - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ, ਪੁਲਿਸ ਅਨੁਸਾਰ ਇਹ ਉਹਨਾਂ ਦੀ ਆਪਣੀ ਲਾਇਸੈਂਸੀ ਪਿਸਤੌਲ ਤੋਂ ਅਚ...

ਡੀਸੀ ਜਤਿੰਦਰ ਜੋਰਵਾਲ਼ ਨੇ ਪੀਏਯੂ ਵਿਖੇ ਗਣਤੰਤਰ ਦਿਵਸ ਮਨਾਉਣ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

                              ਲੁਧਿਆਣਾ, 9 ਜਨਵਰੀ (ਵਾਸੁ ਜੇਤਲੀ) - ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਪ...

ਨੰਨ੍ਹੀ ਬੇਟੀ ਨੈਨਾਂ ਨੂੰ ਲੋਹੜੀ ਦੀ ਗਾਗਰ ਦੇ ਕੇ ਦਿੱਤਾ

  *ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਲੋਹੜੀ ਮੇਲੇ ਦਾ ਸੱਦਾ ਪ੍ਰਵਾਨ ਕਰਦੇ ਹੋਏ ਧੀਆਂ ਦੀ ਲੋਹੜੀ ਮਨਾਉਣ ਨੂੰ ਸ਼ੁਭ ਸ਼ਗਨ ਕਿਹਾ* *10 ਜਨਵਰੀ ਨੂੰ 11 ਵਜੇ "ਯਾਦਾਂ ਜੱਸੋਵਾਲ ਦੀਆਂ" ਵਿਸ਼ੇ 'ਤੇ ਸੈਮੀਨਾਰ ਹੋਵੇ...

ਧੀਆਂ ਦੇ 29ਵੇਂ ਲੋਹੜੀ ਮੇਲੇ ‘ਤੇ 11 ਜਨਵਰੀ ਨੂੰ ਹਰਦੀਪ ਗੋਲਡੀ, ਗੁਰਜਤਿੰਦਰ ਰੰਧਾਵਾ, ਅਸ਼ੋਕ ਭੌਰਾ, ਮਨਜੀਤ ਸੋਢੀਆ, ਮਲਕੀਤ ਰੌਣੀ, ਰਣਜੀਤ ਮਣੀ, ਗੁਰਪ੍ਰੀਤ ਸਿੰਘ ਮਿੰਟੂ ਸਮੇਤ 9 ਹੋਰ ਸ਼ਖ਼ਸੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

  *ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜਬੂਤ ਕਰਦਾ ਹੈ ਲੋਹੜੀ ਮੇਲਾ- ਬਾਵਾ, ਰਾਣਾ* *ਪਾਰਿਕ ਸ਼ਰਮਾ ਮਾਲਵਾ ਸੱਭਿਆਚਾਰਕ ਮੰਚ ਦੇ ਵਾਈਸ ਚੇਅਰਮੈਨ ਨਿਯੁਕਤ* ਲੁਧਿਆਣਾ, 7 ਜਨਵਰੀ (ਇੰਦ੍ਰਜੀਤ ...

ਪੰਜਾਬ ਦੇ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਦਾ ਨਾਮ ਭਾਰਤ ਦੇ ਸੋ ਪ੍ਰਭਾਵਸ਼ਾਲੀ ਮੁਸਲਮਾਨਾਂ ਵਿੱਚ ਸ਼ਾਮਿਲ

  *ਦਾ 100 ਇੰਡੀਅਨ ਮੁਸਲਿਮ ਨੇ 2024 ਦੇ ਵੱਡੇ ਮੁਸਲਮਾਨਾਂ ਵਿੱਚ ਕੌਮੀ ਧਾਰਮਿਕ ਪ੍ਰਚਾਰਕ ਦੇ ਰੂਪ 'ਚ ਦਿੱਤਾ ਸਥਾਨ*   ਲੁਧਿਆਣਾ 7 ਜਨਵਰੀ (ਇੰਦਰਜੀਤ) - ਭਾਰਤ ਦੀ ਪ੍ਰਸਿੱਧ ਸੰਸਥਾ ਮੁਸਲਿਮ ਮਿਰਰ ਦੇ ਵੱਲ...

*ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਬੁੱਢੇ ਦਰਿਆ ਦਾ ਤੀਜੀ ਵਾਰ ਦੌਰਾ

   *ਸੰਤ ਸੀਚੇਵਾਲ ਵੱਲੋਂ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾਉਣ ਲਈ ਕੀਤੇ ਗਏ ਆਰਜੀ ਪ੍ਰਬੰਧਾਂ ਨੂੰ ਲੈ ਕੇ ਜਲਦ ਤੋਂ ਜਲਦ ਬਿਜਲੀ ਕਨੈਕਸ਼ਨ ਦੇਣ ਦੀਆਂ ਹਦਾਇਤਾਂ*   *ਲੁਧਿਆਣਾ ਸ਼ਹਿਰ ...

ਘੱਟ ਗਿਣਤੀ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਜਲਦ ਮੁੱਖ ਮੰਤਰੀ ਪੰਜਾਬ ਨਾਲ ਕਰਾਂਗਾ ਮੁਲਾਕਾਤ : ਚੇਅਰਮੈਨ ਅਬਦੁਲ ਬਾਰੀ ਸਲਮਾਨੀ

ਲੁਧਿਆਣਾ ਵਿੱਚ ਬਣਾਈ ਜਾਵੇ ਈਦਗਾਹ ਅਤੇ ਮੁਸਲਿਮ ਕਮਿਊਨਿਟੀ ਸੈਂਟਰ :- ਸ਼ਾਹੀ ਇਮਾਮ  ਪੰਜਾਬ ਲੁਧਿਆਣਾ, 4 ਜਨਵਰੀ (ਇੰਦ੍ਰਜੀਤ)  -  ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਘੱਟ ਗਿਣਤੀ ਕਮਿਸ਼ਨ ਪ...

ਹੈਮਪਟਨ ਹੋਮਸ ਘਰ ਖਰੀਦਦਾਰਾਂ ਲਈ 1% ਪੇਮੈਂਟ ਪਲਾਨ ਦੇ ਨਾਲ ਖੇਤਰ ਵਿੱਚ ਅੱਗੇ

  ਲੁਧਿਆਣਾ, 3 ਜਨਵਰੀ, 2025: ਹੈਮਪਟਨ ਸਕਾਈ ਰਿਐਲਟੀ ਲਿਮਟਿਡ ਸੰਭਾਵੀ ਨਿਵੇਸ਼ਕਾਂ ਅਤੇ ਘਰ ਖਰੀਦਦਾਰਾਂ ਲਈ ਹੈਮਪਟਨ ਹੋਮਸ ਵਿਖੇ ਆਪਣੀ ਵਿਸ਼ੇਸ਼ "1 ਪ੍ਰਤੀਸ਼ਤ ਭੁਗਤਾਨ ਯੋਜਨਾ" ਦੀ ਸ਼ੁਰੂਆਤ ਦੇ ਨਾਲ ਇੱਕ ਆਕਰਸ਼ਕ ...

ਡੀ.ਸੀ. ਜਤਿੰਦਰ ਜੋਰਵਾਲ ਨੇ ਲਿਆ ਵਿਕਾਸ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ

,ਅਧਿਕਾਰੀਆਂ ਨੂੰ ਪੂਰੇ ਹੋਏ ਕੰਮਾਂ ਲਈ ਯੂ.ਸੀ ਜਮ੍ਹਾਂ ਕਰਾਉਣ ਲਈ ਕਿਹਾ ਬਚਤ ਭਵਨ ਵਿਖੇ ਐਸ.ਡੀ.ਐਮਜ਼, ਈ.�"ਜ਼, ਬੀ.ਡੀ.ਪੀ.�"ਜ਼ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਲੁਧਿਆਣਾ, 3 ਜਨਵਰੀ (000) ਜ਼ਿਲ੍ਹੇ ਵਿ...

ਕੇ.ਕੇ. ਬਾਵਾ ਨੇ ਰਾਜਾ ਵੜਿੰਗ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਧੀਆਂ ਦੇ ਲੋਹੜੀ ਮੇਲੇ ਦੀ ਗਾਗਰ ਭੇਟ ਕੀਤੀ

   ਲੁਧਿਆਣਾ, 31 ਦਸੰਬਰ (ਇੰਦਰਜੀਤ) - ਸੀਨੀਅਰ ਕਾਂਗਰਸੀ ਆਗੂ ਅਤੇ ਚੇਅਰਮੈਨ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਨੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸ...