ਲੁਧਿਆਣਾ, 31 ਦਸੰਬਰ : ਸੀਐਫ�" ਦੀਪਕ ਸ਼ਰਮਾ ਦੀ ਅਗਵਾਈ ਵਿੱਚ ਹੈਮਪਟਨ ਸਕਾਈ ਰਿਐਲਟੀ ਲਿਮਟਿਡ ਦੀ ਇੱਕ ਟੀਮ ਨੇ ਸੋਮਵਾਰ ਨੂੰ ਸਿਵਲ ਹਸਪਤਾਲ ਦੇ ਇਨਡੋਰ ਮਰੀਜ਼ਾਂ ਲਈ 500 ਬੈੱਡਸ਼ੀਟਾਂ ਦਾਨ ਕੀਤੀਆਂ। ਹਸਪਤਾਲ ...
ਪੇਡਾ ਅਧਿਕਾਰੀਆਂ ਨੂੰ ਗੋਬਰ ਦੇ ਢੁਕਵੇਂ ਨਿਪਟਾਰੇ ਲਈ ਬਾਇ�"ਗੈਸ ਪਲਾਂਟ ਸਥਾਪਤ ਕਰਨ ਲਈ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼* *ਨਗਰ ਨਿਗਮ ਨੂੰ ਬਾਇ�"ਗੈਸ ਪਲਾਂਟ ਚਾਲੂ ਹੋਣ ਤੱਕ ਡੇਅਰ...
*ਡੀਸੀ ਜਤਿੰਦਰ ਜੋਰਵਾਲ ਨੇ ਸਰਕਾਰੀ ਇੰਸਟੀਚਿਊਟ ਫਾਰ ਬਲਾਈਂਡ, ਬਰੇਲ ਭਵਨ, ਅਤੇ ਜੁਵੇਨਾਈਲ ਹੋਮ ਦਾ ਦੌਰਾ ਕੀਤਾ* *ਵਿਦਿਆਰਥੀਆਂ ਨੂੰ ਅਗਲੇ ਹਫਤੇ ਸਵੈ-ਸਿੱਖਣ ਵਾਲਾ ਬ੍ਰੇਲ ਯੰਤਰ 'ਐਨੀ' ਪ੍ਰਾਪਤ ...
ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੀਡੀਆ ਸੰਗਠਨਾਂ ਤੇ ਅਦਾਰਿਆਂ ਨੂੰ ਇਕਮੁੱਠ ਹੋਣ ਦੀ ਲੋੜ
-ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਇਜਲਾਸ ਵਿਚ ਬੁਲਾਰਿਆਂ ਨੇ ਦਿੱਤੇ ਅਹਿਮ ਸੁਝਾਅ - ਜਲੰਧਰ, 23 ਦਸੰਬਰ - ਦੇਸ਼ ਵਿਚ ਮ...
*- ਪਿੰਡ ਪਵਾਤ 'ਚ ਸੈਮੀਨਾਰ ਮੌਕੇ ਨੁੱਕੜ ਨਾਟਕ ਵੀ ਕਰਵਾਇਆ* ਲੁਧਿਆਣਾ, 23 ਦਸੰਬਰ (ਵਾਸੂ ਜੇਤਲੀ) - ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਦਵਿੰਦਰ ਸਿੰਘ ...
*- ਹਵਾਲਾਤੀਆਂ ਅਤੇ ਕੈਦੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ* *- ਅਧਿਕਾਰੀਆਂ ਨੂੰ ਤੁਰੰਤ ਨਿਪਟਾਰਾ ਕਰਨ ਦੇ ਵੀ ਦਿੱਤੇ ਨਿਰਦੇਸ਼* ਲੁਧਿਆਣਾ, 23 ਦਸੰਬਰ (ਵਾਸੂ ਜੇਤਲੀ) - ਮਾਣਯੋਗ ਜ਼ਿਲ੍ਹਾ ਤੇ ਸੈਸ਼ਨ...
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਦਿੱਤਾ ਸੱਦਾ
ਸਾਰੇ ਧਰਮਾਂ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਲਈ ਹੱਥ ਮਿਲਾਉਣਾ ਚਾਹੀਦਾ ਹੈ :- ਕਟਾਰੀਆ ਲੁਧਿਆਣਾ, 18 ਦਸੰਬਰ (ਇੰਦਰਜੀਤ) ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਲੋਕਾਂ ਨੂੰ ਨਸ਼ਾ...
ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਸੰਸਦ ਮੈਂਬਰ ਅਰੋੜਾ ਨੂੰ ਦੱਸਿਆ, ਪੰਜਾਬ ਵਿੱਚ 2800520 ਮੈਂਬਰਾਂ ਦੀਆਂ 11288 ਸਹਿਕਾਰੀ ਸਭਾਵਾਂ
ਵਾਸੂ ਜੇਤਲੀ &n...
ਲੁਧਿਆਣਾ ,16 ਦਸੰਬਰ (ਇੰਦਰਜੀਤ) -- ਸਰਕਟ ਹਾਊਸ ਵਿਖੇ ਅੱਜ ਅੰਬਡਕਰ ਸਾਹਿਬ ਦਾ 68ਵਾਂ ਮਹਾਂ ਪ੍ਰੀਨਿਰਵਾਣ ਦਿਵਸ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਜਨਰਲ ਇਨਸ਼ੌਰੈਸ਼ ਦੇ ਚਾਰੇ ਸਰਕਾਰੀ ਮਹਿਕਮਿਆਂ ਦੇ ਐਸ਼ ਸੀ/ਐਸ ਟੀ ਮ...
ਸ਼ਹੀਦ ਭਗਤ ਸਿੰਘ ਨਗਰ ਦੇ ਸਾਹਮਣੇ 200 ਫੁੱਟੀ ਰੋਡ ਹੋਟਲ ਕੀ'ਜ਼ ਵਾਲੇ ਚੌਂਕ ਵਿਚ ਹਰ ਵੇਲੇ ਹਾਦਸਾ ਵਾਪਰਨ ਦਾ ਬਣਿਆ ਰਹਿੰਦਾ ਹੈ ਖ਼ਤਰਾ?
ਲੁਧਿਆਣਾ 12 ਦਸੰਬਰ (ਪ੍ਰਿਤਪਾਲ ਸਿੰਘ ਪਾਲੀ) ਸ਼ਹੀਦ ਭਗਤ ਸਿੰਘ ਨਗਰ ਦੇ ਬਾਹਰ ਵਾਰ ਬਣਿਆ 200 ਫੁੱਟ ਦਾ ਬਾਈਪਾਸ ਜਿਸ ਉੱਪਰ ਹੋਟਲ ਕੀ ਵਾਲੇ ਚੌਂਕ ਵਿੱਚ ਹਰ ਵਕਤ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ਇਸ 200 ਫੁੱਟੀ ...










