ਸੁਪਰ ਪ੍ਰਫਾਰਮਰ
ਮਹੀਨੇ ਦੀ ਬੱਚੀ ਤਨਿਸ਼ਕਾ ਪਾਂਧੀ ਨੇ ਰਾਸ਼ਟਰੀ ਕਵਿਜ਼ ਮੁਕਾਬਲੇ ਵਿੱਚ ਜਿੱਤਿਆ "ਸੁਪਰ ਪਰਫ਼ਾਰਮਰ" ਦਾ ਖਿਤਾਬਲੁਧਿਆਣਾ (ਗੀਤਾ ਸਕਸੈਨਾ) : ਇੱਕ ਵਿਲੱਖਣ ਉਪਲਬਧੀ ਵਿੱਚ, 7 ਮਹੀਨੇ ਦੀ ਨੰਨੀ ਬੱਚੀ ਤਨਿਸ਼ਕਾ ਪਾਂਧੀ, ਜੋ ਕਿ ਇ...
ਪਾਲੀ ਦੇਤਵਾਲੀਆ ਨਾਲ ਸੰਵੇਦਨਾ ਪ੍ਰਗਟਾਈ
ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪਾਲੀ ਦੇਤਵਾਲੀਆ ਦੇ ਪੁੱਤਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾਲੁਧਿਆਣਾ, 29 ਅਪ੍ਰੈਲ: ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਅਹੁਦੇਦਾਰਾਂ ਵੱਲੋਂ ਉੱਘੇ ਗਾਇਕ...
ਵਾਤਾਵਰਨ ਬਚਾਉਣ ਦਾ ਦਿੱਤਾ ਸੰਦੇਸ਼
ਸੀਯੂ ਪੰਜਾਬ ਦੀ ਵਿਲੱਖਣ ਪਹਿਲ: ‘ਆਲਣਾ ਬਣਾਓ, ਧਰਤੀ ਬਚਾਓ’ ਬਰਡ ਨੇਸਟ ਮੇਕਿੰਗ ਵਰਕਸ਼ਾਪ ਰਾਹੀਂ ਨੌਜਵਾਨਾਂ ਨੂੰ ਪੰਛੀਆਂ ਅਤੇ ਵਾਤਾਵਰਣ ਸੁਰੱਖਿਆ ਦਾ ਦਿੱਤਾ ਸੰਦੇਸ਼ ਬਠਿੰਡਾ, 29 ਅਪ੍ਰੈਲ...
ਨੱਡਾ ਕਰਨਗੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਚੰਡੀਗੜ੍ਹ ਵਿੱਚ ਜਨਤਕ ਸਿਹਤ ਪ੍ਰਣਾਲੀਆਂ ਵਿੱਚ ਚੰਗੇ ਅਤੇ ਦੁਹਰਾਏ ਜਾਣ ਵਾਲੇ ਅਭਿਆਸਾਂ ਅਤੇ ਨਵੀਨਤਾਵਾਂ 'ਤੇ 10ਵੇਂ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ ...
ਸ਼੍ਰੋਮਣੀ ਲੋਕ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਮਨਜੋਤ ਸਿੰਘ ਦਾ ਦੇਹਾਂਤ ਲੁਧਿਆਣਾ, 29 ਅਪ੍ਰੈਲ (ਗੀਤਾ ਸਕਸੈਨਾ) : ਸ਼੍ਰੋਮਣੀ ਪੰਜਾਬੀ ਲੋਕ ਗਾਇਕ ਤੇ ਗੀਤਕਾਰ ਸਭਾ ਪੰਜਾਬ ਦੇ ਪ੍ਰਧਾ...
ਜੂਨੀਅਰ ਵਿੰਗ ਕੈਡਿਟਾਂ ਨੂੰ ਸਰਟੀਫਿਕੇਟ ਵੰਡੇ
*ਐਨ ਸੀ ਸੀ 3 ਪੰਜਾਬ ਗਰਲਜ਼ ਬਟਾਲੀਅਨ, ਲੁਧਿਆਣਾ ਨੇ ਜੂਨੀਅਰ ਵਿੰਗ ਕੈਡੇਟਾਂ ਨੂੰ ਸਰਟੀਫਿਕੇਟ ਵੰਡੇ*ਲੁਧਿਆਣਾ, 22 ਅਪ੍ਰੈਲ (ਗੀਤਾ ਸਕਸੈਨਾ) – ਐਨ ਸੀ ਸੀ 3 ਪੰਜਾਬ ਗਰਲਜ਼ ਬਟਾਲਿਅਨ, ਲੁਧਿਆਣਾ ਵੱਲੋ...
ਮੁਫ਼ਤ ਯੋਗਾ ਕਲਾਸਾਂ
ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਵੱਖ-ਵੱਖ ਤਰੀਕਿਆਂ ਨਾਲ ਨਸ਼ਾ ਛੁਡਾਊ ਮੁਹਿੰਮ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਵਿੱਚ ਮੁੱਖ ਮੰ...
ਸੋਸ਼ਲ ਮੀਡੀਆ ਦੇ ਯੂਜ਼ਰਜ਼ ਨਹੀਂ, ਬ੍ਰਾਂਡ ਬਣੋ!
ਸੋਸ਼ਲ ਮੀਡੀਆ: ਮਨੋਰੰਜਨ ਨਹੀਂ, ਮੌਕਿਆਂ ਦਾ ਮਹਾਂਸਾਗਰਅੱਜ ਦੇ ਡਿਜ਼ਿਟਲ ਯੁੱਗ ਵਿੱਚ ਸੋਸ਼ਲ ਮੀਡੀਆ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਰਹਿ ਗਿਆ, ਬਲਕਿ ਇਹ ਮੌਕਿਆਂ ਦਾ ਇੱਕ ਵਿਸ਼ਾਲ ਮੰਚ ਬਣ ਚੁੱਕਾ ਹੈ। ਜੇਕਰ ਇਸਦਾ ਸਹੀ ਤਰੀ...
ਸ਼ੋਰ ਪ੍ਰਦੂਸ਼ਣ ਵਿਰੁੱਧ ਸ਼ੁਰੂ ਹੋਵੇਗੀ ਮੁਹਿੰਮ
ਸਿਟੀ ਬਿਊਟੀਫੁੱਲ ਵਿੱਚ ਸ਼ੋਰ ਪ੍ਰਦੂਸ਼ਣ ਵਿਰੁੱਧ ਮੁਹਿੰਮ ਸ਼ੁਰੂ ਕਰਨਗੇ ਸਰਵਪ੍ਰੇਮ ਅਤੇ ਪ੍ਰਯੋਗ ਫਾਊਂਡੇਸ਼ਨ ਅੰਤਰਰਾਸ਼ਟਰੀ ਸ਼ੋਰ ਜਾਗਰੂਕਤਾ ਦਿਵਸ 'ਤੇ ਸ਼ੁਰੂ ਹੋਵੇਗੀ 'ਧਵਨੀ-ਦਿ ਪੀਸ' ਮੁਹਿੰਮ ਚੰਡੀਗੜ੍ਹ।&nbs...
ਜਨਤਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਦੂਰਸੰਚਾਰ ਵਿਭਾਗ, ਹਰਿਆਣਾ LSA ਨੇ ਸਿਰਸਾ, ਹਰਿਆਣਾ ਵਿੱਚ ਸੁਰੱਖਿਅਤ ਦੂਰਸੰਚਾਰ ਅਭਿਆਸਾਂ ਅਤੇ ਸਾਈਬਰ ਧੋਖਾਧੜੀ ਰੋਕਥਾਮ 'ਤੇ ਹਿੱਸੇਦਾਰ ਵਰਕਸ਼ਾਪ ਅਤੇ ਜਨਤਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾਸਿਰਸਾ, 16 ਅਪ੍ਰੈਲ, 2...






