ਜਾਗਰੂਕਤਾ ਕੈਂਪ ਲਗਾਇਆ
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਬੱਗਾ ਖੁਰਦ ਪਿੰਡ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨਲੁਧਿਆਣਾ, ਸਤੰਬਰ 20:ਜਿਲ੍ਹਾ ਲੁਧਿਆਣਾ ਦੇ ਨਜਦੀਕੀ ਪਿੰਡ ਬੱਗਾ ਖੁਰਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲ...
ਝੋਨੇ ਦੀ ਖਰੀਦ ਦੇ ਵਿਆਪਕ ਪ੍ਰਬੰਧ
*ਪ੍ਰਸ਼ਾਸਨ ਝੋਨੇ ਦੀ ਖਰੀਦ ਨੂੰ ਸੁਚਾਰੂ ਅਤੇ ਮੁਸ਼ਕਲ ਰਹਿਤ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ- ਡੀ.ਸੀ ਹਿਮਾਂਸ਼ੂ ਜੈਨ**ਸਾਰੀਆਂ 108 ਅਨਾਜ ਮੰਡੀਆਂ ਵਿੱਚ ਵਿਆਪਕ ਪ੍ਰਬੰਧ, 16.55 ਲੱਖ ਮੀਟਰਕ ਟਨ ਝੋਨਾ ਆਉਣ ਦੀ ਉਮੀਦ**ਐਸ.ਡ...
ਖ਼ਸਖ਼ਸ ਦੀ ਖੇਤੀ ਨੂੰ ਮਿਲੇ ਪ੍ਰਵਾਨਗੀ
ਹੜ੍ਹਾਂ ਕਾਰਨ ਹੋਈ ਤਬਾਹੀ ਦੀ ਪੂਰਤੀ ਲਈ ਸਰਕਾਰ ਖਸਖਸ ਦੀ ਖੇਤੀ ਨੂੰ ਪ੍ਰਵਾਨਗੀ ਦੇਵੇ : ਬਰਾੜ ਲੁਧਿਆਣਾ, 12 ਸਤੰਬਰ (ਸਹਿਗਲ) "ਪੰਜਾਬ ਵਿੱਚ ਹੜ੍ਹਾਂ ਕਰਨ ਹੋਈ ਵੱਡੀ ਤਬਾਹੀ ਦੀ ਪੂਰਤੀ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ...
ਲੇਖਕ – ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਰੇਲਵੇ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਕਈ ਦਹਾਕਿਆਂ ਤੋਂ, ਉੱਤਰ ਪੂਰਬ ਇੱਕ ਦੂਰ-ਦੁਰਾਡੇ ਦੀ ਸਰਹੱਦ ਮੰਨਿਆ ਜਾਂਦਾ ਸੀ ਜੋ ਵਿਕਾ...
ਹੜ੍ਹਾਂ ਦੀ ਮਾਰ - ਕਿਸਾਨੀ ਲਈ ਮੁਸੀਬਤ
ਅਗਲੇ ਸੀਜ਼ਨ ‘ਚ ਫ਼ਸਲ ਪੈਦਾ ਕਰਨ ਯੋਗ ਨਹੀਂ ਰਹੇ ਕਿਸਾਨ : ਐਨ.ਕੇ. ਸ਼ਰਮਾ ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਚਾਰ ਲੱਖ ਰੁਪਏ ਪ੍ਰਤੀ ਏਕੜ ਦੇਵੇ ਮੁਆਵਜ਼ਾ ਸਾਬਕਾ ਵਿਧਾਇਕ ਨੇ ਘੱਗਰ ਦਰਿਆ ਕਿਨਾਰੇ ਵੱਸੇ ਪਿੰਡਾਂ ਦਾ...
ਸਬਜ਼ੀਆਂ ਦੇ ਰੇਟ ਚੜ੍ਹੇ ਅਸਮਾਨੀ
ਬਰਸਾਤਾਂ ਦੀ ਮਾਰ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ ਰਸੋਈ ਦਾ ਵਿਗੜਿਆ ਬਜਟ ਬੁਢਲਾਡਾ (ਅਮਨ ਮਹਿਤਾ) ਪੰਜਾਬ, ਹਿਮਾਚਲ ਵਿਚ ਲਗਾਤਾਰ ਪੈ ਰਹੇ ਮੀਹ ਅਤੇ ਹੜ੍ਹਾਂ ਦੀ ਮਾਰ ਨੇ ਕਿਸਾਨਾਂ ਦੀ ਲੇਖਾ ਏਕੜ ਫਸ...
ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ-ਡੀ.ਐਸ.ਪੀ. ਬੁਢਲਾਡਾ ( ਮੇਹਤਾ ਅਮਨ) ਕੁਝ ਦਿਨ ਪਹਿਲਾ ਹੋਏ ਝਗੜੇ ਦੇ ਮਾਮਲੇ ਚ ਸਮਝੌਤਾ ਨਾ ਕਰਨ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਇਕ ਨੌਜਵਾਨ ਦੀ ਧੌਂਣ ਚ ਗੋਲੀ ਚਲਾਈ ਗੋਲੀ...
FIEO ਨੇ ਨਿਰਯਾਤ ਰਿਫੰਡ ਨੂੰ ਤੇਜ਼ ਕਰਨ ਲਈ GST ਕੌਂਸਲ ਦੇ ਸੁਧਾਰ ਉਪਾਵਾਂ ਦਾ ਸਵਾਗਤ ਕੀਤਾਨਵੀਂ ਦਿੱਲੀ, 4 ਸਤੰਬਰ, 2025: ਭਾਰਤੀ ਨਿਰਯਾਤ ਸੰਗਠਨਾਂ ਦੇ ਸੰਘ (FIEO) ਨੇ ਨਿਰਯਾਤਕਾਂ ਲਈ ਤਰਲਤਾ ਚੁਣੌਤੀਆਂ ਨੂੰ ਘਟਾਉਣ ਅ...
ਅੰਮ੍ਰਿਤਸਰ 4 ਸਤੰਬਰ (ਰਾਕੇਸ਼ ਅਰੋੜਾ) - ਇੰਪੀਰੀਅਲ ਬੁੱਲਜ਼ ਨੇ ਅੰਮ੍ਰਿਤਸਰ ਵਿੱਚ ਇੱਕ ਬੇਮਿਸਾਲ ਸ਼ੁਰੂਆਤ ਕੀਤੀ ਹੈ।ਇੱਕ ਦਿਲਚਸਪ ਦੁਨੀਆਂ ਵਿੱਚ ਗਿਆਨ ਅਤੇ ਹੁਨਰ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਇਹ ਅਤਿ-ਆਧ...
ਲੁਧਿਆਣਾ (ਵਾਸੂ ਜੇਤਲੀ): ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵੀਰਵਾਰ ਨੂੰ ਕੇਂਦਰੀ ਅਤੇ ਮਹਿਲਾ ਜੇਲ੍ਹ ਦਾ ਡੂੰਘਾਈ ਨਾਲ ਨਿਰੀਖਣ ਕੀਤਾ। ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ...