ਵਿਸ਼ਵ ਪੱਧਰੀ ਗੁਣਵੱਤਾ ਅਪਣਾਉਣ ਫਾਰਮਾ ਕੰਪਨੀਆਂ
ਸਰਕਾਰੀ ਯੋਜਨਾਵਾਂ ਰਾਹੀਂ ਵਿਸ਼ਵ ਪੱਧਰੀ ਗੁਣਵੱਤਾ ਮਿਆਰਾਂ ਨੂੰ ਅਪਣਾਉਣ ਫਾਰਮਾ ਕੰਪਨੀਆਂ: ਧਰਮਿੰਦਰ ਯਾਦਵ ਪੀਐਚਡੀਸੀਸੀਆਈ ਨੇ ਸਰਬੋਤਮ ਨਿਰਮਾਣ ਅਭਿਆਸਾਂ ਰਾਹੀਂ ਫਾਰਮਾਸਿਊਟੀਕਲ ਕੁਆਲਟੀ ਭਰੋਸਾ ਵਧਾਉਣ 'ਤੇ ਆਯੋਜਿਤ ਕੀਤਾ...
ਤਰਨਤਾਰਨ ਦੀ ਚੋਣ ਲਈ ਡਿਊਟੀਆਂ ਲਗਾਈਆਂ
ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਤਰਨਤਾਰਨ ਉਪ ਚੋਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂਲੁਧਿਆਣਾ, 23 ਅਕਤੂਬਰ (ਰਾਕੇਸ਼ ਅਰੋੜਾ) -ਤਰਨਤਾਰਨ ਵਿੱਚ ਹੋਣ ਵਾਲੀ ਉਪ ਚੋਣ ਸਬੰਧੀ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨ...
ਹੜ੍ਹ ਰਾਹਤ ਰਾਸ਼ੀ ਵੰਡੀ5
*ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 121 ਕਿਸਾਨਾਂ ਨੂੰ 38.15 ਲੱਖ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਵੰਡੀ* *ਰਾਹਤ ਰਾਸ਼ੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੀ ਗਈ*ਲੁਧਿਆਣਾ, 21 ਅਕਤੂਬਰ:ਪੰਜਾ...
ਕੇਂਦਰੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਈਸੀਏਆਰ-ਭਾਰਤੀ ਮੱਕਾ ਖੋਜ ਸੰਸਥਾਨ ਲੁਧਿਆਣਾ ਵਿਖੇ ਪ੍ਰਬੰਧਕੀ ਭਵਨ ਦਾ ਉਦਘਾਟਨ ਕੀਤਾਮੱਕਾ ਹਿਤਧਾਰਕਾਂ, ਕਿਸਾਨਾਂ, ਗ੍ਰਾਮੀਣ ਵਿਕਾਸ ਯੋਜਨਾਵਾਂ ਦੇ ਲਾਭਪ...
ਕਣਕ ਦੀਆਂ ਨਵੀਂਆਂ ਲਾਹੇਵੰਦ ਕਿਸਮਾਂ
ਕਣਕ ਦੀਆਂ ਨਵੀਆਂ ਕਿਸਮਾਂ ਪੀ ਬੀ ਡਬਲਊ 872 ਅਤੇ ਐਚ ਡੀ 3386 ਵਧੇਰੇ ਲਾਹੇਵੰਦ: ਬਰਾੜ ਲੁਧਿਆਣਾ, 14 ਅਕਤੂਬਰ (ਰਾਕੇਸ਼ ਅਰੋੜਾ) - ਹਾੜੀ ਦੇ ਮੌਸਮ ਦੌਰਾਨ ਪੰਜਾਬ ਵਿੱਚ ਕਣਕ ਅਨਾਜ ਦੀ ਮੁੱਖ ਫਸਲ ਹੈ ਇਸ ਦੀ ਬ...
Sonalika launch's New Tractor
ਸੋਨਾਲੀਕਾ ਨੇ ਪੀਏਯੂ ਕਿਸਾਨ ਮੇਲੇ ਵਿੱਚ ਲਾਂਚ ਕੀਤਾ ਨਵਾਂ ਟਰੈਕਟਰ ਲੁਧਿਆਣਾ: ਸੋਨਾਲੀਕਾ ਟਰੈਕਟਰਜ਼ ਨੇ ਸ਼ੁੱਕਰਵਾਰ ਨੂੰ ਪੀਏਯੂ ਕਿਸਾਨ ਮੇਲਾ ਪ੍ਰਦਰਸ਼ਨੀ 2025 ਵਿੱਚ ਸੋਨਾਲੀਕਾ ਸਿਕੰਦਰ ਡੀਲਕਸ ਡੀਆਈ 60 ਟੀ...
ਬਰਾੜ ਐਗਰੀਕਲਚਰ ਫਾਰਮ 'ਤੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ
ਪੀਏਯੂ ਲੁਧਿਆਣਾ ਦੇ ਦੋ ਰੋਜਾ ਕਿਸਾਨ ਮੇਲੇ ਮੌਕੇ ਬਰਾੜ ਐਗਰੀਕਲਚਰ ਫਾਰਮ ਲੁਧਿਆਣਾ ਤੇ ਕਿਸਾਨਾਂ ਨੂੰ ਕਣਕ ਦੀਆਂ ਨਵੀਆਂ ਕਿਸਮਾਂ ਦੀ ਦਿੱਤੀ ਜਾਣਕਾਰੀਲੁਧਿਆਣਾ, 27 ਸਤੰਬਰ (ਰਾਕੇਸ਼ ਅਰੋੜਾ) - ਪੀ ਏ ਯੂ ...
SKM ਪੰਜਾਬ ਦੀ ਮੀਟਿੰਗ ਦੇਫੈਸਲੇ
ਹੁਸ਼ਿਆਰਪੁਰ ਵਾਲੇ ਬੱਚੇ ਦੇ ਕਾਤਲ ਨੂੰ ਹੋਵੇ ਸਖਤ ਸਜ਼ਾ ਪਰ ਸਮੁੱਚੇ ਭਾਈਚਾਰੇ ਨੂੰ ਦੋਸ਼ੀ ਗਰਦਾਨਣਾ ਗਲਤਅੱਠ ਅਕਤੂਬਰ ਨੂੰ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਦਿੱਤੇ ਜਾਣਗੇ ਧਰਨੇਲੁਧਿਆਣਾ 27 ਸਤੰਬਰ (ਇੰਦਰਜੀਤ) - ਅੱ...
DM ਵੱਲੋਂ ਕੰਬਾਈਨਾਂ ਦੀ ਵਰਤੋਂ ਬਾਰੇ ਹੁਕਮ ਜਾਰੀ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ ਹੁਕਮ ਜਾਰੀ - ਹਾਰਵੈਸਟਰ ਕੰਬਾਇਨ ਦੀ ਵਰਤੋਂ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਰਾਹੀਂ ਅਪਰੇਸ਼ਨ ਵਰਦੀਨੈਸ...
ਕਿਸਾਨ ਮੇਲੇ ਮੌਕੇ ਬਰਾੜ ਐਗਰੀਕਲਚਰ ਫਾਰਮ 'ਤੇ ਲੱਗੀਆਂ ਰੌਣਕਾਂ
ਪੀਏਯੂ ਲੁਧਿਆਣਾ ਦੇ ਦੋ ਰੋਜਾ ਕਿਸਾਨ ਮੇਲੇ ਮੌਕੇ ਬਰਾੜ ਐਗਰੀਕਲਚਰ ਫਾਰਮ ਲੁਧਿਆਣਾ 'ਤੇ ਕਿਸਾਨਾਂ ਦੀਆਂ ਲੱਗੀਆਂ ਰੌਣਕਾਂ ਕਣਕ ਦੀਆਂ ਨਵੀਆਂ ਕਿਸਮਾਂ ਦੀ ਦਿੱਤੀ ਜਾਣਕਾਰੀਲੁਧਿਆਣਾ 26 ਸਤੰਬਰ (...








