ਪ੍ਰੈਸ ਨੋਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਮਨੋਜ ਧੀਮਾਨ ਦੇ ਲਘੁਕਥਾ ਸੰਗ੍ਰਹਿ ‘ਜਾਗਤੇ ਰਹੋ’ 'ਤੇ ਲਘੂ ਖੋਜ-ਪ੍ਰਬੰਧ, ਰਿਸ਼ੀ ਕੁਮਾਰ ਨੇ ਕੀਤਾ ਵਿਸ਼ਲੇਸ਼ਣਾਤਮਕ ਅਧਿਐਨਲੁਧਿਆਣਾ, 15 ਜੁਲਾਈ, 2026...
Ishq Canvas Released
ਪੰਜਾਬੀ ਲੇਖਕ ਸਭਾ ਵੱਲੋਂ ਅਸ਼ਵਨੀ ਜੇਤਲੀ 'ਪ੍ਰੇਮ' ਦਾ ਗ਼ਜ਼ਲ ਸੰਗ੍ਰਹਿ 'ਇਸ਼ਕ ਕੈਨਵਸ' ਲੋਕ ਅਰਪਣ ਲੁਧਿਆਣਾ, 12 ਜੁਲਾਈ (ਸਰਬਜੀਤ ਲੁਧਿਆਣਵੀ) : ਪੰਜਾਬੀ ਲੇਖਕ ਸਭਾ ਲੁਧਿਆਣਾ ਦੀ ਇਕ ਅਹਿਮ ਮੀਟਿੰਗ ਪੰਜ...
ਪੁਸਤਕ ਸੱਭਿਆਚਾਰ
ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਮੂਹ ਪੰਜਾਬੀਆਂ ਵੱਲੋਂ “ਘਰ ਘਰ ਲਾਇਬਰੇਰੀ ਲਹਿਰ”ਉਸਾਰਨ ਦੀ ਲੋੜ— ਦਰਸ਼ਨ ਬੁੱਟਰਲੁਧਿਆਣਾ, 8 ਜੁਲਾਈ : ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.) ਦੇ ਪ੍ਰਧਾਨ ਅਤੇ ਭਾ...
ਕਲਾ ਸੰਗਮ ਨੀਲੋਂ ਵੱਲੋਂ ਕਰਵਾਏ ਸਮਾਗਮ ‘ਚ ਪੁੱਜੀਆਂ ਸਾਹਿਤਕ ਹਸਤੀਆਂ ਖੰਨਾ , / ਸਮਰਾਲਾ 08 ਜੁਲਾਈ(ਮਨਜੀਤ ਸਿੰਘ ਧੀਮਾਨ )–ਕਲਾ ਸੰਗਮ ਨੀਲੋਂ ਵਲੋਂ ਪ੍ਰਸਿੱਧ ਸਾਹਿਤਕਾਰ ਸੁਰਿੰਦਰ ਰਾਮਪੁਰੀ ਦੀ ਨਵ-...
ਤੂਫ਼ਾਨ ਸਾਹਿਬ ਦਾ ਜਨਮ ਦਿਨ ਮਨਾਇਆ
*ਸ਼੍ਰੋਮਣੀ ਲਿਖਾਰੀ ਬੋਰਡ ਵਲੋਂ ਪੰਜਾਬੀ ਦੇ ਪਹਿਲੇ ਜਾਸੂਸੀ ਨਾਵਲਕਾਰ ਤੂਫਾਨ ਸਾਹਿਬ ਦਾ 94ਵਾਂ ਜਨਮ ਦਿਨ ਮਨਾਇਆ ਗਿਆ* ਲੁਧਿਆਣਾ 6 ਜੁਲਾਈ (ਇੰਦਰਜੀਤ) : ਬਹੁਪੱਖੀ ਸਾਹਿਤਕਾਰ, ਪੰਜਾਬੀ ਭਾਸ਼ਾ ਦੇ ਪਹਿਲੇ ਜਾਸੂਸੀ ਨਾ...
ਸੁਪਨੇ ਪੂਰੇ ਕਰਨ ਲਈ ਟੀਚੇ ਸਪਸ਼ਟ ਹੋਣ : ਵਾਨੀ
ਜੇਕਰ ਟੀਚਾ ਸਪੱਸ਼ਟ ਹੋਵੇ ਅਤੇ ਸਖ਼ਤ ਮਿਹਨਤ ਇਮਾਨਦਾਰੀ ਨਾਲ ਕੀਤੀ ਜਾਵੇ, ਤਾਂ ਹਰ ਸੁਪਨਾ ਪੂਰਾ ਹੋ ਸਕਦਾ ਹੈ: ਵਾਣੀਲੁਧਿਆਣਾ, 5 ਜੁਲਾਈ: ਸ਼੍ਰੀਮਤੀ ਇੰਡੀਆ-ਯੂਐਸਏ ਯੂਨੀਵਰਸ 2026, ਸਵਪਨਾਲੀ ਵਾਣੀ ਨੇ ਮੁੰਬਈ ਵਿੱਚ ਇੱਕ ਵ...
ਪੁਸਤਕ ਲੋਕ ਅਰਪਣ
ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ, ਪ੍ਰੋ. ਜਗਮੋਹਨ ਸਿੰਘ, ਗੁਜ਼ਰ ਪੰਧੇਰ ਅਤੇ ਮਲਕੀਤ ਸਿੰਘ Aulakh ਵੱਲੋਂ ਲਲਿਤ ਬੇਰੀ ਦੀ ਲਿਖੀ ਅੰਗਰੇਜ਼ੀ ਪੁਸਤਕ ' 'ਸਨਸ਼ਾਈਨ... ਰਿਮਿੰਸਿੰਗ ਆਦਿੱਤ...
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਰਕਬਾ ਵਿਖੇ ਲਾਇਬ੍ਰੇਰੀ ਸਥਾਪਿਤ ਕਰਨ ਦਾ ਫੈਸਲਾ : ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾ, 24 ਜੂਨ (ਇੰਦਰਜੀਤ) : ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਲੁਧਿਆਣਾ ਵਿੱਚ ਕਰਵਾਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਰਕਬਾ (ਲੁਧਿਆਣਾ)...
ਚੰਡੀਗੜ੍ਹ/ਪਟਿਆਲਾ, 24 ਜੂਨ, : ਪੰਜਾਬ ਦੇ ਨਾਮਵਰ ਲੇਖਕ ਅਤੇ ਲਿਪੀਅੰਤਕਾਰ ਡਾ. ਹਰੰਬਸ ਸਿੰਘ ਧੀਮਾਨ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਬੀਤੀ ਰਾਤ ਅੰਤਿਮ ਸਵਾਸ ਲਏ।...
ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਪੁਸਤਕ ਸਲੋਹ (ਇੰਗਲੈਂਡ ਵਿਚ ਲੇਖਕ ਪਾਠਕ ਮੰਚ ਵੱਲੋਂ ਲੋਕ ਅਰਪਣ
ਲੁਧਿਆਣਾ, 18 ਜੂਨ (ਮਨਜੀਤ ਸਿੰਘ ਧੀਮਾਨ) : ਵਿਸ਼ਵ ਪੰਜਾਬੀ ਸਭਾ ਬਰੈਮਪਟਨ(ਕੈਨੇਡਾ) ਵੱਲੋਂ ਪ੍ਰਕਾਸ਼ਿਤ ਪੁਸਤਕ ਪੰਜਾਬੀ ਬੋਲੀ, ਰਮਜ਼ਾਂ ਰੁਕਾਵਟਾਂ ਤੇ ਰਾਹ ਨੂੰ ਲੇਖਕ ਪਾਠਕ ਮੰਚ ਸਲੋਹ (ਇੰਗਲੈਂਡ) ਵੱਲੋਂ ਲੋਕ ਅਰਪਣ ਕੀਤਾ...










