ਸੁਰਜੀਤ ਰਾਮਪੁਰੀ ਦੇ ਜੀਵਨ ਤੇ ਸ਼ਾਇਰੀ ਬਾਰੇ ਸਮਾਗਮ
ਭਾਰਤੀ ਸਾਹਿੱਤ ਅਕਾਡਮੀ ਦਿੱਲੀ ਵੱਲੋਂ ਸਵਰਗੀ ਕਵੀ ਸੁਰਜੀਤ ਰਾਮਪੁਰੀ ਦੀ ਸ਼ਾਇਰੀ ਤੇ ਜੀਵਨ ਬਾਰੇ ਸਾਹਿਤਕ ਸਮਾਗਮਰਾਮਪੁਰ, 7ਅਕਤੂਬਰ - ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ...
ਪੁਸਤਕ ਲੋਕ ਅਰਪਣ
ਯੂਰਪੀ ਪੰਜਾਬੀ ਸਾਹਿਤਕ ਸਮਾਗਮ ਜਰਮਨੀ ਦੌਰਾਨ ਕਿਸਾਨ ਸੰਘਰਸ਼ ਬਾਰੇ ਸੰਪਾਦਿਤ ਕਾਵਿ ਸੰਗ੍ਰਹਿ “ਧਰਤਿ ਵੰਗਾਰੇ ਤਖਤ ਨੂੰ” ਪੰਜ ਕਿਤਾਬਾਂ ਲੋਕ ਅਰਪਣਲੁਧਿਆਣਾ, 6 ਅਕਤੂਬਰ - ਪਿਛਲੇ ਦਿਨੀਂ ਯੂਰਪੀ ਪੰਜਾਬ...
ਡਾ ਜਸਪ੍ਰੀਤ ਕੌਰ ਫ਼ਲਕ ਦਾ ਸਨਮਾਨ
ਡਾ. ਜਸਪ੍ਰੀਤ ਕੌਰ ਫਲਕ ਨੂੰ ਭੂਟਾਨ-ਭਾਰਤ ਸਾਹਿਤ ਉਤਸਵ ਵਿੱਚ ਸਨਮਾਨਿਤ ਕੀਤਾ ਗਿਆਲੁਧਿਆਣਾ, 28 ਸਤੰਬਰ (ਸਰਬਜੀਤ) - ਹਿੰਦੀ ਦਿਵਸ ਦੇ ਮੌਕੇ 'ਤੇ ਕ੍ਰਾਂਤੀਧਾਰਾ ਸਾਹਿਤ ਅਕਾਦਮੀ ਦੀ ਸਰਪ੍ਰਸਤੀ ਹੇਠ ਭੂਟਾਨ ਦੀ ਰਾਜਧਾਨੀ ਥਿੰ...
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਸਿਵਲ ਲਾਈਨਜ਼, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਨੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਅਗਵਾਈ ਹੇਠ, ਡਾ. ਸੁਸ਼ਮਿੰਦਰਜੀਤ ਕੌਰ, ਮੁਖੀ, ਪੀ.ਜੀ. ਅੰਗਰੇਜ਼ੀ ...
ਗੁਨਾਹ ਕਬੂਲ ਹੈ, ਕਬੂਲ ਹੈ, ਕਬੂਲ ਹੈ/ਅਸ਼ਵਨੀ ਜੇਤਲੀ 'ਪ੍ਰੇਮ'
ਧੀ ਸਮੁੰਦਰੋਂ ਪਾਰ ਵਸੇਂਦੀਫ਼ਿਕਰ ਕਰੇਂਦੀਕਰਦੀ ਹੈ ਕਾਲ ਪੁੱਛਦੀ ਹੈ ਰੋਜ਼ ਬੁੱਢੜੇ ਬਾਪ ਦਾ ਹਾਲਪੁੱਤਰ ਘਰ ਵਿਚ ਹੀ ਰਹਿੰਦਾ ਹ...
ਕ੍ਰੈਡਿਟ ਰਿੱਜ ਸੀਨੀਅਰਜ਼ ਕਲੱਬ ਨੇ ਮਨਾਇਆ ਕੈਨੇਡਾ ਪ੍ਰਤੀ ਰਾਸ਼ਟਰੀ ਭਾਵਨਾ ਨੂੰ ਸਮਰਪਿਤ 'ਪੰਜਾਬੀ ਸੱਭਿਆਚਾਰਕ ਮੇਲਾ'
ਬਰੈਂਪਟਨ, (ਡਾ. ਝੰਡ/ਡਾ. ਕੋਰਪਾਲ) – ਕ੍ਰੈਡਿਟ ਰਿੱਜ ਸੀਨੀਅਰਜ਼ ਕਲੱਬ ਵੱਲੋਂ ਬੀਤੇ ਸ਼ਨੀਵਾਰ ਇੱਥੇ ਕ੍ਰੈਡਿਟਵਿਊ ਰੋਡ ਸਥਿਤ ਮੇਅਬੈਂਕ ਪਾਰਕ ਵਿੱਚ ਕੈਨੇਡਾ ਪ੍ਰਤੀ ਰਾਸ਼ਟਰੀ ਪ੍ਰੇਮ ਭਾਵਨਾ ਨੂੰ ਸਮੱਰਪਿਤ ਇੱਕ...
ਬਾਬਾ ਬਕਾਲਾ ਸਾਹਿਬ 31ਅਗਸਤ (ਸੁਖਰਾਜ ਸਿੰਘ ਮੱਦੇਪੁਰ) - ਅੱਜ ਲੇਖਕ ਅਦਾਕਾਰ ਕਲਾ ਮੰਚ ਸ੍ਰੀ ਖਡੂਰ ਸਾਹਿਬ ਦੀ ਮੀਟਿੰਗ ਕਲਾ ਮੰਚ ਦੇ ਮੁੱਖ ਸਲਾਹਕਾਰ ਡਾ ਰਮਨ ਕੁਮਾਰ ਦੇ ਗ੍ਰਹਿ ਵਿਖੇ ਮੁੱਖ ਸੰਚਾਲਕ ਸੁਲੱਖਣ ਸਿੰਘ ਦੇਲਾਵਾਲ...
ਲੁਧਿਆਣਾ, 25 ਅਗਸਤ (ਤਮੰਨਾ ਬੇਦੀ) - ਪੰਜਾਬ ਦੇ ਸੱਭਿਆਚਾਰਕ ਮਾਮਲੇ,ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਰੁਣਪ੍ਰੀਤ ਸਿੰਘ ਸੌੋਂਦ ਨੇ ਕਿਹਾ ਹੈ ਕਿ ਪੰਜਾਬ ਦੇ ਸਰਬਪੱਖੀ ਪੇਂਡੂ ਵਿਕਾਸ ਵਿੱਚ ਲਾ...
“ਧਰਤਿ ਵੰਗਾਰੇ ਤਖ਼ਤ ਨੂੰ” ਕਾਵਿ ਪੁਸਤਕ ਨਹੀਂ, ਸੰਘਰਸ਼ਸ਼ੀਲ ਵਕਤ ਦਾ ਦਸਤਾਵੇਜ਼ ਹੈ - ਪ੍ਰੋ. ਸੁਖਵੰਤ ਸਿੰਘ ਗਿੱਲ
ਲੁਧਿਆਣਾ: 10 ਅਗਸਤ (ਤਮੰਨਾ ਬੇਦੀ) -“ਧਰਤਿ ਵੰਗਾਰੇ ਤਖ਼ਤ ਨੂੰ” ਨਿਰਾ ਸੰਪਾਦਿਤ ਕਾਵਿ ਸੰਗ੍ਰਹਿ ਹੀ ਨਹੀਂ ਸਗੋਂ ਕਿਸਾਨ ਮੋਰਚਾ 2020-21 ਦੌਰਾਨ ਸੰਘਰਸ਼ਸ਼ੀਲ ਵਕਤ ਦਾ ਮਹੱਤਵ ਪੂਰਨ ਦਸਤਾ...
ਚੰਡੀਗੜ੍ਹ - ਵਿਰਾਸਤ ਪੰਜਾਬ ਮੰਚ ਵੱਲੋਂ ਆਈ ਸੀ ਐਸ ਐਸ ਆਰ ਸੈਮੀਨਾਰ ਹਾਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੁਖਮਨੀ ਬਰਾੜ ਦੀ ਅੰਗਰੇਜ਼ੀ ਕਵਿਤਾਵਾਂ ਦੀ ਤੀਸਰੀ ਕਿਤਾਬ "ਕਲਾਊਡ ਆਫ਼ ਸਾਰੋ" ਦੀ ਘੁੰ...