ਪਰ-ਹੀਣ ਪਰਿੰਦੇ

ਪ੍ਰਵਾਸੀ ਪੰਜਾਬੀ ਲੇਖਿਕਾ ਪਰਵੇਜ਼ ਸੰਧੂ ਦਾ ਸੱਜਰਾ ਕਹਾਣੀ ਸੰਗ੍ਰਹਿ “ਪਰ - ਹੀਣ ਪਰਿੰਦੇ” ਪ੍ਰਦੇਸ਼ਾਂ ਵਿੱਚ ਬੁਢਾਪੇ ਦਾ ਸ਼ੀਸ਼ਾ: ਪ੍ਰੋ. ਗੁਰਭਜਨ ਸਿੰਘ ਗਿੱਲਲੁਧਿਆਣਾ, 16 ਜੂਨ (ਮਨਜੀਤ ਸਿੰਘ ਧੀਮਾਨ) : ਵ...

ਜਰਨੈਲ ਸਿੰਘ ਆਰਟਿਸਟ ਸਮ੍ਰਿਤੀ ਗ੍ਰੰਥ ਲੋਕ ਅਰਪਣ

 ਸਿਮਰਤੀ ਗ੍ਰੰਥ ਲੁਧਿਆਣਾ ਵਿੱਚ ਪ੍ਰੋ. ਜਗਮੋਹਨ ਸਿੰਘ , ਡਾ. ਐੱਸ ਪੀ ਸਿੰਘ , ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣਲੁਧਿਆਣਾ (ਅਸ਼ਵਨੀ ਆਹੂਜਾ) : ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਕਲਾ ਫੁਲਕਾ...

ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ-ਸ਼ਤਾਬਦੀ ਸਾਲ ਦਾ ਆਰੰਭ

ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਕਾਰਾਂ ਨੂੰ ਹੁਣ ਫੇਰ ਸਰਗਰਮ  ਸਾਹਿੱਤ ਸਿਰਜਣਾ ਕਰਨ ਦੀ ਲੋੜ-ਡਾ. ਸ ਪ ਸਿੰਘਲੁਧਿਆਣਾ, 12 ਜੂਨ (ਮਨਜੀਤ ਸਿੰਘ ਧੀਮਾਨ) : ਵਿਸ਼ਵ ਅਮਨ ਲਹਿਰ ਦੇ ਸਿਰਕੱਢ ਪੰਜਾਬੀ ਕਵੀ ਸੁਰਜੀਤ ਰਾਮ...

ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਲੁਧਿਆਣਾ ਵਿਖੇ ਭਲਕੇ 12 ਜੂਨ ਨੂੰ ਡਾ. ਸ.ਪ. ਸਿੰਘ ਕਰਨਗੇ

ਇਸੇ ਦਿਨ ਆਰਟਿਸਟ ਜਰਨੈਲ ਸਿੰਘ ਸਿਮਰਤੀ ਗ੍ਰੰਥ ਵੀ ਲੋਕ ਅਰਪਣ ਕੀਤਾ ਜਾਵੇਗਾਲੁਧਿਆਣਾ, 11 ਜੂਨ (ਤਮੰਨਾ ਬੇਦੀ) : ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਉਸ ਦੇ ਜਨਮ ਦਿਨ 12 ਜੂਨ  ਵਾਲੇ ਦ...

ਕੋਰਟਸ਼ਿਪ

ਕੋਰਟਸ਼ਿਪ ਆਸਥਾ ਦੀ ਮਨੋਵਿਗਿਆਨ ਦੀ ਪੜ੍ਹਾਈ ਖਤਮ ਹੋਈ ਹੀ ਸੀ ਕਿ ਘਰ ਵਿਚ ਉਸ ਦੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਏਨੀ ਸੁਨੱਖੀ ਕੁੜੀ ਨੂੰ ਕੋਈ ਵੀ ਦੇਖ ਕੇ ਨਾਂਹ ਨਹੀਂ ਸੀ ਕਰ ਸਕਦਾ।  ਇਕ ਦਿਨ ਉਸ ਦੀ ਸਹੇਲੀ ਸ...

ਪ੍ਰੋ ਵੜੈਚ ਯਾਦਗਾਰੀ ਸਮਾਗਮ

ਆਜ਼ਾਦੀ ਸੰਘਰਸ਼ ਦੇ ਇਤਿਹਾਸਕਾਰ ਪ੍ਰੋ.  ਮਲਵਿੰਦਰ ਜੀਤ ਸਿੰਘ ਵੜੈਚ ਯਾਦਗਾਰੀ ਸਮਾਗਮ ਵਿੱਚ ਸਿਰਕੱਢ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਪੁਸਤਕ “ ਸਿਮਰਤੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਪੰਜਾਬੀ ...

ਗੀਤ ਸੰਗ੍ਰਹਿ 'ਪੈਂਡਾ' ਲੋਕ ਅਰਪਣ

ਗੀਤਕਾਰ ਰਾਜ ਕਾਕੜਾ ਦਾ ਗੀਤ ਸੰਗ੍ਰਹਿ “ਪੈਂਡਾ”  ਪ੍ਰੋ. ਗੁਰਭਜਨ ਸਿੰਘ ਗਿੱਲ  ਤੇ ਲੋਕ ਗਾਇਕ ਹਰਦੀਪ ਮੋਹਾਲੀ ਨੇ ਲੋਕ ਅਰਪਣ ਕੀਤਾਲੁਧਿਆਣਾ 22 ਮਈ (ਤਮੰਨਾ ਬੇਦੀ) : ਪੰਜਾਬੀ ਲੋਕ ਵਿਰਾਸਤ ਅ...

ਉਹ ... / ਅਸ਼ਵਨੀ ਜੇਤਲੀ 'ਪ੍ਰੇਮ'

ਜੀਹਦੇ ਹੋਠਾਂ ਉੱਤੇ ਮਿੱਠੀ ਮੁਸਕਾਨ ਦਾ ਸੀ ਰੰਗ ਜੀਹਨੂੰ ਵੇਖ ਰਹਿ ਜਾਂਦੀਆਂ ਸੀ ਪਰੀਆਂ ਵੀ ਦੰਗਜੀਹਦੀ ਤੋਰ 'ਚ ਸੀ ਮੜ੍ਹਕ ਤੇ ਸ਼ਾਨ ਵਾਲਾ ਢੰਗਜੀਹਦੇ ਨੈਣਾਂ ਵਿਚ ਸੰਗ ਵਾਲੀ ਧਾਰ ਸੀਮੇਰੀ ਜ਼ਿੰਦਗੀ ਦਾ ਉਹੀ ਤਾਂ ਆਧਾਰ ਸੀਜ...

ਬੁੱਢੇ ਦਰਿਆ 'ਤੇ ਹੋਇਆ ਕਵੀ ਦਰਬਾਰ

ਸੰਤ ਬਲਬੀਰ  ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੁੱਢੇ ਦਰਿਆ ਤੇ ਕਵੀ ਦਰਬਾਰਧਰਤੀ, ਪਾਣੀ, ਹਵਾ ਤੇ ਪੰਜਾਬੀਅਤ ਨੂੰ ਬਚਾਈਏ-ਪ੍ਰੋ.ਗੁਰਭਜਨ ਸਿੰਘ ਗਿੱਲਲੁਧਿਆਣਾ (ਤਮੰਨਾ ਬੇਦੀ) : ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿ...

ਸ: ਤਰਲੋਚਨ ਸਿੰਘ ਵੱਲੋਂ ਡਾ. ਭੱਲਾ ਦੀ ਪੁਸਤਕ ਲੋਕ ਅਰਪਣ

ਤਰਲੋਚਨ ਸਿੰਘ ਵੱਲੋਂ ਡਾ. ਭੱਲਾ ਦੀ ਪੁਸਤਕ ‘ਦ ਮਿਰਰ ਆਫ ਆਵਰ ਏਜ: ਰਿਫਲੈਕਸ਼ਨਜ਼ ਆਨ ਸੋਸਾਇਟੀ, ਕਲਚਰ ਐਂਡ ਪਾਲਿਟਿਕਸ’ ਦਾ ਵਿਮੋਚਨਲੁਧਿਆਣਾ, 9 ਅਪ੍ਰੈਲ : (ਤਮੰਨਾ ਬੇਦੀ) ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ...