ਜਿਊਣਾ ਸਿਖਾਉਦੀਆਂ ਕਿਤਾਬਾਂ

ਕਿਤਾਬਾਂ ਇੱਕਲੇਪਣ 'ਚ ਹਸਾਉੰਦੀਆਂ  ਰਵਾਉੰਦੀਆਂ  ਮੁਸਕਰਾਉੰਦੀਆਂ ਧੀਰਜ  ਬਣਾਉੰਦੀਆਂ ਨੇ। ਕਿਤਾਬਾਂ ਜਿੰਦਗੀ ਨੂੰ  ਪੜਾਉੰਦੀਆਂ  ਸਿਖਾਉੰਦੀਆਂ  ਅਗਾਂਹ ਵਧਾਉੰਦੀਆਂ  ...

ਉਹ ਹੋਰ ਹੋਣਗੇ

ਉਹ ਹੋਰ ਹੋਣਗੇ ਜੋ ਗਾਉਂਦੇ ਨੇ ਸਾਜ਼ਾਂ ਨਾਲ  ਮੈਂ ਤਾਂ ਵਜਾਂਦਾ ਰਿਹਾ ਹਾਂ                      ਉਮਰ ਭਰ ਗ਼ਰੀਬੀ ਦਾ ਸਾਜ਼    &nb...

ਕਿਤਾਬਾਂ

ਸਾਡੇ ਕੋਲ ਜ਼ਿੰਦਗੀ ਦਾ  ਹਰ ਵਜੂਦ ਪਿਆ ਹੈ  ਹਰ ਕਿੱਸਾ , ਹਰ ਰਾਜ਼ , ਹਰ ਸੱਚ  ਕਿਤਾਬਾਂ ਵਿੱਚ ਮੌਜੂਦ ਪਿਆ ਹੈ ।  ਸਾਨੂੰ ਸੋਹਣਾ ਬਣਾਉਂਦੀਆਂ ,  ਸੁਲਝਾਉਂਦੀਆਂ  ਸਾਡੇ ਨਾਲ ...

ਫੁੱਲਾਂ ਵਰਗਾ ਬਣਨਾ ਸਿੱਖੀਏ…

  ਸ਼ਹਿਬਰ ਲੱਗੀ ਵਿੱਚ ਬਗੀਚੀਂ, ਜਿਉਂ ਅਮ੍ਰਿਤ ਦੀਆਂ ਕਣੀਆਂ ਵਰ੍ਹੀਆਂ ਹਵਾ ਵਿਚ ਨੇ ਫੁੱਲ ਝੂਮਦੇ, ਵਿੱਚ ਅੰਬਰਾਂ ਦੇ ਕੂੰਜਾਂ ਤਰੀਆਂ। ਵੰਡਦੇ ਖੁਸ਼ੀਆਂ, ਖੇੜੇ ਹਰਦਮ, ਫੁੱਲਾਂ ਦੇ ਇਹ ਹਿੱਸੇ ਆਇਆ ਵਧੋ ਫੁੱਲ...

ਗੀਤ / ਸਤਵੰਤ ਕਾਲਕਟ (ਅਹਿਸਾਸ)

ਮਿੱਠਾ ਮਿੱਠਾ ਹੱਸ ਕੇ ਜਦੋਂ ਤੂੰ ਬੋਲਦਾਸ਼ਹਿਦ ਜਿਹਾ ਜਾਪੇ ਕੰਨਾ ਵਿੱਚ ਘੋਲਦਾਕਢ ਕੇ ਕਲੇਜਾ ਹੱਸ ਕੇ ਲਿਜਾਇਆ ਕਰਪਰ ਤਲਖੀ ਨਾ ਸੋਹਣਿਆ ਦਿਖਾਇਆ ਕਰਰੋਅਬ ਨਾਲ ਬੱਸ ਮੱਲਾਂ ਮੱਲ ਹੁੰਦੀਆਂਪਿਆਰ ਨਾਲ ਮੁਸ਼ਕਿਲਾਂ ਹੱਲ ਹੁੰਦੀਆਂਜਬਰ...

ਤੂੰ ਫੁੱਲ ਹੋਵੇਂ

ਤੂੰ ਹੋਵੇਂ ਫੁੱਲ ਗੁਲਾਬ ਦਾ  ਤੇ ਮੈਂ ਹੋਵਾਂ ਮਾਲੀ ਨੀ, ਦਿਨ ਰਾਤ ਹਨੇਰੇ ਸੋਹਣਿਆ ਤੇਰੀ ਕਰਾਂ ਰਖਵਾਲੀ ਨੀ, ।।।।।।।।।। ਤੇਰੇ ਬੋਲ ਵੀ ਲਗਦੇ ਮਿੱਠੇ ਨੇ ਜੋ  ਹੋਵੇਂ ਗੁਲਕੰਦ ਗੁਲਾਬ ਦੀ ਤੇਰੇ ਬਦਨ ਚ ...

ਮਹਿਕਣਾ ਫੁੱਲਾਂ ਤੋਂ ਸਿੱਖ

ਸਿੱਖ ਮਹਿਕਣਾ ਫੁੱਲਾਂ ਕੋਲੋਂ ਤੂੰ ਖਿੜਿਆ ਕਰ ਤੇ ਹੱਸਿਆ ਕਰ।  ਮਹਿਕਾਂ ਵੰਡਣਾ ਵੀ ਸਿੱਖ ਲੈ, ਜੱਗ ਮਹਿਕੇ,ਸਭ ਨੂੰ ਦੱਸਿਆ ਕਰ।  ਫੁੱਲਾਂ ਤੋਂ ਲੈ ਇਲਮ ਜ਼ਰਾ,  ਤੇ ਜੀਵਨ ਜਾਚ ਤਰੀਕਾ ਵੀ।  ...

ਫੁੱਲ

  ਫੁੱਲ ਫੱਬਦੇ ਨੇ ਅਕਸਰ ਹਵਾ 'ਚ ਝੂਮਦੇ ਹੋਏ  ਬਿਲਕੁਲ ਕਿਸੇ ਮੁਟਿਆਰ ਦੇ ਝੁਮਕਿਆਂ ਦੇ ਵਾਂਗ  ਵੰਡਦੇ ਨੇ ਮਹਿਕਾਂ, ਸੁਗੰਧੀਆਂ  ਬੰਨ੍ਹਦੇ ਨੇ ਇਤਰਾਂ ਦਾ ਮੁੱਢ  ਦਿੰਦੇ ਨੇ ਤਿਤਲੀਆਂ ...

फूल बनना चाहूं

हां मैं एक फूल बनना चाहूं चमन तेरे में खिलना चाहूं, हां मैं एक फूल बनना चाहूं। प्यार से मैं भी सींचा जाऊ, गुलशन में तेरे मैं रहना चाहूं। सुबह शाम जो करे रखवाली, ऐसा सुम...

ਦੇਸ਼ ਦਾ ਫੁੱਲ

  ਆਓ ! ਫੁੱਲਾਂ ਵਾਂਗ ਪਵਿੱਤਰ  ਹੋ ਜਾਈਏ, ਨਾ ਕਦੇ ਕੰਡਿਆਂ ਵਰਗਾ ਵਤੀਰਾ ਬਣਾਈਏ|   ਫੁੱਲ ਦੀਆਂ ਪੱਤੀਆਂ ਵਾਂਗ ਇਕੱਠੇ ਹੋ ਜਾਈਏ, ਏਕਤਾ ਵਿੱਚ ਬਲ ਹੈ ਦਾ ਗੁਣ ਅਪਣਾਈਏ, ਆਓ ! ਫੁੱਲਾਂ ਵਾਂ...