उम्र यूँही आगे सरकती रही

मैं तुम्हें अहसासों में मिलती रही                        तुम मुझे शब्दों में ढूँढते रहे        &nbs...

ਜ਼ਿੰਦਗੀ ਇੱਕ ਜੰਗ ਵੀ ਹੈ

ਖੂਬਸੂਰਤ ਰੰਗ ਵੀ ਹੈ, ਜ਼ਿੰਦਗੀ ਉਮੰਗ ਵੀ ਹੈ, ਜ਼ਿੰਦਗੀ ਇੱਕ ਜੰਗ ਵੀ ਹੈ, ਡਟ ਕੇ ਖਲੋਏ ਰਿਹੋ।  ਜ਼ਿੰਦਗੀ ਰੰਗੀਨ ਵੀ ਐ, ਜ਼ਿੰਦਗੀ ਸੰਗੀਨ ਵੀ ਐ, ਉਪਜਾਊ ਕੋਈ ਜ਼ਮੀਨ ਜਈ ਐ, ਬੀਜ ਖੁਸ਼ੀਆਂ ਦੇ ਬੋ ਦਿਓ।&nb...

ਜ਼ਿੰਦਗੀ

    ਪਲ-ਪਲ ਜੋੜ ਕੇ ਸਾਲ ਲੰਘ ਜਾਂਦੇ ਨੇ  ਬਣੀ ਰਹਿੰਦੀ ਪਰ ਇਕ ਸਵਾਲ ਜ਼ਿੰਦਗੀ  ਖੁਸ਼ੀ ਤੇ ਗਮ ਯਾਰਾ ਰੁੱਤਾਂ ਵਾਂਗ ਹੁੰਦੇ ਆ ਜ਼ਿੰਦਾਦਿਲੀ ਦਾ ਬਸ ਨਾਮ ਜ਼ਿੰਦਗੀ  ਐਂਵੇ ਫਿਕਰਾਂ ਦੀ ਮੰਡੀ ...

ਜੀਵਨ ਮੇਰਾ ਨਾਮ ਹੈ

ਜੀਵਨ ਮੇਰਾ ਨਾਮ ਹੈ ਜਾਣਦਾ ਹਾਂ ਤੇਰਾ ਹਰ ਇੱਕ ਰਾਜ਼ ਤੇਰੇ ਸਰੀਰਕ ਤੇ ਆਤਮਿਕ ਅਲਫਾਜ਼ ਦੱਸ ਸਕਦਾਂ ਤੇਰਾ ਮੁੱਢ ਤੇ ਅੰਤ ਕਦ ਬੀਤੀ ਪੱਤਝੜ, ਕਦ ਆਈ ਬਸੰਤ। ਤੇਰੇ ਸਾਹਾਂ ਦੀ ਗਤੀ ਵਿੱਚ ਵੱਸਦੀ ਮੇਰੀ ਜਾਨ ਹੈ,  ਐ ਬ...

सजी हुई है ज़िन्दगी

दीवार-ए-दुनिया में मेख की तरह,लगी हुई है ज़िंदगी।  टांग रखा है खालीपन,फिर भी लदी हुई है ज़िन्दगी।  दुनिया की नज़र में काफी, सजी हुई है ज़िन्दगी।  हम क्या बताएं कि...

ऐ जिन्दगी!

ना हम खाक होंगे,ना हम राख होंगे तुम जितना तड़पाओ उतना आबाद होंगे ऐ जिन्दगी! ना हूँ थक रहा,ना हूँ रुक रहा तुम मुझे और कितना आजमाओगी ऐ जिन्दगी! तेरे हर ज़ख्म को हंसी से मरह...

ਜ਼ਿੰਦਗੀ

  ਚਾਰ ਦਿਨ ਜ਼ਿੰਦਗੀ ਦੇ, ਹੱਸ ਕੇ ਗੁਜ਼ਾਰ ਲਵੋ, ਨਾ ਮੰਗੋ ਬੁਰਾ ਕਿਸੇ ਦਾ, ਸਦਾ ਰੱਬ ਦਾ ਨਾਮ ਲਵੋ| ਖਾਉ ਖੁਰਾਕਾਂ ਸੋਹਣੀਆਂ ਨਾ ਨਸ਼ੇ ਦਾ ਨਾਮ ਲਵੋ, ਜ਼ਿੰਦਗੀ ਬੜੀ ਕੀਮਤੀ ਹੱਸ ਕੇ ਗੁਜ਼ਾਰ ਲਵੋ| ਦੇਖੋ ਸੁਪਨ...

ਹੱਥ ਸਿਰ 'ਤੇ ਰਹੇ ਮਾਪਿਆਂ ਦਾ

ਤੁਰ ਪਏ ਸੀ ਲੋਕ ਕਈ ਪੁੱਠੇ ਰਾਹ 'ਤੇ  ਅਸੀਂ ਸਿੱਧੇ ਰਾਹ ਲਿਆਉਣ ਦਾ ਯਤਨ  ਕੀਤਾ  ਉਹ ਤੁਰ ਗਏ ਸਾਨੂੰ ਹੀ ਗਲਤ ਠਹਿਰਾ ਕੇ  ਉਲਟਾ ਸਾਨੂੰ ਹੀ ਸਿਖਾਉਣ ਦਾ ਯਤਨ ਕੀਤਾ   ਮੱਤ ਗਈ ...

ज़िन्दगी इक फ़लसफ़ा

"ये ज़िन्दगी और है ही क्या,इक फ़लसफ़ा ही तो है" किसी चन्द रोज़ जो कभी , ख्याल बुरा आए मेरे दोस्त।। ज़िन्दगी इतनी भी बुरी नहीं, याद रखना ए मेरे दोस्त।। अरे जल्दी ही मान जाएगी...

नये गीत भी सजेंगे

कल फिर सुरज निकलेगा नई उम्मीदों को लेकर। है रहना खड़े तुम्हें भी गुंजाइशों को लेकर । उदास सहर में भी बजेंगे सुरों से राग सारे, नये गीत भी सजेंगे फरमाइशों को लेकर । ये रात ज...