ਜੇ ਮੈਂ ਸੋਨਾ ਭੈਣ ਹੈ ਪਾਰਸ
(ਇੱਕ ਵੀਰ ਜਿਸਦੀ ਕੋਈ ਭੈਣ ਤਾਂ ਹੈ ਨੀ, �" ਕਿਵੇਂ ਸੁਪਨਾ ਲੈਂਦਾ ਹੈ ਉਸਦੀ ਭੈਣ ਦੇ ਹਕੀਕਤ ਵਿਚ ਹੋਵਣ ਦਾ,ਕੁੱਛ ਇਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ ਕੀਤੀ ਹੈ ) ਜੇ ਮੈਂ ਸੋਨਾ ਤਾਂ ਹੈ ਸੋਨੇ ਤੇ ਸੁਹਾਗਾ ਮੇਰੀ ਭੈਣ, ...
सुना है प्रदूषण हो रहा है
ईर्ष्या का कूड़ा मन में भर करके, मोह के मल को धारण करके, नहा-धो कर स्वच्छता धारण करके, कोई कह रहा है....सुना है प्रदूषण हो रहा है। चकाचक हर एक कोना करके, घर साफ़ लेकिन म...
कुदरत से एक हो कर जिया जाए
प्रदूषण मुक्त हुआ सारा वातावरण हम सबको स्पष्ट नज़र आ रहा है । सड़कों पर वाहनों की आवाजाही ना के बराबर होने के कारण धूल मिट्टी का नामों निशान नहीं है । इंद्रधनुष भी कुदरत की ख़ुशी क...
ਕੀ ਦੱਸਾਂਗੇ
ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕੁਦਰਤ ਕਿਵੇਂ ਦਿਖਾਵਾਂਗੇ, ਹੁਣ ਦੀ ਕੀਤੀ ਅਣਗਹਿਲੀ 'ਤੇ ਸਾਰੀ ਉਮਰ ਪਛਤਾਵਾਂਗੇ । ਕੀ ਦੱਸਾਂਗੇ ਚੱਲਦੀ ਸੀਤ ਤੇ ਸਾਫ਼ ਹਵਾ ਕੀ ਹੁੰਦੀ ਸੀ, ਕੀ ਦੱਸਾਂਗੇ ਪਿੱਪਲ , ਬੋਹੜ...
ਪ੍ਰਦੂਸ਼ਣ ਨਾਲੋਂ ਕਿਧਰੇ ਦੂਸ਼ਿਤ ਮੇਰਾ ਮਨ
ਪ੍ਰਦੂਸ਼ਣ ਨਾਲੋਂ ਕਿਧਰੇ ਦੂਸ਼ਿਤ ਮੇਰਾ ਮਨ, ਜੋ ਪਾਕ ਨਾ ਛੱਡਿਆ ਕੁਦਰਤ ਦਾ ਇੱਕ ਵੀ ਕਣ ਲਾਹਨਤ ਪਾਉ ਲੋਕੋ ਤੁਸੀੰ ਸਮੇਂ ਹਾਲਾਤਾਂ 'ਤੇ, ਮੈਂ ਆਪ ਹੀ ਟੋਆ ਪੁੱਟਿਆ ਹੈ ਆਪਣੀਆਂ ਵਾਟਾਂ 'ਤੇ। ਮੈਂ ਇਨਸ...
ਇੱਕ ਪਰਿੰਦਾ ਪਰਾਂ ਬਿਨਾ
ਇੱਕ ਪਰਿੰਦਾ ਪਰਾਂ ਦੇ ਬਿਨਾ, ਸੱਤਾਂ ਅਸਮਾਨ ਚ ਉੱਡਣਾ ਚਾਹਵੇ। ਦੁਖਾਂ ਦੇ ਬੱਦਲ ਉੱਤੇ, ਉਹ ਖੁਸ਼ੀ ਦੀ ਸਤਰੰਗੀ ਪੀਂਘ ਪਾਵੇ । ਪਿੰਜਰੇ ਦੀ ਗੁਲਾਮੀ ਨਹੀਂ, ਅੰਬਰ ਦਾ ਰਾਜ ਲੋਚਦਾ। ਨਿੱਘ ਮਾਂ ਦੇ ਆਲ੍ਹਣੇ ਦਾ, ਕਿਆ...