ਧੀ ਦੀ ਉਡਾਰੀ
ਨੀਂ ਮਾਏ! ਮੈਂ ਪਰਿੰਦਾ ਬਣ ਅਕਾਸ਼ ਵਿੱਚ ਉਡਣਾ ਚਾਹਵਾਂ ਵੇ ਬਾਬਲਾ ! ਤੂੰ ਸਾਥ ਦੇਈਂ ਮੇਰਾ ਜਿਵੇਂ ਪਰਿੰਦਿਆਂ ਦਾ ਛੋਟਾ ਜਿਹਾ ਆਲ੍ਹਣਾ ਹੁੰਦਾ ਹੈ ਮੇਰਾ ਬਾਬਲ ਘਰ ਮੈਨੂੰ ਪਾਲਦਾ ਹੁੰਦਾ ਹੈ ਛੋਟੀਆਂ ਚਿੜੀਆਂ ਨੂੰ ਜਿ...
ਜਦੋਂ ਮੈਂ ਖੰਭ ਖਿਲਾਰਦਾ
ਅਲੌਕਿਕ ਦ੍ਰਿਸ਼ ਪੇਸ਼ ਕਰਦੀ, ਸਾਡੇ ਆਲ਼ਣੇ ਦੀ ਜੂਹ ਜਦ ਮੈਂ ਖੰਭ ਖਿਲਾਰਦਾ ,ਅੰਬਰ ਦੀ ਠਰ ਜਾਂਦੀ ਰੂਹ ਕਦੇ ਥਲ 'ਤੇ, ਕਦੇ ਟਾਹਣੀਆਂ 'ਤੇ ਛੱਡ ਜਾਈਏ ਪੈੜਾਂ ਅਸਮਾਨ ਦੀ ਹਿੱਕ ਤੇ ਉੱਡ ਕੇ ਕਰਦੇ ਦੁਨੀਆਂ ਦੀਆਂ ਸੈਰਾ...
ਰੱਬ ਸੁਣ ਲੈਂਦਾ ਅਰਜ਼ ਜੇ ਮੇਰੀ
ਰੱਬ ਸੁਣਦਾ ਜੇ ਅਰਜ਼ ਮੇਰੀ ਮੈਂ ਪੰਛੀ ਹੋ ਜਾਂਦਾ ਉੱਚੀ ਮਾਰ ਉਡਾਰੀ ਨਵੀਆਂ ਸਿਖਰਾਂ ਛੋਹ ਜਾਂਦਾ ਚੂਰੀਆਂ ਖਾਂਦਾ ਕਾਗ ਮੈਂ ਬਣ ਕੇ ਬੇਪਰਵਾਹ ਹੋ ਜਾ ਬਹਿੰਦਾ ਮੈਂ ਹਰ ਬਨੇਰੇ 'ਤੇ ਤਣ ਤਣ ਕੇ ਕਾਲੇ ਰੰਗ ਨੂੰ ਵੇਖ...
ਕੀਤਾ ਕਰਾਇਆ ਆਪਣਾ
ਕੋਰੋਨਾ ਨੂੰ ਹਰ ਕੋਈ ਪ੍ਰਕੋਪ ਰੱਬ ਦਾ ਕਹੀ ਜਾਂਦਾ ਏ। ਉਹ ਖੁਦ ਹੈਰਾਨ ਏ ਇਨਸਾਨ ਕੀ ਕਰੀ ਜਾਂਦਾ ਏ। ਆਪਣੀਆਂ ਗਲਤੀਆਂ ਤੋਂ ਆਪੇ ਡਰੀ ਜਾਂਦਾ ਏ। ਕੀਤਾ ਕਰਾਇਆ ਆਪਣਾ, ਦੋਸ਼ ਰੱਬ ਸਿਰ ਮੜ੍ਹੀ ਜਾਂਦਾ ਏ। ਨਜ਼ਰੋ...
ਕਰਾਮਾਤ ਹੁੰਦੀ ਹੈ
ਤਾਂ ਕਰਾਮਾਤ ਹੁੰਦੀ ਹੈ ਅੱਖਾਂ ਬੰਦ ਕਰ ਜਦੋਂ ਸੱਜਣਾ ਦੀ ਤਸਵੀਰ ਬਣ ਜਾਵੇ, ਉਹਦੀ ਇੱਕ ਤੱਕਣੀ ਤੇ ਮੇਰੀ ਤਕਦੀਰ ਬਣ ਜਾਵੇ , ਤਾਂ ਕਰਾਮਾਤ ਹੁੰਦੀ ਹੈ | ਢਲ਼ਦੇ ਸੂਰਜ ਦੀ ਸ਼ਾਮ ਇੱਕ ਨਵਾਂ ਕਲ ਲੈ...
ਕੀ ਲਿਖੀਏ ਕਰਾਮਾਤ ਦੇ ਬਾਰੇ
ਕੀ ਲਿਖੀਏ ਕਰਾਮਾਤ ਦੇ ਬਾਰੇ ਮਨ ਅੰਦਰਲੀ ਝਾਤ ਦੇ ਬਾਰੇ ਲਿਖਣ ਬੈਠੀਦਾ ਸ਼ਬਦ ਨੇ ਜੁੜਦੇ ਉਹਦੀ ਓਟ, ਨਾ ਪੱਥਰ ਰੁੜਦੇ ਮਰ ਕੇ ਜ਼ਿੰਦਾ ਹੁੰਦੇ ਵੇਖੇ ਚੰਨ ਦੀ ਧਰਤੀ ਛੂੰਹਦੇ ਵੇਖੇ ਰਾਜ...
ਕਰਾਮਾਤ ਹੋ ਗਈ
ਹੋਈ ਸਿਰਜਣਾ ਇਸ ਬ੍ਰਹਿਮੰਡ ਦੀ ਰੱਬ ਨੇ ਫਿਰ ਇਹ ਸੰਸਾਰ ਬਣਾਇਆ ਚੱਕਰ ਜਨਮਾਂ ਦੀ ਫਿਰ ਸ਼ੁਰੂਵਾਤ ਹੋ ਗਈ ਵਾਹ! ਇਹ ਤਾਂ ਕਰਾਮਾਤ ਹੋ ਗਈ। ਧੁੱਪ ਦੀ ਕਿਰਨਾਂ ਪੈਰ ਧਰਤੀ ਤੇ ਪਾਈਆ ਰੁੱਤਾਂ ਨੇ ਸੀ ਮੁੱਖੜਾ ਸਜਾਇ...
ਵਾਸਤਾ ਕਰਾਮਾਤਾਂ ਨਾਲ
ਕੋਈ ਜੇ ਸਿੰਜੇ ਰੂਹ, ਸੁਚੱਜੇ ਖਿਆਲਾਤਾਂ ਨਾਲ ਵਾਸਤਾ ਸਭਨਾਂ ਦਾ ਹੈ ਕਰਾਮਾਤਾਂ ਨਾਲ ਕਵੀ ਕਰਦਾ ਏ ਵਾਹੀ ਆਪਣੀ ਰੂਹ ਨੂੰ ਪਸੀਜ ਦਿਲ ਦੀ ਕਿਆਰੀ 'ਚ ਸੁੱਟ ਅਹਿਸਾਸਾਂ ਦੇ ਬੀਜ ਸਿੰਜਦਾ ਏ ਨੈਣਾਂ ਦੀਆਂ ਬਰ...