ਚੁੱਪ

ਚੁੱਪ ਮਾੜੀ ਵੀ ਆ , ਚੰਗੀ ਵੀ ਆ ਖੁਸ਼ਹਾਲ ਵੀ ਆ, ਮੰਦੀ ਵੀ ਆ ਹੋਸ਼ 'ਚ ਵੀ ਆ ਨਾਲ  ਭੰਗੀ ਵੀ ਆ   ਕੈਸੀਆਂ ਏਹ ਰਾਹਾਂ ਨੇ, ਕੈਸੀਆਂ ਦਿਸ਼ਾਵਾਂ ਨੇ ਜਦ ਲਫਜ਼ਾਂ ਦਾ ਗਲਾ ਘੁੱਟ ਲਿਆ ਸਾਹਾਂ ਨੇ ਜਦ ਦੇਖ ਕੇ ਜ਼ੁ...

ਮਨ ਦਾ ਮੌਨ

ਮਨ ਦਾ ਮੌਨ ਜ਼ਰੂਰੀ ਏ  ਜ਼ੁਬਾਨ ਦੇ ਮੌਨ ਨਾਲੋਂ, ਤੇਰਾ ਅੰਦਰ ਪਾਕ ਜ਼ਰੂਰੀ ਏ  ਬਾਹਰੋਂ ਪਾਕੀਜ਼ਾ ਹੋਣ ਨਾਲੋਂ, ਮੂੰਹ 'ਤੇ ਚੁੱਪੀ ਮਨ 'ਚ ਕੂੜ ਦਾ ਵਾਸਾ,  ਉਫ਼ ! ਤੇਰਾ ਇਹ ਸ਼ੈਤਾਨ ਜਿਹਾ ਹਾਸਾ, ਕਿਸ ...

ਚੁੱਪ

ਚੁੱਪ ਉਸ ਅੱਲ੍ਹੜ ਦੀ ਗੁਟ ਤੋਂ ਟੁੱਟੀ ਵੰਗ ਦੀ ਝਰੀਟ  ਹੈ, ਜੋ ਸਭ ਕੁਝ ਸਹਿੰਦੀ ਰਹੀ। ਚੁੱਪ ਹੱਥ 'ਤੇ ਬੰਨ੍ਹੀ ਘੜੀ ਦੀ ਆਵਾਜ਼ ਹੈ, ਜੋ ਮਾੜੇ ਟਾਇਮ 'ਤੇ ਨਚਦੀ ਰਹੀ। ਚੁੱਪ ਉਸ ਚੰਨ ਦੀ ਚਾਨਣੀ ਆ , ਜੋ ਗਰੀਬਾਂ ...

ਚੁੱਪ ਕੀ ਹੈ ?

ਬੰਦ ਕਿਸੇ ਉੱਜੜੇ ਮਕਾਨ ਕੋਲੋਂ ਪੁੱਛ  ਕੱਲ ਰਾਤੀ ਲੁੱਟੀ ਹੋਈ ਦੁਕਾਨ ਕੋਲੋਂ ਪੁੱਛ  ਟੁੱਟ ਚੁੱਕੇ ਕੱਚ ਦੇ ਸਮਾਨ ਕੋਲੋਂ ਪੁੱਛ  ਪੁੱਛਣਾ ਏ ਜਾ ਕੇ ਸ਼ਮਸ਼ਾਨ ਕੋਲੋਂ ਪੁੱਛ  ਚੁੱਪ ਕੀ ਹੈ ?  ...

मौन

  मौन अदम्य शक्ति है, स्वप्न की, यथार्थ का प्रहार जहां तक नही पहुँचता। मौन हैं स्त्रियाँ भी, तभी पुरुष बोलता है, क्योंकि इनके मौन से पुरुष भी  बंधा हुआ। मौन ...

ਖਾਮੋਸ਼ੀ ਦਾ ਆਲਮ

ਜ਼ਮੀਂਨ ਤੇ ਆਸਮਾਨ ਚੁੱਪ  ਖਾਮੋਸ਼ ਫਿਜ਼ਾ, ਖਾਮੋਸ਼ ਰੁੱਖ  ਹੋ ਗਿਆ ਇਨਸਾਨ ਚੁੱਪ  ਹੈ ਆਲਮ ਖਾਮੋਸ਼ੀ ਦਾ ਗਏ ਸਨਅਤ ਵਪਾਰ ਰੁੱਕ  ਗਈ ਜ਼ਿੰਦਗੀ ਦੀ ਰਫਤਾਰ ਰੁੱਕ  ਇਹ ਹੈ ਤਾਂ ਏ ਵੱਡਾ ਦੁ...

ਚੁੱਪ ਹੋ ਜਾਨਾਂ

ਜਿੱਦਣ ਸੱਟ ਕੋਈ ਸੀਨੇ ਵੱਜੇ ਮੈਂ ਬੱਚਿਆਂ ਵਾਂਗੂੰ ਰੋ ਲੈਨਾਂ ਨਾ ਕਿਸੇ ਚੁੱਪ ਕਰਾਉਣਾ ਪਤਾ ਮੈਨੂੰ, ਮੈਂ ਆਪੇ ਚੁੱਪ ਹੋ ਲੈਨਾਂ ਪੱਥਰ ਦੇ ਵਰਗਾ ਹਾਂ, ਪਰ ਕਦੀ ਕਦੀ ਟੁੱਟ ਜਾਂਦਾ ਹਾਂ  ਸੱਚ ਦੱਸਾਂ ਤਾਂ  ਫਿਰ...

ख़ामोशी है चारों ओर

कैसा ख़ामोशी का दौर ख़ामोशी है चारों ओर सड़कें और बाज़ार भी चुप हैं  घर के दर-ओ-दीवार भी चुप हैं  मौन हैं मन्दिर की दीवारें   मस्जिद के मीनार भी चुप हैं चु...

ਚੁੱਪ ਹਾਂ

ਇਸ ਕਾਲੀ ਜਮਹੂਰੀਅਤ ਦੀ ਮੀਨਾਰ ਅੱਗੇ ਆਪਾਂ ਸਾਰੇ  ਚੁੱਪ ਹਾਂ। ਮਰਦੀਆਂ ਕੁੱਖਾਂ ਵਿੱਚ ਕੰਜਕਾਂ ਦੀਆਂ ਚੀਕਾਂ ਅੱਗੇ ਆਪਾਂ ਸਾਰੇ ਚੁੱਪ ਹਾਂ। ਕੁਦਰਤ ਦੇ ਵੇਹੜੇ ਦੀ ਲੁੱਟ ਦੀ ਬੋਲੀ ਅੱਗੇ ਆਪਾਂ ਸਾਰੇ  ...

ਚੁੱਪ

  ਚੁੱਪ ਇਸ਼ਕੇ ਦਾ ਝੱਲਾਪਣ ਨਹੀਂ ਹੁੰਦਾ ਅੱਲੵੜ ਦੇ ਬੁਣੇ ਖੁਆਬ ਹੁੰਦੀ ਏ ਚੁੱਪ। ਚੁੱਪ ਸਿਰਫ ਦੱਬ ਜਾਣਾ ਨਹੀ ਹੁੰਦਾ ਬੇਲੋੜੀ ਬਹਿਸ ਦਾ ਜਵਾਬ ਹੁੰਦੀ ਏ ਚੁੱਪ। ਚੁੱਪ ਅਵਾਮ ਦਾ ਜ਼ਾਲਿਮ ਰਾਜ ਤੋਂ ਡਰ ਨਹੀ ਹ...