ਖਰਚਾ

  ਸੁਬਹ  ਦਾ ਵਕਤ ਸੀ।ਸੋਚਾਂ 'ਚ ਡੁੱਬਾ ਸੋਚ ਰਿਹਾ ਸਾਂ ਕਿ ਭਾਈ ਜ਼ਿੰਦਗੀ ਵੀ ਅਜੀਬ ਮੋੜਾਂ ਦੀ ਦਾਸਤਾਨ ਐ। ਹਾਲੇ ਪਿਛਲੇ ਖਰਚੇ ਚੱਜ ਨਾਲ ਮੁਕੇ ਵੀ ਨੀ ਤੇ ਆਹ ਸਵੇਰੇ-ਸਵੇਰੇ ਹੀ ਰਾਜੂ ਨਵਾਂ ਈ ਯੱਬ ਪਾ ਗਿਆ।ਓ ਬ...

ਖਰਚਾ

  ਸੁਬਹ  ਦਾ ਵਕਤ ਸੀ।ਸੋਚਾਂ 'ਚ ਡੁੱਬਾ ਸੋਚ ਰਿਹਾ ਸਾਂ ਕਿ ਭਾਈ ਜ਼ਿੰਦਗੀ ਵੀ ਅਜੀਬ ਮੋੜਾਂ ਦੀ ਦਾਸਤਾਨ ਐ। ਹਾਲੇ ਪਿਛਲੇ ਖਰਚੇ ਚੱਜ ਨਾਲ ਮੁਕੇ ਵੀ ਨੀ ਤੇ ਆਹ ਸਵੇਰੇ-ਸਵੇਰੇ ਹੀ ਰਾਜੂ ਨਵਾਂ ਈ ਯੱਬ ਪਾ ਗਿਆ।ਓ ਬ...

ਆਲ੍ਹਣੇ ਦਾ ਨਿੱਘ

ਹਾਲੇ  ਨਿੱਘ ਆਲ੍ਹਣੇ ਦਾ ਸੇਕ ਲੈਣ ਦਿਉ  ਉੱਚਿਆਂ ਅਸਮਾਨਾਂ ਵੱਲ ਵੇਖ ਲੈਣ ਦਿਉ  ਖੰਭ ਇਹਨਾਂ ਵਿੱਚ ਹੀ ਲਹਿਰਾਵਾਂ ਗਾ ਹਾਣੀ ਹਵਾ ਦਾ ਮੈਂ ਹੋ ਜਾਵਾਂ ਗਾ। ਕਿਸੇ ਦੇ ਬਾਗੀਂ ਜਾ ਕੇ ਚਹਿਕਾਂ ਗੇ ਕਿਸ...

ਹਰ ਪੰਛੀ ਦਾ ਹੱਕ ਆਜ਼ਾਦੀ

ਉੱਡਦੀਆਂ ਰੂਹਾਂ ਦੀ ਮੈਂ ਦੱਸ  ਕੀ ਲਿਖਾਂ ਕਹਾਣੀ ਨੀ  ਬੋਲਣ ਇਹ ਤਾਂ ਲੱਗਦਾ  ਪੜੵਦੀਆਂ ਨਾਨਕ ਬਾਣੀ ਨੀ ।  ਉਹ ਚਿੜੀਆਂ ਜੋ ਨਿੱਤ ਤੜਕੇ  ਖਿੜਕੀ ਵਿੱਚ ਆਉਂਦੀਆਂ ਨੇ  ਕੁਝ ਗਾਣ...

ਜਦ ਪਿੰਡਾਂ ਦੇ ਪੰਛੀ ਮੋਏ

ਨਾ ਸਰੀਂਹ ਚਿੜੀ ਫੜਕਦੀ ਨਾ ਵਣ 'ਚ ਬੋਲੇ ਕਾਂ ਨਾ ਬਾਬੇ ਬੋਹੜ ਦੀ ਛਾਂ ਭਾਗ ਸਾਡੜੇ ਸੌ ਗਏ ਜੀਕਣ  ਸੱਥਾਂ ਮੋੜ ਸਭ ਹੋ ਸੁੰਨੇ  ਜਦ ਪਿੰਡ ਦੇ ਪੰਛੀ ਮੋਏ। ਮੋਈਆਂ ਅਣਜੰਮੀਆਂ ਚਿੜੀਆਂ  ਕੁਝ ਅਣਖਾਂ...

ਮਨ ਦਾ ਪੰਛੀ

ਮੇਰੇ ਮਨ ਦਾ ਪੰਛੀ ਉਡਦਾ  ਉਡਦਾ ਹੈ ਵਿੱਚ ਖਾਬਾਂ ਦੇ  ਕੈਸਾ ਇਹ ਮੌਨ ਪਿਆ ਚੁਫੇਰਾ  ਕਦੇ ਹੁੰਦਾ ਸੀ ਸ਼ੋਰ-ਸ਼ਰਾਬਾ ਵੇ ਘੁੰਮ ਆਉਂਦਾ ਪੁਰਾਣਾ ਪੰਜਾਬ ਸਾਰਾ ਮਨ ਹੁੰਦਾ ਪੰਛੀ ਜੇ ਇਹ ਉਕਾਬਾ ਏ ਕੈਦਖਾਨੇ...

ਧੀ ਦੀ ਉਡਾਰੀ

ਨੀਂ ਮਾਏ! ਮੈਂ ਪਰਿੰਦਾ ਬਣ ਅਕਾਸ਼ ਵਿੱਚ ਉਡਣਾ ਚਾਹਵਾਂ ਵੇ ਬਾਬਲਾ ! ਤੂੰ ਸਾਥ ਦੇਈਂ ਮੇਰਾ ਜਿਵੇਂ ਪਰਿੰਦਿਆਂ ਦਾ ਛੋਟਾ ਜਿਹਾ ਆਲ੍ਹਣਾ ਹੁੰਦਾ ਹੈ ਮੇਰਾ ਬਾਬਲ ਘਰ ਮੈਨੂੰ ਪਾਲਦਾ ਹੁੰਦਾ ਹੈ ਛੋਟੀਆਂ ਚਿੜੀਆਂ ਨੂੰ ਜਿ...

ਜਦੋਂ ਮੈਂ ਖੰਭ ਖਿਲਾਰਦਾ

  ਅਲੌਕਿਕ ਦ੍ਰਿਸ਼ ਪੇਸ਼ ਕਰਦੀ, ਸਾਡੇ ਆਲ਼ਣੇ ਦੀ ਜੂਹ ਜਦ ਮੈਂ ਖੰਭ ਖਿਲਾਰਦਾ ,ਅੰਬਰ ਦੀ ਠਰ ਜਾਂਦੀ ਰੂਹ ਕਦੇ ਥਲ 'ਤੇ, ਕਦੇ ਟਾਹਣੀਆਂ 'ਤੇ ਛੱਡ ਜਾਈਏ ਪੈੜਾਂ ਅਸਮਾਨ ਦੀ ਹਿੱਕ ਤੇ ਉੱਡ ਕੇ ਕਰਦੇ ਦੁਨੀਆਂ ਦੀਆਂ ਸੈਰਾ...

ਰੱਬ ਸੁਣ ਲੈਂਦਾ ਅਰਜ਼ ਜੇ ਮੇਰੀ

ਰੱਬ ਸੁਣਦਾ ਜੇ ਅਰਜ਼ ਮੇਰੀ ਮੈਂ ਪੰਛੀ ਹੋ ਜਾਂਦਾ ਉੱਚੀ ਮਾਰ ਉਡਾਰੀ ਨਵੀਆਂ ਸਿਖਰਾਂ ਛੋਹ ਜਾਂਦਾ  ਚੂਰੀਆਂ ਖਾਂਦਾ ਕਾਗ ਮੈਂ ਬਣ ਕੇ ਬੇਪਰਵਾਹ ਹੋ ਜਾ ਬਹਿੰਦਾ ਮੈਂ ਹਰ ਬਨੇਰੇ 'ਤੇ ਤਣ ਤਣ ਕੇ ਕਾਲੇ ਰੰਗ ਨੂੰ ਵੇਖ...

ਗਾਨੀ

  "ਹਾਂ ਬਾਈ ! ਕਿੱਧਰ ਨੂੰ ਵੇਖੀ ਜਾਨਾਂ ਤੂੰ,ਐਥੇ ਰੋਹੀਆਂ ਚ' ਫੁੱਲ ਭਾਲਦਾ"ਜੀਤਾ ਮੇਲੇ ਵਿੱਚ ਐਧਰ �"ਧਰ ਦੇਖ ਰਹੇ ਆਪਨੇ ਆੜੀ ਧਰਮੇ ਦੇ ਮੋਢੇ ਤੇ ਹੱਥ ਰੱਖ ਹਾਸੇ ਵਿੱਚ �"ਹਨੂੰ ਕਹਿੰਦਾ ਹੈ। ਓਏ ,ਜੀਤੇਆ ਫੁੱਲ ਤਾ...