ਸੀਨੀਅਰ ਪੱਤਰਕਾਰ ਪੰਕਜ ਸ਼ਾਰਦਾ ਨੂੰ ਸਦਮਾ,ਮਾਤਾ ਜੀ ਦਾ ਦੇਹਾਂਤ.

ਲੁਧਿਆਣਾ,3 ਅਕਤੂਬਰ (ਕੁਨਾਲ ਜੇਤਲੀ) - ਸੀਨੀਅਰ ਪੱਤਰਕਾਰ ਪੰਕਜ ਸ਼ਾਰਦਾ (ਪੰਜਾਬ ਕੇਸਰੀ ਗਰੁੱਪ) ਦੇ ਮਾਤਾ ਸ੍ਰੀਮਤੀ ਆਸ਼ਾ ਰਾਣੀ (ਪਤਨੀ ਰਜਿੰਦਰ ਸ਼ਾਰਦਾ )ਦਾ ਦੇਹਾਂਤ ਹੋਣ ਦਾ ਦੁਖਦ ਸਮਾਚਾਰ ਹੈ। ਸਵਰਗੀ ਸ੍ਰੀਮਤੀ ਆਸ਼ਾ ਰਾਣੀ ਦਾ ਅੰਤਿਮ ਸਸਕਾਰ ਬੁੱਧਵਾਰ, 4 ਅਕਤੂਬਰ, 023 ਨੂੰ ਸਵੇਰੇ 11 ਵਜੇ ਸ਼ਮਸ਼ਾਨ ਘਾਟ ਦਾਣਾ ਮੰਡੀ ਗਿੱਲ ਰੋਡ ਲੁਧਿਆਣਾ ਵਿਖੇ ਹੋਵੇਗਾ।