ਲੁਧਿਆਣਾ ਉੱਤਰੀ ਦੇ ਹਲਕਾ ਇੰਚਾਰਜ ਪਰਵੀਨ ਬਾਂਸਲ ਦੀ ਅਗਵਾਈ ਵਿੱਚ ਦੁੱਧ ਦਾ ਲੰਗਰ ਲਗਾਇਆ.

 

ਲੁਧਿਆਣਾ (ਕੁਨਾਲ ਜੇਤਲੀ) - ਭਾਰਤੀ ਜਨਤਾ ਪਾਰਟੀ ਉੱਤਰੀ ਵਿਧਾਨ ਸਭਾ ਦੇ ਸਮੂਹ ਵਰਕਰਾਂ ਵੱਲੋਂ ਸਲੇਮ ਟਾਬਰੀ ਵਿਖੇ "ਵੀਰ ਬਾਲ ਦਿਵਸ" ਦੇ ਮੌਕੇ 'ਤੇ ਦੇਸ਼ ਤੇ ਧਰਮ ਲਈ ਸ਼ਹੀਦ ਹੋਏ ਸਾਹਿਬਜ਼ਾਦਿਆਂ ਨੂੰ ਸਮਰਪਿਤ ਦੁੱਧ ਦਾ ਲੰਗਰ ਵਰਤਾਇਆ ਗਿਆ।  ਜਿਸ ਵਿਚ ਇਹ ਲੰਗਰ ਮੁੱਖ ਤੌਰ 'ਤੇ ਸ਼੍ਰੀ ਪਰਵੀਨ ਬਾਂਸਲ ਹਲਕਾ ਇੰਚਾਰਜ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ ਅਤੇ ਸ਼੍ਰੀ ਅਮਿਤ ਸ਼ਰਮਾ ਮੰਡਲ ਪ੍ਰਧਾਨ, ਸ਼੍ਰੀ ਅਸ਼ੋਕ ਰਾਣਾ ਮੰਡਲ ਪ੍ਰਧਾਨ, ਗੌਰਵ ਅਰੋੜਾ ਮੰਡਲ ਪ੍ਰਧਾਨ, ਕੇਸ਼ਵ ਗੁਪਤਾ ਮੰਡਲ ਪ੍ਰਧਾਨ, ਸ਼੍ਰੀਮਤੀ ਸੀਮਾ ਸ਼ਰਮਾ, ਡਿਪਟੀ ਕਪੂਰ, ਮਾਸਟਰ, ਜਿੰਮੀ, ਅਵਤਾਰ ਸਿੰਘ ਤਾਰੀ, ਬਲਵਿੰਦਰ ਸਿੰਗਲ, ਅਜੇ ਗੋਸਵਾਮੀ, ਸੁਮਨ ਵਰਮਾ, ਸਮਰਾਟ ਸ਼ਰਮਾ, ਪਵਨ ਸ਼ਰਮਾ, ਕਪੀਸ਼ ਬਾਂਸਲ, ਸਤਪਾਲ ਸੱਗੜ, ਪੰਕਜ ਜੈਨ, ਰਜਿੰਦਰ ਰਾਮਾ, ਰਜਿੰਦਰ ਹੰਸ, ਰੋਹਿਤ ਸਿੱਕਾ, ਅਤੁਲ ਕਪੂਰ, ਨਰੇਸ਼ ਅਰੋੜਾ, ਡਾ. ਪ੍ਰਿਥਵੀ ਰੰਧਾਵਾ ਆਦਿ ਨੇ ਸੇਵਾ ਨਿਭਾਈ।