ਸ਼ਿਕਾਗੋ ਵੱਸਦੇ ਪੰਜਾਬੀ ਲੇਖ ਰਵਿੰਦਰ ਸਹਿਰਾਅ ਤੇ ਉਨ੍ਹਾਂ ਦੀ ਜੀਵਨ ਸਾਥਣ ਨੀਰੂ ਸਹਿਰਾਅ ਲੁਧਿਆਣਾ ਪੁੱਜੇ.
ਲੁਧਿਆਣਾ : ਅਮਰੀਕਾ ਵਿੱਚ ਸ਼ਿਕਾਗੋ ਨੇੜੇ ਇੰਡੀਆਨਾ ਸੂਬੇ ਵਿੱਚ ਵੱਸਦੇ ਪੰਜਾਬੀ ਲੇਖਕ ਰਵਿੰਦਰ ਸਹਿਰਾਅ ਤੇ ਉਨ੍ਹਾਂ ਦੀ ਜੀਵਨ ਸਾਥਣ ਨੀਰੂ ਸਹਿਰਾਅ ਲੁਧਿਆਣਾ: ਰਵਿੰਦਰ ਸਹਿਰਾਅ ਸ਼ਿਕਾਗੋ ਤੋਂ ਅਤੇ ਨੀਰੂ ਸਹਿਰਾਅ ਰਾਤ ਹੀ ਇੰਡੀਆ ਪਹੁੰਚੇ ਤੇ ਅੱਜ ਬਾਅਦ ਦੁਪਹਿਰ ਆਪਣੀ ਪੁਸਤਕ "ਸੁਰਖ ਰਾਹਾਂ ਦੇ ਹਮਸਫ਼ਰ" ਅਤੇ ਡਾ਼. ਮਨਜ਼ੂਰ ਏਜਾਜ਼ ਦੀ ਕਵਿਤਾ ਦੀ ਕਿਤਾਬ "ਝੱਲੀ ਦਾ ਝੱਲ" ਜਿਸਨੂੰ ਰਵਿੰਦਰ ਸਹਿਰਾਅ ਹੋਰਾਂ ਨੇ ਸੰਪਾਦਿਤ ਕੀਤਾ ਹੈ, ਦੇਣ ਲਈ ਪੰਜਾਬੀ ਭਵਨ 'ਚ ਚੇਤਨਾ ਪ੍ਰਕਾਸ਼ਨ ਵਿਖੇ ਪਧਾਰੇ ਅਤੇ ਦੋਨਾਂ ਪੁਸਤਕਾਂ ਦੀ ਪਹਿਲੀ ਕਾਪੀ ਦਿੰਦਿਆਂ ਅਤਿਅੰਤ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸਾਡੇ ਰੂਹੇ ਰਵਾਂ ਸੁਮਿਤ ਗੁਲਾਟੀ ਅਤੇ ਸਫਲ ਪੰਜਾਬੀ ਫਿਲਮ ਨਿਰਮਾਤਾ ਡੀ.ਪੀ. ਅਰਸ਼ੀ ਵੀ ਇਸ ਖੁਸ਼ੀ ਦੇ ਪਲਾਂ ਵਿੱਚ ਨਾਲ ਹਾਜ਼ਰ ਸਨ। ਇਹ ਸੁਭਾਗੀ ਜੋੜੀ ਦਾ ਪੰਜਾਬ ਵਿੱਚ ਇਸ ਫੇਰੀ ਦਾ ਅੱਜ ਪਹਿਲਾ ਦਿਨ ਹੈ। ਅੱਗੇ ਚੱਲ ਸੋ ਚੱਲ। ਉਂ
