ਨੰਨ੍ਹੇ ਪ੍ਰਥਮ ਵਰਮਾ ਨੇ ਜ਼ਿਕਰ ਪੰਜਾਬ ਦੇ ਪਾਠਕਾਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਹੈ।
ਕ੍ਰਿਸ਼ਨ ਬਾਲ ਰੂਪ ਵਿਚ ਹੱਥ ਵਿਚ ਮੁਰਲੀ ਫੜੀ ਪ੍ਰਥਮ ਦਾ ਇਹ ਦਿਲਕਸ਼ ਤੇ ਅਧਿਆਤਮਕ ਰੂਪ ਬਹੁਤ ਹੀ ਪਿਆਰਾ ਲੱਗ ਰਿਹੈ।