26 ਜਨਵਰੀ ਨੂੰ ਚੋਪੜਾ ਨਰਸਿੰਗ ਹੋਮ ਵਿਖੇ ਲਗਾਇਆ ਜਾ ਰਿਹੈ ਮੁਫਤ ਮੈਡੀਕਲ ਜਾਂਚ ਕੈਂਪ.
26 ਜਨਵਰੀ ਦਿਨ ਐਤਵਾਰ ਨੂੰ ਚੋਪੜਾ ਨਰਸਿੰਗ ਹੋਮ ਵਿਖੇ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ
ਲੁਧਿਆਣਾ 23 ਜਨਵਰੀ (ਰਾਕੇਸ਼ ਅਰੋੜਾ) - 26 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਿਵਲ ਲਾਈਨ ਨੇੜੇ, ਪੁਰਾਣੀ ਕਚਹਿਰੀ ਸਥਿਤ ਚੋਪੜਾ ਨਰਸਿੰਗ ਹੋਮ ਲੁਧਿਆਣਾ ਵਿਖੇ ਮੁਫਤ ਮੈਡੀਕਲ ਜਾਂਚ ਕੈਮ ਲਗਾਇਆ ਜਾ ਰਿਹਾ ਡਾਕਟਰ ਜਗਮੋਨ ਚੋਪੜਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੀਪੀ, ਸ਼ੂਗਰ ਥਾਇਰਾਇਡ, ਜੋਇੰਟ ਪੇਨ, ਥਾਇਰਾਇਡ, ਹਾਰਟ ਬਲੋਕੇਜ ਆਦਿ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸੇ ਜਾਣਗੇ ਇਸ ਕੈਂਪ ਵਿੱਚ ਖਾਸ ਤੌਰ ਤੇ ਡਾਕਟਰ ਜਸਬੀਰ ਸਿੰਘ ਚੰਡੀਗੜ੍ਹ ਤੋਂ ਪਹੁੰਚ ਰਹੇ ਹਨ ਜੋ ਕਿ ਮਰੀਜਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸਣਗੇ
